Page 1
Marking Scheme
Strictly Confidential
(For Internal and Restricted use only)
Senior School Certificate Examination, 2025
SUBJECT NAME PUNJABI (Q.P. CODE 4)
General Instructions: -
1
You are aware that evaluation is the most important process in the actual and correct
assessment of the candidates. A small mistake in evaluation may lead to serious
problems which may affect the future of the candidates, education system and
teaching profession. To avoid mistakes, it is requested that before starting evaluation,
youmust read and understand the spot evaluation guidelines carefully.
2 "Evaluation policy is a confidential policy as it is related to the confidentiality of
the examinations conducted, Evaluation done and several other aspects. Its'
leakage to public in any manner could lead to derailment of the examination
system and affect the life and future of millions of candidates. Sharing this
policy/document to anyone, publishing in any magazine and printing in News
Paper/Website etc may invite action under various rules of the Board and IPC."
3
Evaluation is to be done as per instructions provided in the Marking Scheme. It should
not be done according to one's own interpretation or any other consideration. Marking
Scheme should be strictly adhered to and religiously followed. However, while
evaluating, answers which are based on latest information or knowledge andlor
are innovative, they may be assessed for their correctness otherwise and due
marks be awarded to them. In class-X, while evaluating two competency-based
questions, please try to understand given answer and even if reply is not from
marking scheme but correct competency is enumerated by the candidate, due
marks should be awarded.
4 The Marking scheme carries only suggested value points for the answers
These are in the nature of Guidelines only and do not constitute the complete answer.
The students can have their own expression and if the expression is Correct, the due
marks should be awarded accordingly.
5 The Head-Examiner must go through the first five answer books evaluated by each
evaluator on the first day, to ensure that evaluation has been carried out as per the
instructions given in the Marking Scheme. If there is any variation, the same should be
zero after delibration and discussion. The remaining answer books meant for
evaluation shall be given only after ensuring that there is no significant variation in the
marking of individual evaluators.
6 Evaluators will mark( V) wherever answer is correct. For wrong answer CROSS 'X" be
marked. Evaluators will not put right ()while evaluating which gives an impression
that answer is Correct and no markS are awarded. This 0s most common mistake
which evaluators are committing.
7 If a question has parts, please award marks on the right-hand side for each part.
Marks awarded for different parts of the question should then be totaled up and written
in the left-hand margin and encircled. This may be followed strictly.
If aquestion does not have any parts, marks must be awarded in the left-hand
and encircled. This may also be followed strictly. margin
Page 2
9 It a student has attempted an extra question, answer of the question deserving more
marks should be retained and the other answer scored out with a note "Extra
Question".
10 No marks to be deducted for the cumulative effect of an error. It should be penalized
only once.
11 A full scale of marks
Question Paper) has to be used. (example 0 to 80/70/60/50/40/30 marks as given in
Please do not hesitate to award full marks
answer deserves it. if the
12 Every examiner has to necessarily do evaluation work for full working
hours every day and evaluate 20 answer books per day in main hours i.e., 8
answer books per day in other subjects (Details are given in Spot subjects and 25
viewof the reduced syllabus and number of questions Guidelines).This is in
13
in question paper.
Ensure that you do not make the following common types of
Examiner in the past: errors committed by the
Leaving answer or pat thereof unassessed in an
Giving more marks for an answer than answer book.
assigned
Wrong totaling of marks awarded on an answer. to it.
Wrong transfer of marks from the inside pages of the
page.
answer book to the title
Wrong question wise totaling on the title page.
Wrong totaling of marks of the two columns on the
Wrong grand total. title page.
Marks in words and figures not tallying/not
Wrong transfer of marks from the answer book same.
to online award list.
Answers marked as correct, but marks not awarded. (Ensure
mark is correctly and clearly indicated. It should merely be a that the right tick
X for incorrect answer.) line. Same is with the
Half or a part of anSwer marked correct and
the rest as wrong, but nO marks
awarded.
14 While evaluating the answer books if the answer is
found to be totally incorrect, it
should be marked as cross (X) and awarded zero (0)Marks.
15 Any un assessed portion, non-carrying over of marks to
the title page, or totaling error
detected by the candidate shall damage the prestige of all
the evaluation work as also of the Board. Hence, the personnel engaged in
in order to uphold the prestige of all
concerned, it is again reiterated that the instructions be followed
judiciously. meticulously and
16 The Examiners should acquaint themselves with
the guidelines given in the
"Guidelines for spot Evaluation" before starting the actual evaluation.
17 Every Examiner shall also ensure that all the answers are
evaluated, marks carried
over to the title page, correctly totaled and written in figures and words.
18 The candidates are entitled to obtain photocopy of the
payment of the prescribed processing fee. All Answer Book on request on
Examiners/Additional Head
Examiners/Head Examiners are once again reminded that they must
evaluation is carried out strictly as per value points for each answer ensure that
as given in the
Marking Scheme.
Page 3
Marking Scheme (ਪੜਤਾਲ-ਯੋਜਨਾ/ ਅੰਕ-ਯੋਜਨਾ)
Strictly Confidential (ਪੂਰੀ ਤਰ ਗੁਪਤ)
For Internal and Restricted only (ਿਸਰਫ਼ ਅੰ ਦਰੂਨੀ ਅਤੇ ਪਿਤਬੰ ਿਧਤ ਵਰਤ ਲਈ)
Senior School certificate Examination, 2025 (ਸੀਨੀਅਰ ਸਕੂਲ ਸਰਟੀਿਫਕੇਟ ਪਰੀਿਖਆ, 2025)
Subject: Punjabi 104 (Q. P. CODE 4) ਿਵ ਾ: ਪੰ ਜਾਬੀ 104 (ਪਸ਼ਨ-ਪੱ ਤਰ ਕੋਡ 4)
ਜਮਾਤ- ਬਾਰਵ (ਸੈ ਟ-4) ਪੂਰਨ ਅੰ ਕ: 80
ਆਮ ਹਦਾਇਤ :-
1. ਿਜਵ ਿਕ ਤੁਸ ਜਾਣਦੇ ਹੀ ਹੋ ਿਕ ਉਮੀਦਵਾਰ/ਿਵਿਦਆਰਥੀ ਦਾ ਸਹੀ ਤੇ ਦਰੁਸਤ ਮੁਲ ਕਣ ਇੱ ਕ ਬਹੁਤ
ਹੀ ਮਹੱ ਤਵਪੂਰਨ ਕਾਰਜ ਹੈ । ਮੁਲ ਕਣ ਿਵੱ ਚ ਇੱ ਕ ਛੋਟੀ ਿਜਹੀ ਤਰੁੱ ਟੀ ਹੀ ਉਮੀਦਵਾਰ ਦੇ ਭਿਵੱ ਖ,
ਿਵੱ ਿਦਅਕ ਢ ਚੇ ਤੇ ਅਿਧਆਪਨ ਿਕੱ ਤੇ ਲਈ ਇੱ ਕ ਬਹੁਤ ਵੱ ਡੀ ਸਮੱ ਿਸਆ ਖੜੀ ਕਰ ਸਕਦੀ ਹੈ ।
ਗ਼ਲਤੀਆਂ/ਤਰੁੱ ਟੀਆਂ ਤ ਬਚਣ ਲਈ, ਇਹ ਸੁਝਾਅ ਿਦੱ ਤਾ ਜ ਦਾ ਹੈ ਿਕ ਮੁਲ ਕਣ ਅਰੰ ਭ ਕਰਨ ਤ
ਪਿਹਲ ਮੁਲ ਕਣ ਹਦਾਇਤ ਨੂੰ ਬਹੁਤ ਹੀ ਿਧਆਨ ਨਾਲ਼ ਪੜ ਤੇ ਸਮਝ ਿਲਆ ਜਾਵੇ ।
2. “ਮੁਲ ਕਣ ਨੀਤੀ ਇੱਕ ਬਹੁਤ ਹੀ ਗੁਪਤ ਢੰ ਗ ਨਾਲ਼ ਕੀਤਾ ਜਾਣ ਵਾਲ਼ਾ ਕਾਰਜ ਹੈ ਿਕ ਿਕ ਇਹ
ਕਰਵਾਈ ਗਈ ਪਰੀਿਖਆ ਤੇ ਮੁਲ ਕਣ ਅਤੇ ਹੋਰ ਬਹੁਤ ਸਾਰੇ ਪੱ ਖ ਦੀ ਗੁਪਤਤਾ ਨਾਲ਼ ਸੰ ਬੰ ਧਤ ਹੈ ।
ਇਸ ਨੂੰ ਆਮ ਜਨਤਾ ਿਵੱ ਚ ਿਕਸੇ ਵੀ ਰੂਪ ਿਵੱ ਚ ਲੀਕ ਕਰਨਾ, ਪਰੀਿਖਆ ਪਬੰ ਧ ਨੂੰ ਪਟੜੀ ਤ ਉਤਾਰ
ਸਕਦਾ ਹੈ ਅਤੇ ਲੱਖ ਹੀ ਉਮੀਦਵਾਰ ਦੀ ਿਜ਼ੰ ਦਗੀ ਤੇ ਭਿਵੱ ਖ ਨੂੰ ਪਭਾਿਵਤ ਕਰ ਸਕਦਾ ਹੈ । ਇਸ
ਨੀਤੀ/ਦਸਤਾਵੇਜ਼ ਨੂੰ ਿਕਸੇ ਨਾਲ਼ ਵੀ ਸ ਝਾ ਕਰਨ ਨਾਲ਼, ਿਕਸੇ ਰਸਾਲੇ ਿਵੱ ਚ ਦਰਸਾਉਣ ਅਤੇ ਿਕਸੇ
ਅਖ਼ਬਾਰ/ਵੈ ਬਸਾਈਟ ਆਿਦ ਿਵੱ ਚ ਛਾਪਣ ਨਾਲ਼ ਬੋਰਡ ਦੇ ਿਨਯਮ ਅਤੇ ਆਈ.ਪੀ.ਸੀ. ਦੀਆਂ ਧਾਰਾਵ
ਤਿਹਤ ਕਾਰਵਾਈ ਹੋ ਸਕਦੀ ਹੈ ।”
3. ਮੁਲ ਕਣ, ਪੜਤਾਲ-ਯੋਜਨਾ ਿਵੱ ਚ ਦਰਜ ਹਦਾਇਤ ਅਨੁਸਾਰ ਹੀ ਕੀਤਾ ਜਾਵੇ । ਇਸ ਨੂੰ ਿਕਸੇ ਵੱ ਲ ਕੀਤੀ
ਗਈ ਿਵਆਿਖਆ ਜ ਿਕਸੇ ਦੇ ਪਗਟਾਏ ਿਵਚਾਰ ਅਨੁਸਾਰ ਨਾ ਕੀਤਾ ਜਾਵੇ । ਪੜਤਾਲ-ਯੋਜਨਾ ਦੀ
ਪਾਲਣਾ ਬਹੁਤ ਹੀ ਸਖ਼ਤੀ ਨਾਲ਼ ਕੀਤੀ ਜਾਵੇ । ਮੁਲ ਕਣ ਕਰਦੇ ਸਮ ਇਹ ਿਧਆਨ ਰੱ ਿਖਆ ਜਾਵੇ ਿਕ ਜੋ
ਤਰ ਤਾਜ਼ਾ ਸੂਚਨਾ ਜ ਜਾਣਕਾਰੀ ਅਤੇ/ਜ ਨਵੀਨਤਾਕਾਰੀ ਵਾਲ਼ੇ ਹਨ, ਉਹਨ ਨੂੰ ਉਹਨ ਦੀ
ਦਰੁਸਤਾ ਅਨੁਸਾਰ ਪਰਿਖਆ ਜਾਵੇ ਅਤੇ ਬਣਦੇ ਅੰ ਕ ਿਦੱ ਤੇ ਜਾਣ । ਦਸਵ ਜਮਾਤ ਿਵੱ ਚ, ਯੋਗਤਾ-
ਆਧਾਿਰਤ ਪਸ਼ਨ ਦਾ ਮੁਲ ਕਣ ਕਰਦੇ ਸਮ ਿਕਰਪਾ ਕਰਕੇ ਿਦੱ ਤੇ ਗਏ ਤਰ ਨੂੰ ਸਮਝੋ ਅਤੇ ਜੇ
ਤਰ ਪੜਤਾਲ-ਯੋਜਨਾ ਿਵੱ ਚ/ਅਨੁਸਾਰ ਨਹ ਹੈ ਪਰ ਸਹੀ ਯੋਗਤਾ ਨੂੰ ਦਰਸਾਇਆ ਿਗਆ ਹੈ ਤ
ਬਣਦੇ ਅੰ ਕ ਿਦੱ ਤੇ ਜਾਣ ।
4. ਪੜਤਾਲ-ਯੋਜਨਾ ਿਵੱ ਚ ਤਰ ਲਈ ਕੇਵਲ ਮੁੱ ਲਵਾਨ ਨੁਕਤੇ ਸੁਝਾਏ ਗਏ ਹਨ । ਇਹ ਕੇਵਲ ਹਦਾਇਤ
ਦੇ ਰੂਪ ਿਵੱ ਚ ਹਨ, ਹੋ ਸਕਦਾ ਹੈ ਿਕ ਤਰ ਪੂਰਾ ਨਾ ਹੋਵੇ । ਿਵਿਦਆਰਥੀਆਂ ਦਾ ਪਗਟਾਅ ਦਾ ਆਪਣਾ
ਢੰ ਗ ਹੈ ਅਤੇ ਜੇ ਪਗਟਾਅ ਸਹੀ ਹੈ ਤ ਉਸ ਅਨੁਸਾਰ ਬਣਦੇ ਅੰ ਕ ਪਦਾਨ ਕੀਤੇ ਜਾਣ ।
5. ਮੁੱ ਖ-ਿਨਰੀਿਖਅਕ, ਹਰ ਿਨਰੀਿਖਅਕ ਵੱ ਲ ਪਿਹਲੇ ਿਦਨ ਮੁਲ ਿਕਤ ਕੀਤੀਆਂ ਪੰ ਜ ਤਰ-ਪੁਸਿਤਕਾਵ ਦੀ
ਬਹੁਤ ਹੀ ਡੂੰ ਘਾਈ ਨਾਲ਼ ਪੜਤਾਲ ਕਰੇਗਾ, ਇਹ ਯਕੀਨੀ ਬਣਾਉਣ ਲਈ ਿਕ ਮੁਲ ਕਣ, ਪੜਤਾਲ-ਯੋਜਨਾ
ਿਵੱ ਚ ਦਰਜ ਹਦਾਇਤ ਅਨੁ ਸਾਰ ਹੀ ਹੋਇਆ ਹੈ । ਜੇ ਕੋਈ ਅੰ ਤਰ ਹੈ ਤ ਉਸ ਨੂੰ ਿਵਚਾਰ-ਵਟ ਦਰਾ ਤੇ
ਚਰਚਾ ਕਰਕੇ ਖਤਮ ਕਰੇਗਾ । ਮੁਲ ਕਣ ਲਈ ਬਾਕੀ ਦੀਆਂ ਤਰ-ਪੁਸਿਤਕਾਵ ਇਹ ਯਕੀਨੀ ਬਣਾਉਣ
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 1
Page 4
ਤ ਬਾਅਦ ਿਦੱ ਤੀਆਂ ਜਾਣ ਿਕ ਿਨਰੀਿਖਅਕ ਦੇ ਮੁਲ ਕਣ ਿਵੱ ਚ ਿਨ ਜੀ ਤੌਰ ’ਤੇ ਕੋਈ ਮਹੱ ਤਵਪੂਰਨ ਅੰ ਤਰ
ਨਹ ਹੈ ।
6. ਿਜਹੜਾ ਤਰ ਸਹੀ ਹੈ, ਿਨਰੀਿਖਅਕ ਥੇ ਇਸ ਤਰ ( ) ਦਾ ਿਨਸ਼ਾਨ ਲਗਾਵੇਗਾ ਅਤੇ ਜੇ ਤਰ
ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ
ਜਾਣ ਤੇ ਥੇ ਜ਼ੀਰੋ/Zero ਿਲਿਖਆ ਜਾਵੇ । ਪਰੀਿਖਅਕ ਮੁਲ ਕਣ ਕਰਦੇ ਸਮ ਇਸ ਤਰ ਦਾ
ਿਨਸ਼ਾਨ ਨਹ ਲਗਾਵੇਗਾ ਜੋ ਿਕ ਇਹ ਪਭਾਵ ਿਦੰ ਦਾ ਹੈ ਿਕ ਤਰ ਤ ਸਹੀ ਹੈ ਪਰ ਅੰ ਕ ਨਹ ਿਦੱ ਤੇ ਗਏ
ਹਨ । ਇਹ ਪਰੀਿਖਅਕ ਵੱ ਲ ਸਭ ਤ ਿਜ਼ਆਦਾ ਕੀਤੀ ਜਾਣ ਵਾਲ਼ੀ ਗ਼ਲਤੀ ਹੈ ।
7. ਜੇ ਿਕਸੇ ਪਸ਼ਨ ਦੇ ਉਪ-ਭਾਗ ਹਨ ਤ ਹਰ ਉਪ-ਭਾਗ ਦੇ ਤਰ ਦੇ ਅੰ ਕ ਸੱ ਜੇ ਪਾਸੇ ਹਾਸ਼ੀਏ ਿਵੱ ਚ ਿਲਖੇ
ਜਾਣ, ਿਜਵ: ½, 1,ਜ 2 ਤੇ ਉਪ-ਭਾਗ ਦੇ ਅੰ ਕ ਦਾ ਜੋੜ ਕਰਕੇ ਪੂਰੇ ਅੰ ਕ ਖੱ ਬੇ ਪਾਸੇ, ਪਸ਼ਨ ਸੰ ਿਖਆ ਦੇ
ਨਾਲ਼ ਗੋਲ਼ੇ ‘ O’ ਿਵੱ ਚ ਖੱ ਬੇ ਪਾਸੇ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼
ਪਾਲਣਾ ਕੀਤੀ ਜਾਵੇ।
8.
ਜੇ ਿਕਸੇ ਪਸ਼ਨ ਦੇ ਉਪ-ਭਾਗ ਨਹ ਹਨ ਤ ਅੰ ਕ ਨੂੰ ਪਸ਼ਨ ਸੰ ਿਖਆ ਦੇ ਨਾਲ਼ ਗੋਲ਼ੇ ‘ O’ ਿਵੱ ਚ ਖੱ ਬੇ ਪਾਸੇ
ਪਸ਼ਨ ਸੰ ਿਖਆ ਦੇ ਨਾਲ਼ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼ ਪਾਲਣਾ
ਕੀਤੀ ਜਾਵੇ ।
9. ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ
ਿਵਿਦਆਰਥੀ ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਠੀਕ ਤੇ ਵੱ ਧ ਅੰ ਕ ਪਾਪਤ ਕਰਨ ਵਾਲ਼ੇ ਤਰ ਨੂੰ ਹੀ
ਸਹੀ ਸਮਿਝਆ ਜਾਵੇ ਤੇ ਵੱ ਧ ਅੰ ਕ ਨੂੰ ਬਰਕਰਾਰ ਰੱ ਿਖਆ ਜਾਵੇ ਅਤੇ ਫ਼ਾਲਤੂ ਤਰ ਤੇ “ਵਾਧੂ ਪਸ਼ਨ”
/“Extra Question” ਿਲਿਖਆ ਜਾਵੇ ।
10. ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ । ਸ਼ਬਦ-ਜੋੜ ਪਤੀ ਨਰਮ
ਰਵੱ ਈਆ ਅਪਣਾਇਆ ਜਾਵੇ ।
11. ਿਵਿਦਆਰਥੀਆਂ ਨੂੰ ਬਣਦੇ ਪੂਰੇ-ਪੂਰੇ ਅੰ ਕ ( 80) ਿਦੱ ਤੇ ਜਾ ਸਕਦੇ ਹਨ । ਿਵਸ਼ਾ-ਸਮਗਰੀ ਤੇ ਿਨਯਮ
ਅਨੁ ਸਾਰ ਬਣਦੇ ਪੂਰੇ-ਪੂਰੇ ਅੰ ਕ ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
12. ਹਰ ਿਨਰੀਿਖਅਕ ਨੂੰ ਰੋਜ਼ਾਨਾ ਪੂਰਾ ਸਮ ਭਾਵ 8 ਘੰ ਟੇ ਮੁਲ ਕਣ ਕਰਨਾ ਪਵੇਗਾ ਅਤੇ ਮੁੱ ਖ ਿਵਿਸ਼ਆਂ ਲਈ
20 ਤਰ-ਪੁਸਿਤਕਾਵ ਅਤੇ ਹੋਰ ਿਵਿਸ਼ਆਂ ਲਈ 25 ਤਰ-ਪੁਸਿਤਕਾਵ ਦਾ ਮੁਲ ਕਣ ਕਰਨਾ ਹੋਵੇਗਾ ।
(ਵੇਰਵਾ: ਮੁਲ ਕਣ ਿਦਸ਼ਾ-ਿਨਰਦੇਸ਼ ਿਵੱ ਚ ਦਰਜ ਹੈ ) । ਇਹ ਸੋਧੇ ਹੋਏ ਪਾਠ-ਕਮ ਅਤੇ ਪਸ਼ਨ-ਪੱ ਤਰ
ਿਵੱ ਚ ਦਰਜ ਪਸ਼ਨ ਦੀ ਸੰ ਿਖਆ ਅਨੁਸਾਰ ਹੈ ।
13. ਇਹ ਯਕੀਨੀ ਬਣਾਓ ਿਕ ਹੇਠ ਦਰਸਾਈਆਂ; ਿਪਛਲੇ ਸਮ ਿਵੱ ਚ ਿਨਰੀਿਖਅਕ ਵੱ ਲ ਕੀਤੀਆਂ ਜਾਣ
ਵਾਲ਼ੀਆਂ ਇਸ ਤਰ ਦੀਆਂ ਗ਼ਲਤੀਆਂ/ਤਰੁੱ ਟੀਆਂ ਤੁਹਾਡੇ ਵੱ ਲ ਨਾ ਕੀਤੀਆਂ ਜਾਣ:
ਤਰ-ਪੁਸਿਤਕਾ ਿਵੱ ਚ ਪੂਰੇ ਤਰ ਜ ਤਰ ਦੇ ਕੁਝ ਿਹੱ ਸੇ ਨੂੰ ਿਬਨ ਮੁਲ ਕਣ ਕੀਤੇ
ਛੱ ਡਣਾ ।
ਤਰ ਨੂੰ ਉਸ ਲਈ ਿਨਰਧਾਿਰਤ ਅੰ ਕ ਤ ਵੱ ਧ ਅੰ ਕ ਦੇਣਾ ।
ਤਰ ਲਈ ਿਨਰਧਾਿਰਤ ਅੰ ਕ ਦਾ ਜੋੜ ਗ਼ਲਤ ਕਰਨਾ ।
ਤਰ-ਪੁਸਿਤਕਾ ਦੇ ਅੰ ਦਰਲੇ ਪੰ ਿਨਆਂ ਤ ਮੁੱ ਖ ਪੰ ਨ ’ਤੇ ਅੰ ਕ ਨੂੰ ਗ਼ਲਤ ਦਰਜ ਕਰਨਾ ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 2
Page 5
ਮੁੱ ਖ ਪੰ ਨ ’ਤੇ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ ਕਰਨਾ ।
ਮੁੱ ਖ ਪੰ ਨ ’ਤੇ ਦੋ ਕਾਲਮ ਿਵੱ ਚ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ
ਕਰਨਾ ।
ਕੁੱ ਲ ਜੋੜ ਗ਼ਲਤ ਕਰਨਾ ।
ਅੰ ਕਿੜਆਂ ਤੇ ਸ਼ਬਦ ਿਵੱ ਚ ਿਲਖੇ ਅੰ ਕ ਦਾ ਆਪਸ ਿਵੱ ਚ ਨਾ ਿਮਲ਼ਣਾ/ਇੱ ਕੋ ਨਾ ਹੋਣਾ ।
ਅੰ ਕ ਨੂੰ ਤਰ-ਪੁਸਿਤਕਾ ਤ ਆਨਲਾਈਨ ਅੰ ਕ ਸੂਚੀ ਿਵੱ ਚ ਦਰਜ ਕਰਦੇ ਸਮ ਗ਼ਲਤ
ਕਰਨਾ ।
ਤਰ ਨੂੰ ਸਹੀ ਕੀਤਾ ਿਗਆ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ (ਇਹ ਯਕੀਨੀ ਬਣਾਓ
ਿਕ ਸਹੀ ਨੂੰ ਦਰਸਾ ਦਾ ਿਨਸ਼ਾਨ ਿਬਲਕੁਲ ਠੀਕ ਤੇ ਦਰੁਸਤ ( ) ਹੋਵੇ । ਿਬਲਕੁਲ
ਇਸੇ ਤਰ ਹੀ ਗ਼ਲਤ (X) ਤਰ ਲਈ ਵੀ ਹੋਵੇ )
ਤਰ ਦਾ ਅੱ ਧਾ ਜ ਕੁਝ ਿਹੱ ਸਾ ਸਹੀ ਹੈ ਅਤੇ ਬਾਕੀ ਗ਼ਲਤ ਪਰ ਕੋਈ ਵੀ ਅੰ ਕ ਪਦਾਨ
ਨਹ ਕੀਤਾ ਿਗਆ ।
14. ਤਰ-ਪੁਸਿਤਕਾਵ ਦਾ ਮੁਲ ਕਣ ਕਰਦੇ ਸਮ ਜੇ ਕੋਈ ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ
ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ ਤੇ ਥੇ ਜ਼ੀਰੋ/Zero ਿਲਿਖਆ ਜਾਵੇ ।
15. ਉਮੀਦਵਾਰ ਵੱ ਲ ਖੋਿਜਆ/ਲੱਿਭਆ/ਵੇਿਖਆ ਕੋਈ ਵੀ ਅਣ-ਮੁਲ ਿਕਤ ਭਾਗ, ਮੁੱ ਖ-ਪੰ ਨ ’ਤੇ ਅੰ ਕ ਦਾ
ਦਰਜ ਨਾ ਹੋਣਾ, ਜੋੜ ਿਵੱ ਚ ਗ਼ਲਤੀ ਹੋਣਾ ਆਿਦ ਮੁਲ ਕਣ ਪਿਕਿਰਆ ਿਵੱ ਚ ਸ਼ਮੂਲੀਅਤ ਕਰਨ ਵਾਲ਼ੇ
ਿਵਅਕਤੀਆਂ ਦੇ ਨਾਲ਼-ਨਾਲ਼ ਬੋਰਡ ਦੇ ਵਕਾਰ ਨੂੰ ਵੀ ਢਾਹ ਲਗਾ ਸਕਦਾ ਹੈ । ਇਸ ਲਈ ਸਭ ਦੇ ਵਕਾਰ ਨੂੰ
ਬਣਾਈ ਰੱ ਖਣ ਲਈ, ਇਹ ਦੁਬਾਰਾ ਦੁਹਰਾਇਆ ਜ ਦਾ ਹੈ ਿਕ ਹਦਾਇਤ ਦੀ ਪਾਲਣਾ ਸਾਵਧਾਨੀ ਤੇ
ਸਮਝਦਾਰੀ ਨਾਲ਼ ਕੀਤੀ ਜਾਵੇ ।
16. ਅਸਲ ਰੂਪ ਿਵੱ ਚ ਮੁਲ ਕਣ ਸ਼ੁਰੂ ਕਰਨ ਤ ਪਿਹਲ ਿਨਰੀਿਖਅਕ ‘ਸਪਾਟ ਮੁਲ ਕਣ ਲਈ ਹਦਾਇਤ ’ ਿਵੱ ਚ
ਦਰਜ ਹਦਾਇਤ ਤ ਆਪਣੇ-ਆਪ ਨੂੰ ਚੰ ਗੀ ਤਰ ਜਾਣੂ ਕਰਵਾਉਣਗੇ ।
17. ਹਰ ਿਨਰੀਿਖਅਕ ਇਹ ਯਕੀਨੀ ਬਣਾਏਗਾ ਿਕ ਸਾਰੇ ਤਰ ਦਾ ਮੁਲ ਕਣ ਹੋ ਿਗਆ ਹੈ, ਮੁੱ ਖ-ਪੰ ਨ ‘ਤੇ ਅੰ ਕ
ਦਰਜ ਹੋ ਗਏ ਹਨ, ਜੋੜ ਸਹੀ ਹੋ ਿਗਆ ਹੈ ਅਤੇ ਅੰ ਕਿੜਆਂ ਤੇ ਸ਼ਬਦ ਿਵੱ ਚ ਸਹੀ ਿਲਿਖਆ ਿਗਆ ਹੈ ।
18. ਿਵਿਦਆਰਥੀ ਿਨਰਧਾਿਰਤ ਫ਼ੀਸ ਦੀ ਅਦਾਇਗੀ ਕਰਕੇ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ
ਕਾਪੀ ਲੈ ਣ ਦਾ ਹੱ ਕਦਾਰ ਹੈ । ਸਾਰੇ ਿਨਰੀਿਖਅਕ/ਸਹਾਇਕ-ਿਨਰੀਿਖਅਕ/ ਮੁੱ ਖ-ਿਨਰੀਿਖਅਕ ਨੂੰ ਇੱ ਕ
ਵਾਰ ਿਫਰ ਦੁਹਰਾਇਆ ਜ ਦਾ ਹੈ ਿਕ ਉਹ ਇਹ ਯਕੀਨੀ ਬਣਾਉਣ ਿਕ ਮੁਲ ਕਣ ਪਿਕਿਰਆ, ਪੜਤਾਲ-
ਯੋਜਨਾ ਿਵੱ ਚ ਹਰ ਤਰ ਲਈ ਦਰਜ ਮੁੱ ਲਵਾਨ ਨੁਕਿਤਆਂ ਅਨੁਸਾਰ ਹੀ ਹੋਵੇ ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 3
Page 6
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਭਾਗ-I: ਪੜਨ ਕੌ ਸ਼ਲ (Part-I: Reading Skill) 8x1=8
1. ਵਾਰਤਕ ਪੈਰੇ ਨੂੰ ਪੜ ਕੇ ਬਹੁ-ਿਵਕਲਪੀ ਪਸ਼ਨ ਦੇ 8
ਤਰ ਚੁਣ ਕੇ ਿਲਖੋ:
(i) (C) ਛੇ 1
(ii) (D) ਬਸੰ ਤ ਰੁੱ ਤ ਆਉਣ ’ਤੇ 1
(iii) (A) ਛੇਹਰਾਟਾ ਿਵਖੇ 1
(iv) (B) ਵੀਰ ਹਕੀਕਤ ਰਾਏ ਦੀ 1
(v) (B) ਫਰਵਰੀ ਿਵੱ ਚ 1
(vi) (D) ਪਤੰ ਗ ਨਾਲ 1
(vii) (A) ਕੋਇਲ ਦੀ 1
(viii) (C) ਬਸੰ ਤ ਰੁੱ ਤ 1
ਭਾਗ-II: ਪਭਾਵਸ਼ਾਲੀ ਿਲਖਣ-ਕੌ ਸ਼ਲ (Part-II: writing Skill) 8+7=15
2. ਤੁਸ ਪੜੇ-ਿਲਖੇ ਨੌਜਵਾਨ ਹੋ । ਆਪਣੀ ਯੋਗਤਾ 8
ਤੇ ਸਮਰੱ ਥਾ ਦੱ ਸਦੇ ਹੋਏ ਿਕਸੇ ਨਜ਼ਦੀਕੀ ਬਕ
ਤ ਸੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈ ਣ
ਵਾਸਤੇ ਾਖਾ-ਪਬੰ ਧਕ ਨੂੰ ਪੱ ਤਰ ਿਲਖੋ ।
ਪਰੀਿਖਆ ਭਵਨ, 1 ਿਵਿਦਆਰਥੀਆਂ ਦੇ ਿਵਚਾਰ ਅਤੇ ਸਮਝ
......... ਸ਼ਿਹਰ ।
ਅਨੁ ਸਾਰ ਨੁ ਕਿਤਆਂ ਨੂੰ ਮੁੱ ਖ ਰੱ ਖਦੇ ਹੋਏ,
ਿਮਤੀ................
ਸੇਵਾ ਿਵਖੇ ਬਣਦੇ ਅੰ ਕ ਿਦੱ ਤੇ ਜਾਣ ।
ਸ਼ਾਖਾ ਪਬੰ ਧਕ ਸਾਿਹਬ, 1
ਓ. ਅ. e ,
.............. ਸ਼ਿਹਰ ।
ਿਵਸ਼ਾ-........................................................ । 1
ਸੀ ਮਾਨ/ਮਤੀ ਜੀ,
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................
.....................................................................
4
.....................................................................
ਆਪ ਜੀ ਦਾ ਿਵਸ਼ਵਾਸ-ਪਾਤਰ,
1
.............।
ਜ (or)
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 4
Page 7
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਤੁਹਾਡੇ ਇਲਾਕੇ ਿਵੱ ਚ ਦੋ-ਪਹੀਆ ਵਾਹਨ 8
ਦੀ ਮੰ ਗ ਿਦਨ-ਿਦਨ ਵੱ ਧ ਰਹੀ ਹੈ ਿਜਸ ਦੇ
ਚੱ ਲਿਦਆਂ ਹੀਰੋ ਮੋਟਰਜ਼, ਿਦੱ ਲੀ ਤ ਏਜੰ ਸੀ
ਲੈ ਣ ਲਈ ਆਪਣੀ ਯੋਗਤਾ ਤੇ ਸਮਰੱ ਥਾ
ਦੱ ਸਦੇ ਹੋਏ ਪੱ ਤਰ ਿਲਖੋ ।
ਪਰੀਿਖਆ ਭਵਨ, 1 ਿਵਿਦਆਰਥੀਆਂ ਦੇ ਿਵਚਾਰ ਅਤੇ ਸਮਝ
......... ਸ਼ਿਹਰ ।
ਅਨੁ ਸਾਰ ਨੁ ਕਿਤਆਂ ਨੂੰ ਮੁੱ ਖ ਰੱ ਖਦੇ ਹੋਏ,
ਿਮਤੀ................
ਸੇਵਾ ਿਵਖੇ ਬਣਦੇ ਅੰ ਕ ਿਦੱ ਤੇ ਜਾਣ ।
ਮੁੱ ਖ ਪਬੰ ਧਕ,
ਹੀਰੋ ਮੋਟਰਜ਼, 1
ਿਦੱ ਲੀ ।
ਿਵਸ਼ਾ-........................................................ । 1
ਸੀ ਮਾਨ/ਮਤੀ ਜੀ,
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................ 4
.....................................................................
ਆਪ ਜੀ ਦਾ ਿਵਸ਼ਵਾਸ-ਪਾਤਰ,
.............। 1
ਿਦੱ ਤੇ ਗਏ ਿਕਸੇ ਇੱਕ ਿਵਸ਼ੇ ’ਤੇ ਪੈਰਾ- ਸ਼ਬਦ ਸੀਮਾ ਤ ਵੱ ਧ /ਘੱ ਟ ਸ਼ਬਦ ਦੇ ਥੋੜੇ
3. 7 ਫ਼ਰਕ ਨੂੰ ਨਜ਼ਰ ਅੰ ਦਾਜ਼ ਕਰਦੇ ਹੋ ਏ
ਰਚਨਾ ਕਰਨਾ:
ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਤੱ ਥ ਅਤੇ ਸਮਝ ਅਨੁਸਾਰ ਨੁਕਿਤਆਂ ਨੂੰ ਮੁੱ ਖ
ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ
ਪਿਰਵਾਿਰਕ ਿਰਸ਼ਤੇ: 7 ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ ਿਵਿਦਆਰਥੀ
ਹੋਰ ਢੁਕਵ ਨੁਕਤੇ ਆਪਣੀ ਰਚਨਾ ਿਵੱ ਚ ਸ਼ਾਿਮਲ
ਪਿਰਵਾਰ ਦੀ ਮਹੱ ਤਤਾ
ਕਰਦਾ ਹੈ ਤ ਉਸ ਨੂੰ ਪਮਾਿਣਕਤਾ ਅਨੁਸਾਰ
ਪਿਰਵਾਿਰਕ ਿਰ ਿਤਆਂ ਦੀਆਂ ਿਕਸਮ :
ਬਣਦੇ ਅੰ ਕ ਿਦੱ ਤੇ ਜਾਣ
(ਿਪਤਾ ਵੱ ਲ, ਮਾਤਾ ਵੱ ਲ ਅਤੇ ਿਨ ਜੀ ) ਨਟ: ਇਸ ਗੱ ਲ ਦਾ ਿਵਸ਼ੇਸ਼ ਿਧਆਨ ਰੱ ਿਖਆ ਜਾਵੇ
ਪਿਰਵਾਿਰਕ ਿਰ ਿਤਆਂ ਦਾ ਸਿਤਕਾਰ ਿਕ ਿਵਿਦਆਰਥੀ ਨ ਆਪਣੇ ਿਵਚਾਰ ਇੱ ਕ ਮੁਕੰਮਲ
ਦੁੱ ਖ ਸੁੱ ਖ ਦੇ ਸ ਝੀਵਾਲ ਪਿਰਵਾਿਰਕ ਪੈਰੇ ਿਵੱ ਚ ਹੀ ਪੇਸ਼ ਕੀਤੇ ਹੋਣ
ਅੰ ਕ ਵੰ ਡ ਇਸ ਪਕਾਰ ਹੋਵੇਗੀ:
ਿਰਸ਼ਤੇ
ਿਵਸ਼ੇ ਦੀ ਪੇਸ਼ਕਾਰੀ: 2 ਅੰ ਕ
ਪਿਰਵਾਿਰਕ ਿਰ ਿਤਆਂ ਦਾ ਮਨੁੱਖੀ
ਿਵਸ਼ੇ ਦਾ ਿਗਆਨ: 3 ਅੰ ਕ
ਖਸੀਅਤ ਤੇ ਪਭਾਵ/ਅਸਰ ਸ਼ਬਦ-ਚੋਣ: 1 ਅੰ ਕ
ਸ਼ਬਦ-ਜੋੜ: 1 ਅੰ ਕ
ਜ (or)
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 5
Page 8
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਕੁਦਰਤ ਕਿਹਰਵਾਨ ਜ ਮਨੁੱਖ ਬੇਈਮਾਨ : 7 ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ
ਮਨੁੱ ਖ ਦੀ ਛੇੜ-ਛਾੜ ਤ ਿਬਨ ਕੁਦਰਤ ਿਵਿਦਆਰਥੀ ਹੋਰ ਢੁਕਵ ਨੁਕਤੇ ਆਪਣੀ
ਕਦੀ ਕਿਹਰਵਾਨ ਨਹ ਹੁੰ ਦੀ ਰਚਨਾ ਿਵੱ ਚ ਸ਼ਾਿਮਲ ਕਰਦਾ ਹੈ ਤ ਉਸ ਨੂੰ
ਕੁਦਰਤ ਦੀਆਂ ਅਦੁੱ ਤੀ ਸ਼ਕਤੀਆਂ ਦਾ ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਦੁਰਉਪਯੋਗ ਮਨੁੱਖ ਨੂੰ ਬੇਈਮਾਨੀ ਦੇ ਰਸਤੇ
ਵੱ ਲ ਲੈ ਜ ਦਾ ਹੈ ਨਟ: ਇਸ ਗੱ ਲ ਦਾ ਿਵਸ਼ੇਸ਼ ਿਧਆਨ ਰੱ ਿਖਆ
ਮਨੁੱਖ ਦਾ ਕੁਦਰਤ ਨਾਲ਼ ਤਾਲਮੇਲ਼ ਹੋਣਾ ਜਾਵੇ ਿਕ ਿਵਿਦਆਰਥੀ ਨ ਆਪਣੇ ਿਵਚਾਰ
ਜਰੂਰੀ ਇੱ ਕ ਮੁਕੰਮਲ ਪੈਰੇ ਿਵੱ ਚ ਹੀ ਪੇਸ਼ ਕੀਤੇ ਹੋਣ
ਮਨੁੱਖੀ ਲੋ ੜ ਦੀ ਪੂਰਤੀ ਸਮ ਕੁਦਰਤ ਨੂੰ
ਪਿਹਲ ਦੇਣੀ ਅੰ ਕ ਵੰ ਡ ਇਸ ਪਕਾਰ ਹੋਵੇਗੀ:
ਮਨੁੱਖੀ ਜੀਵਨ ਿਵੱ ਚ ਕੁਦਰਤ ਦੀ ਿਵ ੇ ਿਵਸ਼ੇ ਦੀ ਪੇਸ਼ਕਾਰੀ: 2 ਅੰ ਕ
ਮਹੱ ਤਤਾ ਿਵਸ਼ੇ ਦਾ ਿਗਆਨ: 3 ਅੰ ਕ
ਕੁਦਰਤ ਦੀ ਹਦ ਿਬਨ ਮਨੁੱਖੀ ਜੀਵਨ ਸ਼ਬਦ-ਚੋਣ: 1 ਅੰ ਕ
ਅਸੰ ਭਵ ਸ਼ਬਦ-ਜੋੜ: 1 ਅੰ ਕ
ਭਾਗ-III: ਿਵਹਾਰਕ ਿਵਆਕਰਨ (Part-III: Grammar) 3+10=13
ਵਾਕ-ਵਟ ਦਰਾ
4. 3
(i) ਸਾਨੂੰ ਮੈਚ ਿਜੱ ਤਣ ਦੀ ਖ਼ੁਸ਼ੀ ਹੈ । 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) ਗੁਆਂਢੀਆਂ ਨਾਲ਼ ਕਦੇ ਨਾ ਿਵਗਾੜੋ । 1 ਕੀਤੇ ਹਨ ਤ ਸਹੀ ਿਤੰ ਨ ਤਰ ਦੇ ਅੰ ਕ
(iii) ਕਸਰਤ ਦੇ ਲਾਭ ਿਲਖੋ/ਦੱ ਸੋ । 1
ਿਦੱ ਤੇ ਜਾਣ ।
(iv) ਜਦ ਮ ਘਰ ਪਹੁੰ ਿਚਆ ਤ ਹਨਰਾ ਪੈ ਿਗਆ । 1
ਿਜ ਹੀ ਮ ਘਰ ਪਹੁੰ ਿਚਆ ਤੇ ਹਨਰਾ ਪੈ ਿਗਆ ।
5. ਅਖਾਣ/ਅਖਾਉਤ 10 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਕੀਤੇ ਹਨ ਤ ਸਹੀ ਪੰ ਜ ਤਰ ਦੇ ਅੰ ਕ
ਿਦੱ ਤੇ ਜਾਣ ।
(i) ਆਦਰ ਤੇਰੀ ਚਾਦਰ ਨੂੰ ਬਿਹਣਾ ਤੇਰੇ ਗਿਹਣੇ 2 ਜੇਕਰ ਿਵਿਦਆਰਥੀ ਅਰਥ ਸਪਸ਼ਟ ਕਰਦਾ
ਨੂੰ : ਹੋਇਆ ਸਹੀ ਵਾਕ ਿਲਖਦਾ/ਬਣਾ ਦਾ ਹੈ
ਜਦ ਿਕਸੇ ਿਵਅਕਤੀ ਦੀ ਇੱ ਜ਼ਤ ਉਸ ਦੀ ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਅਮੀਰੀ/ਅਹੁਦੇ ਕਾਰਨ ਹੋਵੇ
(ii) ਅ ਰਫ਼ੀਆਂ ਦੀ ਲੁੱਟ ਤੇ ਕੋਿਲਆਂ 'ਤੇ ਮੋਹਰ : 2 ਅਖਾਣ/ਅਖਾਉਤ ਦੇ ਬਣਦੇ ਇਹ ਅਰਥ
ਜਦ ਿਕਸੇ ਕੀਮਤੀ ਚੀਜ਼/ਵਸਤੂ ਦੀ ਸੰ ਭਾਲ਼ ਨਾ
ਿਸਰਫ਼ ਿਨਰੀਿਖਅਕ ਦੀ ਸਹੂਲਤ ਲਈ ਿਦੱ ਤੇ
ਕਰਕੇ ਮਾੜੀ ਦਾ ਿਧਆਨ ਰੱ ਿਖਆ ਜਾਵੇ
ਗਏ ਹਨ, ਤ ਜੋ ਿਵਿਦਆਰਥੀਆਂ ਦੁਆਰਾ
(iii) ਘਰ ਦਾ ਸਿੜਆ ਵਣ ਿਗਆ, ਵਣ ਨੂੰ ਲੱਗੀ 2
ਅੱ ਗ: ਬਣਾਏ ਵਾਕ ਦੇ ਪੱ ਖ ਨੂੰ ਸਮਿਝਆ ਜਾ ਸਕੇ ।
ਬੰ ਦੇ ਦੀ ਬਦਿਕਸਮਤੀ ਨਾਲ਼ ਹੀ ਰਿਹੰ ਦੀ ਹੈ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 6
Page 9
(iv) ਿਬੱ ਲੀ ਦੇ ਿਸਰਾਣੇ ਦੁੱ ਧ ਨਹ ਜੰ ਮਦਾ: 2 ਵਾਕ ਿਵੱ ਚ ਵਰਤਦੇ ਸਮ ਇਹਨ ਤ ਇਲਾਵਾ
ਮਾੜੀ ਨੀਤ ਵਾਲ਼ੇ ਕੋਲ਼ ਅਮਾਨਤ ਰੱ ਖਣੀ ਠੀਕ ਖੇਤਰੀ ਿਭੰ ਨਤਾ ਅਨੁਸਾਰ ਹੋਰ ਵੀ ਅਰਥ ਹੋ
ਨਹ
ਸਕਦੇ ਹਨ । ਿਵਿਦਆਰਥੀਆਂ ਦੇ ਅਰਥ
(v) ਰਾਣੀ ਆਪਣੇ ਪੈਰ ਧਦੀ ਗੋਲੀ ਨਹ ਕਹਾ ਦੀ: 2
ਿਲਖਣ ਨੂੰ ਮਹੱ ਤਵ ਨਾ ਿਦੰ ਦੇ ਹੋਏ ਸਹੀ ਤੇ
ਆਪਣਾ ਕੰ ਮ ਕਰਨ ਿਵੱ ਚ ਨਮੋਸ਼ੀ/ਬੇਇੱਜ਼ਤੀ
ਨਹ ਸਮਝਣੀ ਚਾਹੀਦੀ ਸਪਸ਼ਟ ਅਰਥ ਵਾਲ਼ੇ ਵਾਕ ਵੱ ਲ ਿਧਆਨ
(vi) ਿਵੱ ਿਦਆ ਵੀਚਾਰੀ ਤ ਪਰਉਪਕਾਰੀ: 2 ਿਦੱ ਤਾ ਜਾਵੇ ।
ਿਵੱ ਿਦਆ ਉਹ ਹੈ ਜੋ ਨਕੀ ਅਤੇ ਦੂਿਜਆਂ ਦਾ ਭਲਾ
ਕਰਨਾ ਿਸਖਾਵੇ
ਭਾਗ-IV: (ਸਾਿਹਤ) ਪਾਠ-ਪੁਸਤਕ ਆਧਾਿਰਤ ਪਸ਼ਨ
(Part-IV: Text Books based questions) 8+4+6+5+8+5+8=44
ਕਿਵਤਾਵ ਿਵੱ ਚ:
6. ਪਸੰ ਗ ਸਿਹਤ ਿਵਆਿਖਆ: 8
ਪਸੰ ਗ: ਇਹ ਕਾਿਵ-ਸਤਰ ‘ਲਾਜ਼ਮੀ 3 ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਪੰ ਜਾਬੀ-12’ ਪਾਠ-ਪੁਸਤਕ ਿਵਚ ਦਰਜ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਹਿਰਭਜਨ ਿਸੰ ਘ ਦੀ ਕਿਵਤਾ ‘ਮੇਰਾ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਬਚਪਨ’ ਿਵੱ ਚ ਲਈਆਂ ਗਈਆਂ ਹਨ । ਇਸ ਜਾਣ ।
ਕਿਵਤਾ ਿਵੱ ਚ ਕਵੀ ਨ ਦੱ ਿਸਆ ਹੈ ਿਕ
ਬਚਪਨ ਿਵੱ ਚ ਿਪਤਾਹੀਣ ਹੋਇਆ ਿਵਅਕਤੀ
ਬਚਪਨ ਦੀਆਂ ਖ਼ੁਸ਼ੀਆਂ ਤ ਵ ਝਾ ਰਿਹ ਜ ਦਾ
ਹੈ । ਉਹ ਉਡੀਕਦਾ ਹੈ ਿਕ ਮੇਰਾ ਬਚਪਨ
ਕਦ ਆਵੇਗਾ ।
ਿਵਆਿਖਆ: ਿਪਤਾ ਤ ਿਬਨ ਬਚਪਨ ਦੇ 5
ਦੁੱ ਖ ਨੂੰ ਪਗਟਾ ਦਾ ਮ ਪਾਤਰ ਦੇ ਰੂਪ
ਿਵੱ ਚ ਿਬਆਨ ਕਰਦਾ ਹੈ ਿਕ ਉਹਨ ਦੇ
ਿਵਹੜੇ ਇੱ ਕ ਰਾਜਾ ਰਾਣੀ ਦੀ ਕਹਾਣੀ ਮਰ
ਗਈ ਹੈ ਭਾਵ ਇਹ ਕਹਾਣੀ ਬੱ ਿਚਆਂ ਨੂੰ
ਖੁ ੀ ਦੇ ਵਾਤਾਵਰਨ ਿਵੱ ਚ ਸੁਣਾਈ ਜ ਦੀ ਹੈ
ਪਰ ਉਹਨ ਦੇ ਘਰ ਦਾ ਵਾਤਾਵਰਨ
ਸੋਗਮਈ ਹੈ । ਕਦੇ-ਕਦੇ ਉਸ ਦੀ ਮ ਉਸ
ਨੂੰ ਆਪਣੇ ਦੁੱ ਖ ਦਰਦ ਦਾ ਹਾਣੀ ਆਖਦੀ ਹੈ
ਅਤੇ ਉਸ ਨੂੰ ਆਪਣੀ ਛਾਤੀ ਨਾਲ਼ ਲੱਗ ਕੇ
ਸੌਣ ਲਈ ਕਿਹੰ ਦੀ ਹੈ । ਿਵਧਵਾ ਮ ਆਪਣੇ
ਪੁੱ ਤਰ ਨੂੰ ਕਿਹੰ ਦੀ ਹੈ ਿਕ ਿਜੱ ਥ ਤੇਰਾ ਿਪਤਾ
ਿਗਆ ਹੈ ਓਥੇ ਕੋਈ ਪਾਪ ਨਾ ਆਵੇ ।
ਜ (or)
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 7
Page 10
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਪਸੰ ਗ ਸਿਹਤ ਿਵਆਿਖਆ: 8
ਪਸੰ ਗ: ਇਹ ਕਾਿਵ-ਸਤਰ ‘ਲਾਜ਼ਮੀ 3 ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਪੰ ਜਾਬੀ-12’ ਪਾਠ-ਪੁਸਤਕ ਿਵੱ ਚ ਦਰਜ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਪੋ. ਮੋਹਨ ਿਸੰ ਘ ਦੀ ਕਿਵਤਾ ‘ਤਾਜ ਮਹਲ’ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਿਵੱ ਚ ਲਈਆਂ ਗਈਆਂ ਹਨ । ਇਸ ਿਵੱ ਚ ਜਾਣ ।
ਕੰ ਮ ਕਰਨ ਵਾਲ਼ੇ ਮਜ਼ਦੂਰ ਦਾ ਦਰਦਨਾਕ
ਿਚੱ ਤਰ ਪੇ ਕੀਤਾ ਿਗਆ ਹੈ ਅਤੇ ਤਾਜ
ਮਹਲ ਦੀ ਸੁੰ ਦਰਤਾ ਦਾ ਵਰਨਣ ਕੀਤਾ ਹੈ ।
ਕਵੀ ਪਸ਼ਨ ਕਰਦਾ ਹੈ ਿਕ ਕੀ ਇਸ ਨੂੰ
ਸੱ ਚਮੁੱ ਚ ਹੀ ਹੁਸਨ ਿਕਹਾ ਜਾ ਸਕਦਾ ਹੈ ਜੋ
ਗਰੀਬ ਮਜ਼ਦੂਰ ਦੇ ਹੰ ਝੂਆਂ ’ਤੇ ਪਲ਼ਦਾ
ਹੈ।
ਿਵਆਿਖਆ: ਕਵੀ ਨੂੰ ਆਪਣੀ ਕਲਪਨਾ 5
ਿਵੱ ਚ ਜਦ ਮਜਦੂਰ ਦੀ ਦਰਦਨਾਕ ਝਾਕੀ
ਿਦਖਾਈ ਿਦੰ ਦੀ ਹੈ ਤ ਪੀੜ ਨਾਲ਼ ਬੇਚੈਨ ਹੋ
ਕੇ ਉਸ ਦੀ ਰੂਹ ਕੁਰਲਾ ਦੀ ਹੈ । ਕਵੀ
ਸਵਾਲ ਕਰਦਾ ਹੈ ਿਕ ਕੀ ਉਸ ਹੁਸਨ ਨੂੰ
ਸਚਮੁੱ ਚ ਹੁਸਨ ਿਕਹਾ ਜਾ ਸਕਦਾ ਹੈ ਜੋ
ਲੱਖ ਮਜਦੂਰ ਦੇ ਹੰ ਝੂਆਂ ’ਤੇ ਪਲ਼ਦਾ ਹੈ ।
ਕਵੀ ਦੇ ਮਨ ਹੋ ਅੰ ਦਰ ਹੁਸਨ ਪਤੀ
ਿਘਰਨਾ ਪੈਦਾ ਹੋ ਗਈ ਹੈ ਤੇ ਉਹ ਇਸ
ਹੁਸਨ ਨੂੰ ਇਕ ਛਲਾਵਾ/ਧੋਖਾ ਸਮਝਦਾ ਹੈ।
7. ਬਹੁ-ਿਵਕਲਪੀ ਪਸ਼ਨ: 4
(i) (B) ਉਦਾਸ 1
(ii) (D) 1947 ਦਾ 1
(iii) (C) ਮ -ਪੁੱ ਤ ਦਾ 1
(iv) (A) ਸੋਿਸ਼ਤ ਿਧਰ ਵੱ ਲ 1
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 8
Page 11
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਕਹਾਣੀਆਂ ਿਵੱ ਚ :
8. ‘ਪੋ. ਐਮ.ਐਲ. ਮਲਹੋਤਰਾ’ ਦਾ ਸ ਝ 6
ਕਹਾਣੀ ਦੇ ਅਧਾਰ ’ਤੇ ਪਾਤਰ-ਿਚਤਰਨ
125 ਤ 150 ਸ਼ਬਦ ਿਵੱ ਚ ਿਲਖੋ ।
ਪੋ. ਐਮ.ਐਲ. ਮਲਹੋਤਰਾ’ ਸ ਝ ਕਹਾਣੀ 6
ਦਾ ਮੁੱ ਖ-ਪਾਤਰ ਹੈ । ਇਹ ਕਹਾਣੀ ਸੁਜਾਨ ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਢੁਕਵ ਿਲਿਖਆ ਹੈ ਪਰ ਸ਼ਬਦ ਵੱ ਧ/ਘੱ ਟ
ਿਸੰ ਘ ਦੀ ਿਲਖੀ ਹੋਈ ਹੈ । ਪੋ. ਆਰਿਥਕ
ਹੋਣ ਦੀ ਸੂਰਤ ਿਵੱ ਚ ਵੀ ਬਣਦੇ ਪੂਰੇ ਅੰ ਕ
ਤੰ ਗੀ ਦਾ ਿ ਕਾਰ ਹੈ, ਉਹ ਵਡੇਰੀ ਉਮਰ
ਿਦੱ ਤੇ ਜਾਣ ।
ਿਵੱ ਚ ਮੁਢਲੀ ਤਨਖਾਹ ’ਤੇ ਲੈ ਕਚਰਾਰੀ
ਕਰਦਾ ਹੈ ।
ਨਟ: ਜੇ ਿਵਿਦਆਰਥੀ ਨ ਤਰ
ਉਸ ਦੇ ਮਨ ਿਵੱ ਚ ਬਜੁਰਗ ਔਰਤ ਪਤੀ ਨੁਕਿਤਆਂ ਿਵੱ ਚ ਿਲਿਖਆ ਹੈ ਤ ਵੀ
ਹਮਦਰਦੀ ਦੀ ਭਾਵਨਾ ਹੈ । ਇਸ ਲਈ ਉਹ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਉਸਨੂੰ ਆਪਣੇ ਸਾਈਕਲ ’ਤੇ ਿਬਠਾ ਦਾ
ਹੈ । ਪੋਫੈਸਰ ਭਾਵ ਆਰਿਥਕ ਮੰ ਦਹਾਲੀ
ਿਵੱ ਚ ਗੁਜਰ ਿਰਹਾ ਹੈ ਪਰ ਿਫਰ ਵੀ ਿਕਸੇ
ਦੀ ਮਦਦ ਨਹ ਲੇ ਣਾ ਚਾਹੁੰ ਦਾ । ਪੋਫੈਸਰ
ਵਡੇਰੀ ਉਮਰ ਹੋਣ ਦੇ ਬਾਵਜੂਦ ਵੀ
ਸਰੀਰਕ ਪੱ ਖ ਨਰੋਇਆ ਅਤੇ ਮਜਬੂਤ ਹੈ ।
ਪੋਫੈਸਰ ਨਕ ਿਦਲ ਅਤੇ ਸੁਿਹਰਦ
ਇਨਸਾਨ ਹੈ ਿਜਸ ਕੋਲ ਿਕਸੇ ਦਾ ਦੁੱ ਖ
ਵੇਿਖਆ ਨਹ ਜ ਦਾ । ਜਦ ਉਹ ਬੁੱ ਢੀ
ਮਾਈ ਨੂੰ ਧੁੱ ਪ ਿਵੱ ਚ ਤੁਰੀ ਜ ਦੀ ਵੇਖਦਾ ਹੈ,
ਉਸ ਨੂੰ ਤਰਸ ਆ ਜ ਦਾ ਹੈ । ਉਸ ਦੀ
ਜੇਬ ਿਵੱ ਚ ਭਾਵ ਤੀਹ ਪੈਸੇ ਹੀ ਸਨ ਪਰ
ਿਫਰ ਵੀ ਬੱ ਸ ਦਾ ਿਕਰਾਇਆ ਦੇਣ ਬਾਰੇ
ਸੋਚਦਾ ਉਹ ਨਕੀ ਅਤੇ ਮਜਬੂਰੀ ਦੀ
ਦੁਿਬਧਾ ਿਵੱ ਚ ਫਸ ਜ ਦਾ ਹੈ ।
ਜ (or)
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 9
Page 12
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
‘ਮਾੜਾ ਬੰ ਦਾ’ ਕਹਾਣੀ ਦਾ ਿਵਸ਼ਾ-ਵਸਤੂ 6
125-150 ਸ਼ਬਦ ਿਵੱ ਚ ਿਲਖੋ ।
‘ਮਾੜਾ ਬੰ ਦਾ’ ਕਹਾਣੀ ਪੇਮ-ਪਕਾ 6 ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਦੁਆਰਾ ਿਲਖੀ ਗਈ ਹੈ । ਇਸ ਿਵੱ ਚ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਕਹਾਣੀਕਾਰ ਨ ਮੱ ਧ-ਵਰਗ ਅਤੇ ਿਨਮਨ- ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਵਰਗ ਦੀ ਮਾਨਿਸਕਤਾ ਨੂੰ ਉਘਾਿੜਆ ਹੈ । ਜਾਣ ।
ਸਬਜੀ ਮੰ ਡੀ ਤ ਘਰ ਆਉਣ ਲਈ ਲੇ ਖਕ
ਦੀ ਪਤਨੀ ਨ ਿਰਕਸ਼ੇ ਵਾਲ਼ੇ ਨੂੰ ਦੋ ਰੁਪਏ
ਿਕਰਾਇਆ ਦੇਣਾ ਤੈਅ ਕੀਤਾ ਪਰ ਘਰ ਆ ਨਟ: ਜੇ ਿਵਿਦਆਰਥੀ ਨ ਤਰ
ਕੇ ਉਸ ਨ ਦੋ ਰੁਪਏ ਲੈ ਣ ਤ ਮਨਾ ਕਰ ਨੁਕਿਤਆਂ ਿਵੱ ਚ ਿਲਿਖਆ ਹੈ ਤ ਵੀ
ਿਦਤਾ । ਉਸ ਦੀ ਸੋਚ ਅਨੁਸਾਰ ਘਰ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਿਜ਼ਆਦਾ ਦੂਰ ਿਨਕਿਲਆ ਤੇ ਉਸ ਨ ਦੋ ਦੀ
ਥ ਿਤੰ ਨ ਰੁਪਏ ਮੰ ਗੇ । ਲੇ ਖਕ ਦੇ ਗੁੱ ਸਾ
ਕਰਨ ’ਤੇ ਉਹ ਪਾਰਕ ਕੋਲ਼ ਜਾ ਖਲੋ ਤਾ ।
ਲੇ ਖਕ ਦੀ ਸੋਚ ਅਨੁਸਾਰ ਉਸ ਨੂੰ ਪੇਸੇ
ਿਨਮਰਤਾ ਅਤੇ ਿਮੰ ਨਤ ਨਾਲ਼ ਮੰ ਗਣੇ
ਚਾਹੀਦੇ ਸਨ । ਪਰ ਉਸ ਨ ਗੁੱ ਸੇ ਿਵਚ
ਪੈਸੇ ਵਗਾਹ ਮਾਰੇ ।
ਲੇ ਖਕ ਦੀ ਪਤਨੀ ਨ ਿਕਹਾ ਿਕ ਿਰਕਸ਼ੇ
ਵਾਲ਼ੇ ਨੂੰ ਦੋ ਦੀ ਥ ਿਤੰ ਨ ਰੁਪਏ ਦੇ ਦੇਣੇ
ਚਾਹੀਦੇ ਹਨ ਿਕ ਿਕ ਅਸ ਕਈ ਥ ਵ ’ਤੇ
ਫ਼ਜ਼ੂਲ/ਵਾਧੂ ਪੈਸੇ ਖਰਚ ਿਦੰ ਦੇ ਹ । ਥੋੜੀ
ਦੇਰ ਬਾਅਦ ਿਰਕ ੇ ਵਾਲ਼ਾ ਥ ਚਲਾ
ਿਗਆ । ਫੇਰ ਲੇ ਖਕ ਨ ਪਤਨੀ ਦੇ ਕਿਹਣ
’ਤੇ ਇਹ ਪੈਸੇ ਿਪੰ ਗਲਵਾੜੇ ਜ ਮੰ ਗਤੇ ਨੂੰ
ਦੇਣ ਿਵੱ ਚ ਸਿਹਮਤੀ ਪਗਟਾਈ ।
9. ਬਹੁ-ਿਵਕਲਪੀ ਪਸ਼ਨ: 5
(i) (B) ਗਵਾਲੇ ਦੀ ਗ 1
(ii) (A) ਜੀਤੋ ਦੇ ਨਾਲ਼ ਜਾਣ ਲਈ 1
(iii) (D) ਿਰਕਸ਼ੇ ਵਾਲੇ ਨੂੰ 1
(iv) (D) ਭੂਆ ਦੇ ਪੁੱ ਤ ਨੂੰ 1
(v) (C) ਸ ਝ 1
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 10
Page 13
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
10. ਿਕਸੇ ਚਾਰ ਪਸ਼ਨ ਦੇ ਤਰ 25-30 8 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਸ਼ਬਦ ਿਵੱ ਚ ਿਲਖੋ । ਕੀਤੇ ਹਨ ਤ ਸਹੀ ਚਾਰ ਤਰ ਦੇ ਅੰ ਕ
ਿਦੱ ਤੇ ਜਾਣ ।
(i) ਿਰਕਸ਼ੇ ਵਾਲੇ ਦੀ ਿਪੱ ਠ ਕੁੱ ਬੀ ਹੋਈ ਸੀ । 2
ਉਸ ਨ ਭੈੜੀ ਿਜਹੀ ਬੁਰਸ਼ਰਟ ਪਾਈ ਹੋਈ ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਸੀ । ਿਜਸ ਤੇ ਹੋਰ ਰੰ ਗ ਦੇ ਕੱ ਪੜੇ ਦੀ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਟਾਕੀ ਲੱਗੀ ਹੋਈ ਸੀ । ਉਸ ਦੀਆਂ ਲੱਤ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਕਾਲ਼ੀਆਂ, ਸੁੱ ਕੀਆਂ ਿਜਹੀਆਂ ਸਨ ਅਤੇ ਵਾਲ਼ ਜਾਣ ।
ਬਹੁਤ ਗੰ ਦੇ ਤੇ ਉਲਝੇ ਹੋਏ ਸਨ । ਉਸ ਨੂੰ
ਵੇਖ ਕੇ ਿਦਲ ਖ਼ਰਾਬ ਿਜਹਾ ਹੁੰ ਦਾ ਸੀ । ਜੇ ਤਰ ਿਵੱ ਚ ਿਵਿਦਆਰਥੀ ਦੀ ਸ਼ਬਦ-
(ii) ਭਾਈ ਜੀ ਜੀਤੋ ਨੂੰ ਿਸੱ ਿਖਆ ਦੇ ਰਹੇ ਸਨ 2 ਜੋੜ ਦੀ ਕੋਈ ਗ਼ਲਤੀ ਹੈ, ਪਰ ਉਸ ਨਾਲ਼
ਿਕ ਸਹੁਰੇ ਘਰ ਜਾ ਕੇ ਉਸ ਨ ਿਕਸ ਤਰ ਤਰ ਦੇ ਭਾਵ ਿਵੱ ਚ ਕੋਈ ਫ਼ਰਕ ਨਹ ਪੈ
ਿਨਮਰਤਾ ਤੇ ਅਧੀਨਗੀ ਵਾਲ਼ਾ ਜੀਵਨ ਿਰਹਾ ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਗੁਜਾਰਨਾ ਹੈ । ਉਸ ਲਈ ਪਤੀ ਹੀ
ਪਰਮੇ ਵਰ ਹੈ । ਕੋਈ ਵੀ ਕੰ ਮ ਉਸ ਨੂੰ ਪੁੱ ਛੇ
ਿਬਨ ਆਪਣ ਮਰਜੀ ਨਾਲ਼ ਨਹ ਕਰਨਾ ।
ਪਤੀ ਨੂੰ ਖੁ ਰੱ ਖਣ ਲਈ ਿਨਵਣ ਖਵਣੁ
ਆਿਦ ਗੁਣ ਨੂੰ ਧਾਰਨ ਕਰਨ ਦੀ ਪੇਰਨਾ
ਿਦੱ ਤੀ ।
(iii) ਵੱ ਛੀ ਮਰਨ ਕਾਰਨ ਨੀਲੀ ਬਹੁਤ ਉਦਾਸ 2
ਸੀ । ਉਸ ਦਾ ਦੁੱ ਧ ਵੱ ਛੀ ਦੇ ਮੂੰ ਹ ਲਗਾਉਣ
ਨਾਲ਼ ਹੀ ਉਤਰਦਾ ਸੀ । ਇਸੇ ਕਾਰਨ
ਨੀਲੀ, ਵੱ ਛੀ ਮਰਨ ਕਾਰਨ ਦੁੱ ਧ ਨਹ ਸੀ
ਦੇ ਰਹੀ ।
(iv) ਪੋਫੈਸਰ ਦੀ ਲਾਲ ਚੀਰੇ ਵਾਲ਼ੇ ਨੌਜਵਾਨ ਦੇ 2
ਪੱ ਥਰ ਿਦਲ ਹੋਣ ਦੀ ਭਵਨਾ ਇਸ ਲਈ
ਬਦਲ ਗਈ ਿਕ ਿਕ ਕਹਾਣੀ ਦੇ ਅੰ ਤ ਿਵੱ ਚ
ਜਦ ਉਸ ਨ ਬੁੱ ਢੀ ਮਾਈ ਨੂੰ ਸਾਈਕਲ ’ਤੇ
ਿਬਠਾਇਆ ਤੇ ਘਰ ਤੱ ਕ ਛੱ ਡ ਕੇ ਆਉਣ
ਦੀ ਗੱ ਲ ਕੀਤੀ । ਪੋਫੈਸਰ ਨੂੰ ਉਹ ਆਪਣੇ
ਵਰਗਾ ਹੀ ਭਾਵੁਕ ਤੇ ਲੋ ੜਵੰ ਦ ਦਾ
ਹਮਦਰਦ ਪਤੀਤ ਹੋਇਆ ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 11
Page 14
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
(v) ਿਰਕਸ਼ੇ ਵਾਲੇ ਨੂੰ ਿਤੰ ਨ ਰੁਪਏ ਹਲੀਮੀ ਨਾਲ਼ 2 ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਮੰ ਗਣੇ ਚਾਹੀਦੇ ਸਨ ਿਕ ਿਕ ਿਜਵ ਉਹ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਗੁੱ ਸਾ ਿਦਖਾ ਿਰਹਾ ਸੀ ਉਸ ਤਰ ਤ ਉਸ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਨੂੰ ਕੋਈ ਵੀ ਪੈਸੇ ਨਹ ਦਏਗਾ । ਦੂਜਾ ਉਸ ਜਾਣ ।
ਨੂੰ ਪੈਸੇ ਤੈਅ ਕਰਨ ਵੇਲੇ ਉਿਚਤ ਦੂਰੀ ਅਤੇ ਜੇ ਤਰ ਿਵੱ ਚ ਿਵਿਦਆਰਥੀ ਦੀ ਸ਼ਬਦ-
ਸੜਕ ਦੀ ਹਾਲਤ ਦਾ ਵੀ ਿਖ਼ਆਲ ਰੱ ਖਣਾ ਜੋੜ ਦੀ ਕੋਈ ਗ਼ਲਤੀ ਹੈ, ਪਰ ਉਸ ਨਾਲ਼
ਚਾਹੀਦਾ ਸੀ । ਤਰ ਦੇ ਭਾਵ ਿਵੱ ਚ ਕੋਈ ਫ਼ਰਕ ਨਹ ਪੈ
ਿਰਹਾ ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਪੰ ਜਾਬੀ ਸੱ ਿਭਆਚਾਰ ਦੀ ਜਾਣ-ਪਛਾਣ:
11. ਬਹੁ-ਿਵਕਲਪੀ ਪਸ਼ਨ: 5
(i) (B) ਕੁਰਬਾਨੀ ਦੇਣ ਦਾ 1
(ii) (A) ਗੁੱ ਗੇ ਦੀ 1
(iii) (D) ਚਾਲ਼ੀ 1
(iv) (B) ਮੁੰ ਡੇ ਵਾਲੇ 1
(v) (C) ਸ਼ਤਰੰ ਜ 1
12. ਿਕਸੇ ਦੋ ਪਸ਼ਨ ਦੇ ਤਰ 70-80 ਸ਼ਬਦ 8
ਿਵੱ ਚ ਿਲਖੋ
(i) ਅਿਜਹੀਆਂ ਖੇਡ , ਿਜਨ ਨੂੰ ਆਮ ਲੋ ਕ 4
ਖੇਡਦੇ ਹਨ, ਲੋ ਕ-ਖੇਡ ਅਖਵਾ ਦੀਆਂ
ਹਨ । ਇਹਨ ਖੇਡ ਨੂੰ ਖੇਡਣ ਦਾ ਕੋਈ ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਿਨਸ਼ਿਚਤ ਸਮ ਅਤੇ ਸਥਾਨ ਨਹ ਹੁੰ ਦਾ ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
ਅਤੇ ਖੇਡਣ ਸਮਗਰੀ ਸਥਾਨਕ ਹੀ ਹੁੰ ਦੀ ਿਦੱ ਤੇ ਜਾਣ ।
ਹੈ । ਇਹਨ ਖੇਡ ਿਵੱ ਚ ਸਾਡੇ ਸੱ ਿਭਆਚਾਰ
ਦੀ ਝਲਕ ਸਾਫ ਦੇਖਣ ਨੂੰ ਿਮਲ਼ਦੀ ਹੈ । ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਇਹਨ ਦੀ ਖ਼ਾਸੀਅਤ ਇਹ ਹੈ ਿਕ ਇਹ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਿਕਸੇ ਕਰੜੇ ਿਨਯਮ ਅਧੀਨ ਨਹ ਖੇਡੀਆਂ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਜ ਦੀਆਂ । ਲੋ ਕ-ਖੇਡ ਿਸਰਫ਼ ਮਨਰੰ ਜਨ ਜਾਣ ।
ਦਾ ਸਾਧਨ ਹੀ ਨਹ , ਸਗ ਸਰੀਿਰਕ ਤੇ
ਮਾਨਿਸਕ ਿਵਕਾਸ ਿਵੱ ਚ ਵੀ ਮਹੱ ਤਵਪੂਰਨ
ਭੂਿਮਕਾ ਿਨਭਾ ਦੀਆ ਹਨ ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 12
Page 15
ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
(ii) ਮੰ ਗਣੀ ਤ ਬਾਅਦ ਿਕਸੇ ਸ਼ੁਭ ਮਹੀਨ ਦੀ 4
ਿਤਥ ਿਵਆਹ ਲਈ ਿਨਯਤ ਕੀਤੀ ਜ ਦੀ
ਹੈ। ਇਸ ਨੂੰ ਸਾਹਾ ਕਢਵਾਉਣਾ ਿਕਹਾ ਜ ਦਾ ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਹੈ । ਜਦ ਿਵਆਹ ਿਵੱ ਚ ਥੋੜੇ ਿਦਨ ਰਿਹ ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
ਜ ਦੇ ਹਨ ਤ ਕੁੜੀ ਵਾਲ਼ੇ ‘ਸਾਹੇ ਿਚੱ ਠੀ’ ਜ ਿਦੱ ਤੇ ਜਾਣ ।
ਲਗਨ ਿਲਖਵਾ ਦੇ ਹਨ । ਉਹ ਸਾਹੇ ਿਚੱ ਠੀ
ਨੂੰ ਦੱ ਭ, ਚੌਲ਼, ਹਲਦੀ, ਖੰ ਮਣੀ ਿਵੱ ਚ ਲਪੇਟ
ਕੇ ਨਾਈ ਜ ਿਵਚੋਲੇ ਹੱ ਥ ਮੁੰ ਡੇ ਵਾਿਲਆਂ ਨੂੰ ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਭੇਜਦੇ ਹਨ । ਇਹ ਿਚੱ ਠੀ ਪੰ ਚਾਇਤ ਅਤੇ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਮੁੰ ਡੇ ਨੂੰ ਿਬਠਾ ਕੇ ਸਭ ਦੀ ਹਾਜ਼ਰੀ ਿਵੱ ਚ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਪੜੀ ਜ ਦੀ ਹੈ । ਿਚੱ ਠੀ ਿਲਆਉਣ ਵਾਲ਼ੇ ਨੂੰ
ਜਾਣ ।
ਲਾਗ ਦੇ ਕੇ ਵਾਪਸ ਭੇਜ ਿਦੱ ਤਾ ਜ ਦਾ ਹੈ ।
(iii) ਪੰ ਜਾਬ ਿਵੱ ਚ ਿਤੱ ਥ ਨਾਲ਼ ਸੰ ਬੰ ਿਧਤ ਬਹੁਤ 4
ਸਾਰੇ ਿਤਓਹਾਰ ਮਨਾਏ ਜ ਦੇ ਹਨ । ਚੇਤਰ
ਦੀ ਏਕਮ ਨੂੰ ਨਵ ਸੰ ਮਤ ਅਤੇ ਅੱ ਠਵ ਨੂੰ
ਕੰ ਜਕ ਨੂੰ ਪੂਜਦੇ ਹਨ । ਨੌਮੀ ਨੂੰ ਰਾਮ ਪਾਠ-ਪੁਸਤਕ ਅਨੁਸਾਰ ਿਵਿਦਆਰਥੀ,
ਨੌਮੀ ਦਾ ਿਤਓਹਾਰ ਮਨਾਇਆ ਜ ਦਾ ਹੈ । ਇਹਨ ਤ ਇਲਾਵਾ ਹੋਰ ਿਤਓਹਾਰ ਬਾਰੇ
ਭਾਦ ਦੀ ਅੱ ਠਵ ਜਨਮ-ਅ ਟਮੀ ਦਾ ਵੀ ਿਲਖ ਸਕਦਾ ਹੈ । ਸੋ ਪਮਾਿਣਕਤਾ ਨੂੰ
ਿਤਓਹਾਰ ਮਨਾਇਆ ਜ ਦਾ ਹੈ । ਅੱ ਸੂ ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ ।
ਮਹੀਨ ਦੇ ਹਨਰੇ ਪੱ ਖ ਦੀਆਂ ਿਤੱ ਥ ਿਵੱ ਚ
ਮਾਤਾ ਗੌਰਜ ਤੇ ਸ ਝੀ ਮਾਈ ਦੀ ਪੁਜਾ
ਕੀਤੀ ਜ ਦੀ ਹੈ । ਨਰਾਿਤਆਂ ਿਵੱ ਚ ਰਾਮ
ਲੀਲਾ ਤੇ ਦੁਸਿਹਰੇ ਦਾ ਿਤਓਹਾਰ
ਮਨਾਇਆ ਜ ਦ ਹੈ । ਕੱ ਤਕ ਦੀ
ਪੂਰਨਮਾ ੀ ਨੂੰ ਗੁਰੂ ਨਾਨਕ ਦੇਵ ਜੀ ਦਾ
ਜਨਮ ਉਤਸਵ ਮਨਾਇਆ ਜ ਦਾ ਹੈ ।
ਅੰ ਕ-ਯੋਜਨਾ/ਪੜਤਾਲ-ਯੋਜਨਾ, ਸੀਨੀਅਰ ਸੈਕੰਡਰੀ ਸਰਟੀਫਕੇਟ ਪਰੀਿਖਆ -2025 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 13