Page 1
2026
SAMPLE / MODEL
PAPERS
NCERT BASED
PRACTICE PAPERS
DOWNLOAD PDF
FOR
CBSE BOARD
AND
STATE BOARDS
Page 2
Practice Paper
Session-2025-26
Class-X
Subject- Punjabi (004)
Maximum Marks-80
Time - 3 hrs
ਆਮ ਨਿਰਦੇਸ਼
* ਪ੍ਰਸ਼ਨ-ਪੱ ਤਰ ਹੱ ਲ ਕਰਨ ਤੋਂ ਪਹਿਲਾਂ, ਹੇਠ ਲਿਖੇ ਨਿਰਦੇਸ਼ਾਂ ਨੂੰ ਧਿਆਨ ਨਾਲ਼ ਪੜੋ ਅਤੇ ਉਹਨਾਂ ਦਾ
ਪਾਲਣ ਕਰੋ :
* ਸਾਰੇ ਪ੍ਰਸ਼ਨ ਲਾਜ਼ਮੀ ਹਨ । ਪ੍ਰਸ਼ਨਾਂ ਵਿੱ ਚ ਅੰ ਦਰੂਨੀ ਚੋਣ ਵੀ ਦਿੱ ਤੀ ਗਈ ਹੈ । ਉਸ ਨੂੰ ਧਿਆਨ ਨਾਲ
ਵੇਖ ਕੇ ਹੱ ਲ ਕੀਤਾ ਜਾਵੇ।
* ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਵਿਕਲਪ ਨੰਬਰ/ਚਿੰ ਨ੍ਹ ਦੇ ਨਾਲ-ਨਾਲ
ਉੱਤਰ ਵੀ ਲਿਖਿਆ ਜਾਵੇ ।
: ਉੱਤਰਾਂ ਨੂੰ ਧਿਆਨ ਨਾਲ਼ ਉੱਤਰ-ਸੀਟ 'ਤੇ ਲਿਖਿਆ ਜਾਵੇ।
: ਇਸ ਪ੍ਰਸ਼ਨ-ਪੱ ਤਰ ਵਿੱ ਚ ਕੁੱ ਲ 16 ਪ੍ਰਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ: ਭਾਗ-। ਪੜ੍ਹਨ- ਕੌ ਸ਼ਲ
ਭਾਗ-II ਵਿਆਕਰਨ ਭਾਗ-III ਪ੍ਰਭਾਵਸ਼ਾਲੀ ਲਿਖਣ ਕੌ ਸ਼ਲ ਅਤੇ ਭਾਗ-IV ਪਾਠ-ਪੁਸਤਕਾਂ 'ਤੇ
ਆਧਾਰਿਤ ਪ੍ਰਸਨ
: ਭਾਗ-1 ਪੜ੍ਹਨ-ਕੌ ਸ਼ਲ ਵਿੱ ਚ ਕੁੱ ਲ 2 ਪ੍ਰਸ਼ਨ ਹਨ। ਦਿੱ ਤੇ ਗਏ ਨਿਰਦੇਸ਼ਾਂ ਅਨੁਸਾਰ ਉਹਨਾ ਨੂੰ ਹੱ ਲ
ਕੀਤਾ ਜਾਵੇ।
* ਭਾਗ- ।। : ਵਿਆਕਰਨ ਵਿੱ ਚ ਕੁੱ ਲ 5 ਪ੍ਰਸ਼ਨ ਹਨ। ਦਿੱ ਤੇ ਗਏ ਨਿਰਦੇਸ਼ਾ ਅਨੁਸਾਰ ਉਹਨਾ ਨੂੰ ਹੱ ਲ
ਕੀਤਾ ਜਾਵੇ ।
* ਭਾਗ- ।।।: ਪ੍ਰਭਾਵਸਾਲੀ ਲਿਖਣ ਕੌ ਸ਼ਲ ਵਿੱ ਚ ਕੁੱ ਲ 3 ਪ੍ਰਸ਼ਨ ਹਨ। ਦਿੱ ਤੇ ਗਏ ਨਿਰਦੇਸ਼ਾਂ ਅਨੁਸਾਰ
ਉਹਨਾਂ ਨੂੰ ਹੱ ਲ ਕੀਤਾ ਜਾਵੇ ।
Page 3
* ਭਾਗ-1V: ਪਾਠ-ਪੁਸਤਕਾਂ 'ਤੇ ਆਧਾਰਿਤ ਪ੍ਰਸ਼ਨਾਂ ਵਿੱ ਚ ਕੁੱ ਲ 6 ਪ੍ਰਸ਼ਨ ਹਨ। ਦਿੱ ਤੇ ਗਏ ਨਿਰਦੇਸ਼ਾਂ
ਅਨੁਸਾਰ ਉਹਨਾਂ ਨੂੰ ਹੱ ਲ ਕੀਤਾ ਜਾਵੇ ।
* ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਵਿਕਲਪ ਨੰਬਰ ਦੇ ਨਾਲ-ਨਾਲ ਉੱਤਰ
ਵੀ ਲਿਖਿਆ ਜਾਵੇ।
* ਉੱਤਰਾਂ ਨੂੰ ਧਿਆਨ ਨਾਲ ਲਿਖਿਆ/ਉੱਤਰ-ਸ਼ੀਟ 'ਤੇ ਦਰਜ ਕੀਤਾ ਜਾਵੇ।
ਭਾਗ ਪਹਿਲਾ
ਪੜਨ ਕੌ ਸ਼ਲ (Part-1 Reading Skill)
ਨੋਟ: ਹੇਠ ਲਿਖੇ ਵਾਰਤਕ ਪੈਰੇ ਅਤੇ ਕਾਵਿ-ਟੁਕੜੀ ਨੂੰ ਧਿਆਨ ਨਾਲ ਪੜ੍ਹੋ ਅਤੇ ਪੁੱ ਛੇ ਗਏ ਪ੍ਰਸ਼ਨਾਂ ਦੇ ਉੱਤਰ
ਉਹਨਾਂ ਦੇ ਹੇਠਾਂ ਦਿੱ ਤੇ ਗਏ ਵਿਕਲਪਾਂ ਵਿੱ ਚੋਂ ਚੁਣ ਕੇ ਲਿਖੋ/ਉੱਤਰ ਸ਼ੀਟ ਵਿੱ ਚ ਦਰਜ ਕਰੋ: 6x1=6
1. ਅੱ ਜ ਦੀ ਦੁਨੀਆ ਵਿੱ ਚ ਪਾਣੀ ਦੀ ਘਾਟ ਇੱ ਕ ਗੰ ਭੀਰ ਸਮੱ ਸਿਆ ਬਣ ਚੁੱ ਕੀ ਹੈ। ਭਾਰਤ ਦੇ ਕਈ ਰਾਜਾਂ
ਵਿੱ ਚ ਗਰਮੀ ਦੇ ਦੌਰਾਨ ਪਾਣੀ ਦੀ ਭਾਰੀ ਕਮੀ ਵੇਖੀ ਗਈ ਹੈ। ਪਿੰ ਡਾਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱ ਕ
ਲੋ ਕ ਪਾਣੀ ਦੀ ਇਕ ਬੂੰ ਦ ਲਈ ਤਰਸ ਰਹੇ ਹਨ। ਕੁਝ ਥਾਵਾਂ ’ਤੇ ਟੈਂਕਰਾਂ ਤੋਂ ਪਾਣੀ ਦਿੱ ਤਾ ਜਾ ਰਿਹਾ ਹੈ,
ਪਰ ਇਹ ਹਮੇਸ਼ਾ ਸੰ ਭਵ ਨਹੀਂ ਹੁੰ ਦਾ। ਪਾਣੀ ਦੀ ਘਾਟ ਦੇ ਕਾਰਨ ਕਈ ਖੇਤਰਾਂ ਵਿੱ ਚ ਖੇਤੀ ਪ੍ਰਭਾਵਿਤ ਹੋ
ਰਹੀ ਹੈ। ਜਮੀਨ ਸੁੱ ਕ ਰਹੀ ਹੈ, ਅਤੇ ਫਸਲਾਂ ਖਰਾਬ ਹੋ ਰਹੀਆਂ ਹਨ। ਇਹ ਨਾ ਸਿਰਫ਼ ਕਿਸਾਨਾਂ ਲਈ,
ਸਗੋਂ ਪੂਰੇ ਦੇਸ਼ ਦੀ ਅਰਥਵਿਵਸਥਾ ਲਈ ਚਿੰ ਤਾ ਦੀ ਗੱ ਲ ਹੈ। ਜਲ ਸੰ ਚੈ (Water Conservation) ਦੀ
ਲੋ ੜ ਬਹੁਤ ਜ਼ਰੂਰੀ ਹੋ ਚੁੱ ਕੀ ਹੈ। ਸਾਨੂੰ ਪਾਣੀ ਨੂੰ ਬਚਾਉਣ ਲਈ ਕਦਮ ਚੁੱ ਕਣੇ ਚਾਹੀਦੇ ਹਨ। ਛੱ ਤਾਂ ਉੱਤੇ
ਰੇਨ ਵਾਟਰ ਹਾਰਵੇਸਟਿੰ ਗ ਲਗਾਉਣੀ ਚਾਹੀਦੀ ਹੈ। ਨਲ ਚਲਦਾ ਛੱ ਡ ਕੇ ਪਾਣੀ ਬਰਬਾਦ ਨਾ ਕਰੀਏ।
ਪਾਣੀ ਦੀ ਹਰ ਬੂੰ ਦ ਕੀਮਤੀ ਹੈ। ਸਕੂਲਾਂ, ਘਰਾਂ ਅਤੇ ਕਮੇਊਨਿਟੀ ਪੱ ਧਰ 'ਤੇ ਜਾਗਰੂਕਤਾ ਮੁਹਿੰਮਾਂ
ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਅਸੀਂ ਹੁਣ ਵੀ ਨਹੀਂ ਜਾਗੇ, ਤਾਂ ਭਵਿੱ ਖ ਵਿੱ ਚ ਪਾਣੀ ਲਈ
ਜੰ ਗਾਂ ਹੋਣ ਦੀ ਸੰ ਭਾਵਨਾ ਹੈ। ਇਸ ਲਈ, ਪਾਣੀ ਬਚਾਉਣਾ ਸਾਡਾ ਕਰਤਵ ਹੈ, ਨਾ ਕਿ ਚੋਣ।
---
ਚੋਣਵਾਂ ਆਧਾਰਿਤ ਪ੍ਰਸ਼ਨ (MCQs):
Page 4
1. ਪਾਣੀ ਦੀ ਘਾਟ ਅੱ ਜ ਕਿਹੜੀ ਸਮੱ ਸਿਆ ਬਣ ਚੁੱ ਕੀ ਹੈ?
ੳ) ਛੋਟੀ
ਅ) ਮਜ਼ਾਕੀਆ
ੲ) ਗੰ ਭੀਰ
ਸ) ਆਮ
2. ਪਾਣੀ ਦੀ ਕਮੀ ਨਾਲ ਸਭ ਤੋਂ ਵੱ ਧ ਪ੍ਰਭਾਵਿਤ ਕੌ ਣ ਹੁੰ ਦੇ ਹਨ?
ੳ) ਡਾਕਟਰ
ਅ) ਵਿਦਿਆਰਥੀ
ੲ) ਕਿਸਾਨ
ਸ) ਇੰ ਜੀਨੀਅਰ
3. ਕਈ ਥਾਵਾਂ ‘ਤੇ ਪਾਣੀ ਕਿਵੇਂ ਦਿੱ ਤਾ ਜਾ ਰਿਹਾ ਹੈ?
ੳ) ਪਾਈਪ ਲਾਈਨ ਰਾਹੀਂ
B) ਟੈਂਕਰਾਂ ਰਾਹੀਂੲ
ੲ) ਹੇਲੀਕਾਪਟਰ ਰਾਹੀਂ
ਸ) ਰੇਲਗੱ ਡੀ ਰਾਹੀਂ
4. ਪਾਣੀ ਦੀ ਘਾਟ ਨਾਲ ਕਿਹੜੀ ਚੀਜ਼ ਖ਼ਤਰੇ ਵਿੱ ਚ ਪੈਂਦੀ ਹੈ?
ੳ) ਸਿੱ ਖਿਆ
ਅ) ਸਿਹਤ
ੲ) ਅਰਥ-ਵਿਵਸਥਾ
Page 5
ਸ) ਮੌਸਮ
5. ਸਾਡੇ ਘਰਾਂ ਵਿਚ ਪਾਣੀ ਬਚਾਉਣ ਲਈ ਕੀ ਲਗਾਉਣਾ ਚਾਹੀਦਾ ਹੈ?
ੳ) ਸੌਲਰ ਪੈਨਲ
ਅ) ਪੱ ਖਾ
ੲ) ਰੇਨ ਵਾਟਰ ਹਾਰਵੇਸਟਿੰ ਗ
ਸ) ਸੀ.ਸੀ.ਟੀ.ਵੀ.
6. ਲੇ ਖਕ ਦੇ ਅਨੁਸਾਰ ਪਾਣੀ ਬਚਾਉਣਾ ਕੀ ਹੈ?
ੳ) ਵਿਕਲਪ
ਅ) ਚੋਣ
ੲ) ਸਾਡੀ ਜ਼ਿੰ ਮੇਵਾਰੀ
ਸ) ਕਰਤੱ ਵ
2. ਇਹ ਬੇਪਰਵਾਹ ਪੰ ਜਾਬ ਦੇ,
ਮੌਤ ਨੂੰ ਮਖੌਲ ਕਰਨ,
ਮਰਨ ਥੀਂ ਨਹੀਂ ਡਰਦੇ,
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕੋਹ ਆਪਣੀ ਵਾਰ ਦਿੰ ਦੇ,
ਪਰ ਟੈਂ ਨਾ ਮੰ ਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ । 4x1=4
1.ਪੰ ਜਾਬ ਦੇ ਜਵਾਨ ਕਿਸ ਨਾਲ ਮਖੌਲ ਕਰਦੇ ਹਨ ?
2. ਪੰ ਜਾਬ ਦੇ ਜਵਾਨਾਂ ਨੂੰ ਕਿਵੇਂ ਵੱ ਸ ਕੀਤਾ ਜਾ ਸਕਦਾ ਹੈ ?
3. ‘ਪਰ ਟੈਂ ਨਾ ਮੰ ਨਣ ਕਿਸੇ ਦੀ’ ਤੁੱ ਕ ਤੋਂ ਪੰ ਜਾਬ ਦੇ ਜਵਾਨਾਂ ਦੇ ਕਿਹੜੇ ਸੁਭਾਅ ਦਾ ਪਤਾ ਲੱਗਦਾ ਹੈ ?
4. ‘ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰਦੇ’ ਤੁੱ ਕ ਦਾ ਕੀ ਅਰਥ ਹੈ ?
ਭਾਗ-ਅ (ਵਿਆਕਰਨ)
Page 6
3. ਸਮਾਸੀ ਸ਼ਬਦ (ਪੁੱ ਛੇ ਗਏ ਅਨੁਸਾਰ ਤਿੰ ਨ ਪ੍ਰਸ਼ਨਾਂ ਵਿੱ ਚੋਂ ਕੋਈ ਦੇ ਹੱ ਲ ਕਰੋ) । 2x1=2
(i) 1.ਹੇਠ ਲਿਖਿਆਂ ਵਿੱ ਚੋਂ ਵਿਰੋਧੀ ਅਰਥਾਂ ਵਾਲ਼ਾ ਸਮਾਸੀ ਸ਼ਬਦ ਚੁਣੋ-
(ੳ) ਸਾਫ਼-ਸੁਥਰਾ
(ਅ) ਦਿਨ-ਰਾਤ
(ੲ) ਰਾਜ-ਸਭਾ
(ਸ) ਨੇਤਰ-ਦਾਨ
2 .ਸਮਾਸੀ ਸ਼ਬਦ ਬਣਾਉਣ ਵੇਲੇ ਕਿਹੜਾ ਚਿੰ ਨ੍ਹ ਲੱਗਦਾ ਹੈ?
ੳ) ? (ਪ੍ਰਸ਼ਨ ਚਿੰ ਨ੍ਹ)
ਅ) ! (ਵਿਸਮਿਕ ਚਿੰ ਨ੍ਹ)
ੲ) _ (ਡੈਸ਼)
ਸ) - (ਜੋੜਨੀ)
3. ਹੇਠ ਲਿਖਿਆਂ ਵਿੱ ਚੋਂ ਕਿਹੜਾ ਇੱ ਕ ਸਮਾਸੀ ਸ਼ਬਦ ਨਹੀਂ ਹੈ ?
(ੳ) ਪਿਆਰ
(ਅ) ਵਿੱ ਦਿਆ-ਦਾਨ
(ੲ)ਲੋ ਕ -ਪਰਲੋ ਕ
(ਸ) ਉੱਚੀ -ਉੱਚੀ
4. ਬਹੁਅਰਥਕ ਸ਼ਬਦ (ਪੁੱ ਛੇ ਗਏ ਅਨੁਸਾਰ ਤਿੰ ਨ ਪ੍ਰਸ਼ਨਾਂ ਵਿੱ ਚੋਂ ਕੋਈ ਦੇ ਹੱ ਲ ਕਰੋ) 2x1=2
1‘ਕਾਰ ’ ਦਾ ਇੱ ਕ ਅਰਥ ਹੈ ‘ਕੰ ਮ ਕਰਨਾ ’ ਦੂਜਾ ਅਰਥ ਕਿਹੜਾ ਹੈ?
(ੳ)ਪੂੰ ਜੀ
(ਅ)ਫੁੱ ਲ
(ੲ)ਮੋਟਰ-ਗੱ ਡੀ
( ਸ) ਝੂਠਾ
2. 'ਹਾਰ' ਦਾ ਇੱ ਕ ਅਰਥ ‘ ਹਾਰਨਾ’ ਤੇ ਦੂਜਾ ਕਿਹੜਾ ਹੁੰ ਦਾ ਹੈ ?
(ੳ) ਅਜਿੱ ਤ
(ਅ) ਸ਼ਰਮਿੰ ਦਗੀ
(ੲ) ਗਲ ਦਾ ਗਹਿਣਾ
(ਸ) ਬੂਟਾ
3. ਨੂੰਹ ਦੀ ਬੋਲੀ ਸੱ ਸ ਦਾ ਸੀਨਾ ਚੀਰ ਗਈ । ਇਸ ਵਾਕ ਵਿੱ ਚ ਬੋਲੀ ਦਾ ਕੀ ਅਰਥ ਹੈ ?
Page 7
(ੳ) ਵਾਰਨਾ
(ਅ) ਯੋਜਨਾ
(ੲ) ਤੈਰਨਾ
(ਸ) ਤਾਅਨਾ
5 ਕਿਰਿਆ-ਵਿਸ਼ੇਸ਼ਣ (ਪੁੱ ਛੇ ਗਏ ਅਨੁਸਾਰ ਤਿੰ ਨ ਪ੍ਰਸ਼ਨਾਂ ਵਿੱ ਚੋਂ ਕੋਈ ਦੇ ਹੱ ਲ ਕਰੋ) 2x1=2
1.ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ :
(ੳ) ਬਿਲਕੁਲ, ਬੇਸ਼ੱਕ
(ਅ) ਕਿਉਂਕਿ, ਤਾਂ ਕਿ
(ੲ) ਚੌੜਾ, ਰਤਾ ਕੁ
(म) ਸੱ ਜੇ-ਖੱ ਬੇ
2.ਜਿਹੜੇ ਕਿਰਿਆ-ਵਿਸ਼ੇਸ਼ਣ ਕੰ ਮ ਦੇ ਹੋਣ ਦਾ ਸਮਾਂ ਦੱ ਸਣ , ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ :
(ੳ) ਨਿਸ਼ਚੇ-ਵਾਚਕ ਕਿਰਿਆ-ਵਿਸ਼ੇਸ਼ਣ
(ਅ) ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ
(ੲ) ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ
(ਸ) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
3. ਕਿਰਿਆ ਦੀ ਵਿਸ਼ੇਸ਼ਤਾ ਦੱ ਸਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ?
(ੳ) ਕਿਰਿਆ
(ਅ) ਪੜਨਾਂਵ
(ੲ) ਕਿਰਿਆ-ਵਿਸ਼ੇਸ਼ਣ
(ਸ) ਵਿਸ਼ੇਸ਼ਣ
6. ਅਗੇਤਰ-ਪਿਛੇਤਰ: 1+1=2
ਪੁੱ ਛੇ ਗਏ ਅਨੁਸਾਰ ਹੱ ਲ ਕਰੋ:
(i) ਹੇਠ ਲਿਖਿਆਂ ਵਿੱ ਚੋਂ ਕਿਸੇ ਇੱ ਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ : ਨਿਰ, ਦੁਰ
(ii) ਹੇਠ ਲਿਖਿਆਂ ਵਿੱ ਚੋਂ ਕਿਸੇ ਇੱ ਕ ਪਿਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ : ਦਾਰਨੀ , ਈਲਾ
7.ਹੇਠ ਲਿਖੇ ਮੁਹਾਵਰਿਆਂ ਵਿੱ ਚੋਂ ਕਿਸੇ ਚਾਰ ਨੂੰ ਵਾਕਾਂ ਵਿਚ ਵਰਤ ਕੇ ਅਰਥ ਸਪਸ਼ਟ ਕਰੋ। 4x1=4
ਕੰ ਨ ਭਰਨੇ
ਖੁੰ ਭ ਠੱਪਣਾ
ਗਊ ਦਾ ਜਾਇਆ
ਘੋੜੇ ਵੇਚ ਕੇ ਸੌਣਾ
ਚੰ ਨ ਤੇ ਥੁੱ ਕਣਾ
ਛੱ ਕੇ ਛੁਡਾਉਣੇ
ਭਾਗ-ੲ (ਪ੍ਰਭਾਵਸ਼ਾਲੀ ਲਿਖਣ-ਕੌ ਸ਼ਲ) 8+6+4=18
Page 8
8.ਹੇਠ ਲਿਖਿਆਂ ਵਿੱ ਚੋਂ ਕਿਸੇ ਇੱ ਕ ਵਿਸ਼ੇ 'ਤੇ ਲਗਭਗ 200 ਸ਼ਬਦਾਂ ਵਿੱ ਚ ਲੇ ਖ ਲਿਖੋ।1x8=8
(i)ਵਿਦਿਆਰਥੀਆਂ ਵਿੱ ਚ ਵੱ ਧ ਰਹੀ ਫੈਸ਼ਨ ਪ੍ਰਤੀ ਰੁਚੀ
( ਜਾਣ -ਪਛਾਣ …..ਫੈਸ਼ਨ ਵਿਹਲੜਾਂ ਦਾ ਸ਼ੌਕ …..ਫੈਸ਼ਨ ਪੱ ਛਮ ਦੀ ਦੇਣ …..ਵਿਦਿਆਰਥੀ
ਵਰਗ ਫੈਸ਼ਨ ਤੋਂ ਵਧੇਰੇ ਪ੍ਰਭਾਵਿਤ….. ਫੈਸ਼ਨ ਕਰਨ ਦੇ ਕਈ ਢੰ ਗ …..ਇਕ ਦੂਜੇ ਦੀ ਰੀਸ
ਕਰਨਾ….. ਫੈਸ਼ਨ ਦੀਆਂ ਹਾਨੀਆਂ….. ਸਿੱ ਟਾ…..)
(ii) ਅਜੋਕੇ ਸਮੇਂ ਵਿੱ ਚ ਪ੍ਰਦੂਸ਼ਣ ਦੀ ਸਮੱ ਸਿਆ
ਭੂਮਿਕਾ.... ਸਮੱ ਸਿਆਵਾਂ.... ਕਾਰਨ.... ਜਲ ਪ੍ਰਦੂਸ਼ਣ.... ਹਵਾ ਪ੍ਰਦੂਸ਼ਣ... ਭੂਮੀ ਪ੍ਰਦੂਸ਼ਣ.... ਸ਼ੋਰ-
ਸ਼ਰਾਬਾ.... ਨੁਕਸਾਨ.... ਸੁਝਾਅ.... ਸਾਰੰ ਸ਼ ।
(iii) ਦਿਨੋ- ਦਿਨ ਵੱ ਧ ਰਹੀ ਮੋਬਾਈਲ ਦੀ ਵਰਤੋ
ਨੁਕਤੇ: ਜਾਣ- ਪਛਾਣ .... ਵਿਦਿਆਰਥੀ ਵਰਗ ਵਿੱ ਚ ਮੋਬਾਈਲ ਫੋਨ ਦੀ ਵਰਤੋਂ..... ਮਨ ਲੁਭਾਉ ਗੇਮਾਂ.....
ਗੀਤ ਸੰ ਗੀਤ.... ਸਮੇਂ ਦੀ ਬਰਬਾਦੀ... ਜਾਣਕਾਰੀ ਸਾਂਝੀ ਕਰਨ ਦੇ ਨੁਕਸਾਨ...... ਮਨ ਦੀ ਇਕਾਗਰਤਾ
ਦਾ ਭੰ ਗ ਹੋਣਾ.... ਪੜ੍ਹਾਈ ਵੱ ਲ ਅਵੇਸਲਾਪਨ.. ਸਿੱ ਟਾ
9. (i) ਛੋਟੇ ਭਰਾ ਨੂੰ ਮਾੜੀ ਸੰ ਗਤ ਛੱ ਡਣ ਅਤੇ ਦਿਲ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਨਾ ਪੱ ਤਰ ਲਿਖੋ।
1x6=6
ਨੁਕਤੇ:- ਮਾੜੀ ਸੰ ਗਤ ਵਿੱ ਚ ਰਹਿਣਾ…… ਪਰੀਖਿਆ ਵਿੱ ਚ ਘੱ ਟ ਨੰਬਰ ਆਉਣਾ……ਮਾੜੀ ਸੰ ਗਤ ਦੇ
ਨੁਕਸਾਨ……ਚੰ ਗੀ ਸੰ ਗਤ ਵਿੱ ਚ ਰਹਿਣ ਲਈ ਪ੍ਰੇਰਿਤ ਕਰਨਾ।
ਜਾਂ
(ii) ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਇੱ ਕ ਬਿਨੈ-ਪੱ ਤਰ ਲਿਖੋ ਜਿਸ ਰਾਹੀਂ ਸਕੂਲ ਵਿੱ ਚ ਪੀਣ ਦੇ
ਸਾਫ਼ ਪਾਣੀ ਦਾ ਪ੍ਰਬੰਧ ਕਰਨ ਲਈ ਬਿਨੈ-ਪੱ ਤਰ ਲਿਖੋ ।
ਨੁਕਤੇ:- ਸਕੂਲ ਵਿੱ ਚ ਪੀਣ ਦੇ ਪਾਣੀ ਦੀ ਘਾਟ ਹੋਣਾ…. ਪਾਣੀ ਦਾ ਸਾਫ ਨਾ ਆਉਣਾ….. ਗੰ ਦੇ ਪਾਣੀ
ਨਾਲ ਵਿਦਿਆਰਥੀਆਂ ਦੀ ਤਬੀਅਤ ਖਰਾਬ ਹੋਣਾ….. ਪੀਣ ਦੇ ਸਾਫ਼ ਪਾਣੀ ਲਈ ਬੇਨਤੀ ।
10. ਹੇਠ ਦਿੱ ਤੀ ਤਸਵੀਰ ਨੂੰ ਧਿਆਨ ਨਾਲ ਵੇਖ ਕੇ 50 ਸ਼ਬਦਾਂ ਵਿੱ ਚ ਵਰਨਣ ਕਰੋ 1x4=4
Page 9
ਨੋਟ-ਇਹ ਪ੍ਰਸ਼ਨ ਤਸਵੀਰ ਅਧਾਰਿਤ ਪ੍ਰਸ਼ਨ ਦੀ ਥਾਂ ਸਿਰਫ ਨੇਤਰਹੀਣ ਵਿਦਿਆਰਥੀਆਂ ਲਈ ਹੈ।
ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਲਈ ਬਿਨੈ-ਪੱ ਤਰ ਲਿਖੋ।
ਭਾਗ ਸ (ਪਾਠ- ਪੁਸਤਕ ਤੇ ਅਧਾਰਿਤ ਪ੍ਰਸ਼ਨ) 5+5+4+14+8+4=40
11 ਕਹਾਣੀ ਤੇ ਵਾਰਤਕ ਵਿੱ ਚੋਂ (ਪੁੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਿੱ ਚੋਂ ਕੋਈ ਪੰ ਜ ਹੱ ਲ ਕਰੋ) 5x1=5
1)ਕਿਹੜੇ ਪਿਆਰ ਤੋਂ ਸਮਾਜ ਅਤੇ ਦੇਸ਼ ਪ੍ਰਤੀ ਪਿਆਰ ਪੈਦਾ ਹੁੰ ਦਾ ਹੈ?
ੳ) ਬੱ ਚਿਆਂ ਦੇ
ਅ) ਮਾਪਿਆਂ ਦੇ
ੲ) ਘਰ ਦੇ
ਸ) ਸਕੂਲ ਦੇ
2) ਬੋਲੀ ਲੇ ਖ ਕਿਸ ਦੀ ਰਚਨਾ ਹੈ?
ੳ) ਪੂਰਨ ਸਿੰ ਘ
ਅ) ਗੁਰਬਖਸ਼ ਸਿੰ ਘ
ੲ) ਮੋਹਨ ਸਿੰ ਘ
ਸ) ਭਾਈ ਵੀਰ ਸਿੰ ਘ
Page 10
3) ਮੇਰੇ ਵੱ ਡੇ- ਵਡੇਰੇ ਲੇ ਖ ਵਿੱ ਚ ਲੇ ਖਕ ਦੇ ਬਾਬੇ/ਦਾਦੇ ਕਿੰ ਨੇ ਭਰਾ ਸਨ?
ੳ) ਤਿੰ ਨ
ਅ) ਚਾਰ
ੲ) ਪੰ ਜ
ਸ) ਦੋ
4) ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕਿਸ ਦੇ ਹਵਾਲੇ ਕਰ ਦਿੰ ਦਾ ਹੈ?
ੳ) ਕੁਦਰਤ ਦੇ
ਅ) ਦੋਸਤ ਦੇ
ੲ) ਵਕਤ ਦੇ
ਸ) ਬਿਮਾਰੀਆਂ ਦੇ
5) ਕਾਕੇ ਨੇ ਕਿਸ ਨੂੰ ਮਾਰਿਆ?
ੳ) ਸੇਠ ਦੇ ਮੁੰ ਡੇ ਨੂੰ
ਅ) ਪੁਲਿਸ ਦੇ ਮੁੰ ਡੇ ਨੂੰ
ੲ) ਸ਼ਾਹਾਂ ਦੇ ਮੁੰ ਡੇ ਨੂੰ
ਸ) ਡਾਕਟਰ ਦੇ ਮੁੰ ਡੇ ਨੂੰ
6) ਕਰਤਾਰ ਸਿੰ ਘ ਦੀ ਮੌਤ ਦਾ ਕਾਰਨ ਕੀ ਸੀ?
ੳ) ਵੱ ਧ ਮਿਹਨਤ
ਅ) ਬਿਮਾਰੀ
ੲ) ਨਸ਼ਾ
ਸ) ਜੂਆ
12 ਕਵਿਤਾ ਤੇ ਇਕਾਂਗੀ ਵਿੱ ਚੋਂ (ਪੁੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਿੱ ਚੋਂ ਕੋਈ ਪੰ ਜ ਹੱ ਲ ਕਰੋ।)
5x1=5
1 ਰਾਜੇ ਮਹਾਰਾਜੇ ਕਿਸ ਤੋਂ ਜਨਮ ਲੈਂ ਦੇ ਹਨ?
ੳ) ਪਰਮਾਤਮਾ ਤੋਂ
ਅ) ਗੁਰੂ ਤੋਂ
ੲ) ਇਸਤਰੀ ਤੋਂ
ਸ) ਭੂਮੀ ਤੋਂ
2 ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਬਾਣੀ ਅਨੁਸਾਰ ਸਭਨਾ ਥਾਵਾਂ ਉੱਤੇ ਸਾਡਾ ਰਾਖਾ ਕੌ ਣ ਹੈ?
ੳ) ਪਿਤਾ
ਅ) ਮਨੁੱਖ
Page 11
ੲ) ਪਰਮਾਤਮਾ
ਸ) ਭਰਾ
3 ‘ਕਿਲਵਿਖ’ ਦਾ ਕੀ ਅਰਥ ਹੈ?
ੳ) ਖਿਮਾ
ਅ) ਰਿਸ਼ਤੇਦਾਰ
ੲ) ਲੋ ਭ
ਸ) ਪਾਪ
4. ਸੰ ਸਾਰ ਵਿੱ ਚ ਕੀ ਕਰਨ ਵਾਲਿਆਂ ਦੀ ਜੈ- ਜੈਕਾਰ ਹੁੰ ਦੀ ਹੈ ?
ੳ) ਚੁਗਲੀਆਂ ਕਰਨ ਵਾਲਿਆਂ ਦੀ
ਅ) ਨਾਮ ਸਿਮਰਨ ਕਰਨ ਵਾਲਿਆਂ ਦੀ
ੲ) ਝੂਠ ਬੋਲਣ ਵਾਲਿਆਂ ਦੀ
ਸ) ਕੰ ਮ ਕਰਨ ਵਾਲਿਆਂ ਦੀ
5 ਔਰੰ ਗਜ਼ੇਬ ਕੋਲ ਜ਼ਫ਼ਰਨਾਮਾ ਕੌ ਣ ਲੈ ਕੇ ਆਇਆ?
ੳ) ਬਲਦੇਵ ਸਿੰ ਘ
ਅ) ਦਯਾ ਸਿੰ ਘ
ੲ) ਗੁਰਦਿੱ ਤ ਸਿੰ ਘ
ਸ) ਹਿੰ ਮਤ ਸਿੰ ਘ
6 ਸੁਖਦੇਵ ਦੀ ਪਤਨੀ ਦਾ ਕੀ ਨਾਂ ਸੀ?
ੳ) ਮਨਜੀਤ
ਅ) ਹਰਜੀਤ
ੲ) ਹਰਮੀਤ
ਸ) ਜਗਜੀਤ
13 ਕਹਾਣੀ ਤੇ ਵਾਰਤਕ ਵਿੱ ਚੋਂ (ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਇੱ ਕ-ਦੋ ਸ਼ਬਦਾਂ ਵਿੱ ਚ ਦਿਓ)
4x1=4
1 ਕਿਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਦੇ ਚਪੇੜਾਂ ਤੋਂ ਬਚਾਇਆ?
2 ਮਨੁੱਖ ਦੀ ਸਭ ਤੋਂ ਕੀਮਤੀ ਤੇ ਪਿਆਰੀ ਵਿਰਾਸਤ ਕਿਹੜੀ ਹੈ?
3 ਸਿੱ ਖ ਲਈ ਚੜ੍ਹਦੀ ਕਲਾ ਦਾ ਸਾਧਨ ਕੀ ਹੈ?
4 ਕਾਕਾ ਨੀਂਦ ਵਿੱ ਚ ਕੀ ਬੁੜਬੁੜਾ ਰਿਹਾ ਸੀ?
5 ਅਮਰੀਕ ਦੇ ਪਿਓ ਦਾ ਕੀ ਨਾਂ ਸੀ?
Page 12
14 ਕਹਾਣੀ, ਵਾਰਤਕ ਅਤੇ ਇਕਾਂਗੀ ਵਿੱ ਚੋਂ (ਕਿਸੇ ਸੱ ਤ ਪ੍ਰਸ਼ਨਾਂ ਦੇ ਉੱਤਰ 25-30 ਸ਼ਬਦਾਂ ਵਿੱ ਚ ਦਿਓ)
7x2=14
1) ਸੁਸਾਇਟੀ ਦੇ ਇੰ ਸਪੈਕਟਰ ਨੇ ਅਮਰੀਕ ਨੂੰ ਕਿਸ ਗੱ ਲ ਦੀ ਰਿਆਇਤ ਦਿੱ ਤੀ ਤੇ ਕਿਉਂ?
2) ਕਾਕਾ ਆਪਣੇ ਪਿਤਾ ਕੋਲੋਂ ਇੱ ਕ ਟਕਾ ਕਿਉਂ ਮੰ ਗਦਾ ਹੈ?
3) ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ-ਬਹਿਣੀ ਦਾ ਕੇਂਦਰ ਕਿਵੇਂ ਹੁੰ ਦਾ ਹੈ?
4) 'ਤੁਰਨ ਦਾ ਹੁਨਰ' ਲੇ ਖ ਅਨੁਸਾਰ ਦੱ ਸੋ ਕਿ ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ?
5) ਕਰਮ ਸਿੰ ਘ ਦੇ ਬਾਪੂ ਨੇ ਮਾਨ ਸਿੰ ਘ ਤੋਂ ਕਿਹੜੀ ਗੱ ਲ ਛੁਪਾਈ ਤੇ ਕਿਉਂ?
6) ਅਰਦਾਸ ਨਾਲ ਕੀ ਹੁੰ ਦਾ ਹੈ?
7) ਸੁਖਦੇਵ ਕੌ ਰ ਦੀ ਚਿੱ ਠੀ ਵਿੱ ਚ ਕੀ ਲਿਖਿਆ ਸੀ?
8) ਵਜ਼ੀਰ ਖਾਨ ਨੇ ਔਰੰ ਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ ?
15 ਕਵਿਤਾ ਤੇ ਵਾਰਤਕ ਵਿੱ ਚੋਂ ( ਉੱਤਰ 50-60 ਸ਼ਬਦਾਂ ਵਿੱ ਚ ਦਿਓ) 2x4=8
1 ‘ਸੋ ਕਿਉ ਮੰ ਦਾ ਆਖੀਐ‘ ਸ਼ਬਦ ਦਾ ਕੇਂਦਰੀ ਭਾਵ ਲਿਖੋ?
ਜਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਸੰ ਸਾਰ ਵਿੱ ਚ ਕੀ ਤਬਦੀਲੀ ਆਈ?
2 ਸਿੱ ਖਾਂ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਕਿਵੇਂ ਹੈ ? ਆਪਣੇ ਸ਼ਬਦਾਂ ਵਿੱ ਚ ਲਿਖੋ?
ਜਾਂ
ਮੇਰੇ ਵੱ ਡੇ ਵਡੇਰੇ ਵਿੱ ਚ ਲੇ ਖਕ ਆਪਣੇ ਬਾਬੇ-ਦਾਦਿਆਂ ਦੀ ਜੀਵਨ ਝਾਕੀ ਕਿਵੇਂ ਪੇਸ਼ ਕਰਦਾ ਹੈ?
16. ਇਕਾਂਗੀ ਵਿੱ ਚੋਂ (ਕਿਸੇ ਇੱ ਕ ਪ੍ਰਸ਼ਨ ਦਾ ਉੱਤਰ 50- 60 ਸ਼ਬਦਾਂ ਵਿੱ ਚ ਦਿਓ) 1x4=4
1 ਜ਼ਫ਼ਰਨਾਮਾ ਨਾਂ ਦਾ ਖ਼ਤ ਪੜ੍ਹ ਕੇ ਔਰੰ ਗਜ਼ੇਬ ਉੱਤੇ ਇਸ ਦਾ ਕੀ ਅਸਰ ਹੋਇਆ?
ਜਾਂ
ਨਿਹਾਲ ਕੌ ਰ ਮਨਜੀਤ ਨੂੰ ਸੁਖਦੇਵ ਦੇ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰ ਦੀ ਹੈ?