aglasem.com
Schools Admission Mock Test Playground
ClassChoose class
StateSelect state

CBSE Class 12 Question Paper 2023 Solution Punjabi

Get here CBSE Class 12 Question Paper 2023 Solution for Punjabi. Download 12th Class Punjabi Answer Key 2023. More Detail
CBSE Class 12 Question Paper 2023 Solution Punjabi - Page 1 of 15

Finished viewing? Save it for later —

Download CBSE Class 12 Question Paper 2023 Solution Punjabi (PDF · 15 pages)
Downloaded 8 times

About CBSE Class 12 Question Paper 2023 Solution Punjabi

CBSE Class 12 Question Paper 2023 Solution Punjabi is available here for free download. Published by CBSE for Class 12, this solution can be viewed online or downloaded as a PDF (15 pages). Candidates preparing for Class 12 can use CBSE Class 12 Question Paper 2023 Solution Punjabi to understand the exam pattern, the type of questions asked, and the overall difficulty level.

Frequently Asked Questions

How can I download CBSE Class 12 Question Paper 2023 Solution Punjabi?

Open this page and click the Download button to save CBSE Class 12 Question Paper 2023 Solution Punjabi as a PDF. It is completely free on AglaSem Docs.

Is CBSE Class 12 Question Paper 2023 Solution Punjabi free to download?

Yes. CBSE Class 12 Question Paper 2023 Solution Punjabi can be viewed online and downloaded as a PDF free of cost on AglaSem Docs.

How many pages does CBSE Class 12 Question Paper 2023 Solution Punjabi have?

CBSE Class 12 Question Paper 2023 Solution Punjabi contains 15 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

CBSE Class 12 Question Paper 2023 Solution Punjabi – Text

Read the full text of this solution below — useful to quickly search, copy and reference the content online without downloading the PDF.

📄 View text version (15 pages)

Page 1

e s t i o n P a p er
Qu
Solu t i o n
2023

Page 2

Marking Scheme: March 2023 –Punjabi (104)
ਪੜਤਾਲ-ਯੋਜਨਾ/ ਅੰ ਕ-ਯੋਜਨਾ: ਮਾਰਚ-2023- ਪੰ ਜਾਬੀ (104)

ਜਮਾਤ-ਬਾਰਵ SET-4, Q.P. Code6
ਿਵਸ਼ਾ-ਪੰ ਜਾਬੀ ਪੂਰਨ ਅੰ ਕ: 80
ਆਮ ਹਦਾਇਤ :-
1. ਿਜਵ ਿਕ ਤੁਸ ਜਾਣਦੇ ਹੀ ਹੋ ਿਕ ਉਮੀਦਵਾਰ/ਿਵਿਦਆਰਥੀ ਦਾ ਸਹੀ ਤੇ ਦਰੁਸਤ ਮੁਲ ਕਣ ਇੱ ਕ ਬਹੁਤ ਹੀ
ਮਹੱ ਤਵਪੂਰਨ ਕਾਰਜ ਹੈ । ਮੁਲ ਕਣ ਿਵੱ ਚ ਇੱ ਕ ਛੋਟੀ ਿਜਹੀ ਤਰੁੱ ਟੀ ਹੀ ਉਮੀਦਵਾਰ , ਿਵੱ ਿਦਅਕ ਢ ਚੇ ਤੇ
ਅਿਧਆਪਨ ਿਕੱ ਤੇ ਲਈ ਇੱ ਕ ਬਹੁਤ ਵੱ ਡੀ ਸਮੱ ਿਸਆ ਖੜੀ ਕਰ ਸਕਦੀ ਹੈ । ਗ਼ਲਤੀਆਂ/ਤਰੁੱ ਟੀਆਂ ਤ ਬਚਣ
ਲਈ, ਇਹ ਸੁਝਾਅ ਿਦੱ ਤਾ ਜ ਦਾ ਹੈ ਿਕ ਮੁਲ ਕਣ ਅਰੰ ਭ ਕਰਨ ਤ ਪਿਹਲ ਤੁਸ ਮੁਲ ਕਣ ਹਦਾਇਤ ਨੂੰ
ਬਹੁਤ ਹੀ ਿਧਆਨ ਨਾਲ਼ ਪੜ ਤੇ ਸਮਝ ਲਓ ।
2. “ਮੁਲ ਕਣ ਨੀਤੀ ਇੱ ਕ ਬਹੁਤ ਹੀ ਗੁਪਤ ਢੰ ਗ ਨਾਲ਼ ਕੀਤਾ ਜਾਣ ਵਾਲ਼ਾ ਕਾਰਜ ਹੈ ਿਕ ਿਕ ਇਹ ਕਰਵਾਈ
ਗਈ ਪਰੀਿਖਆ ਤੇ ਮੁਲ ਕਣ ਅਤੇ ਹੋਰ ਬਹੁਤ ਸਾਰੇ ਪੱ ਖ ਦੀ ਗੁਪਤਤਾ ਨਾਲ਼ ਸੰ ਬੰ ਧਤ ਹੈ । ਇਸ ਨੂੰ ਆਮ
ਜਨਤਾ ਿਵੱ ਚ ਿਕਸੇ ਵੀ ਰੂਪ ਿਵੱ ਚ ਲੀਕ ਕਰਨਾ, ਪਰੀਿਖਆ ਪਬੰ ਧ ਨੂੰ ਪਟੜੀ ਤ ਉਤਾਰ ਸਕਦਾ ਹੈ ਅਤੇ
ਲੱਖ ਹੀ ਉਮੀਦਵਾਰ ਦੀ ਿਜ਼ੰ ਦਗੀ ਤੇ ਭਿਵੱ ਖ ਨੂੰ ਪਭਾਿਵਤ ਕਰ ਸਕਦਾ ਹੈ । ਇਸ ਨੀਤੀ/ਦਸਤਾਵੇਜ਼ ਨੂੰ
ਿਕਸੇ ਨਾਲ਼ ਵੀ ਸ ਝਾ ਕਰਨ ਨਾਲ਼, ਿਕਸੇ ਰਸਾਲੇ ਿਵੱ ਚ ਦਰਸਾਉਣ ਅਤੇ ਿਕਸੇ ਅਖ਼ਬਾਰ/ਵੈ ਬਸਾਈਟ ਆਿਦ
ਿਵੱ ਚ ਛਾਪਣ ਨਾਲ਼ ਬੋਰਡ ਦੇ ਿਨਯਮ ਅਤੇ ਆਈ.ਪੀ.ਸੀ. ਦੀਆਂ ਧਾਰਾਵ ਤਿਹਤ ਕਾਰਵਾਈ ਹੋ ਸਕਦੀ ਹੈ ।”
3. ਮੁਲ ਕਣ,ਪੜਤਾਲ-ਯੋਜਨਾ ਿਵੱ ਚ ਦਰਜ ਹਦਾਇਤ ਅਨੁਸਾਰ ਹੀ ਕੀਤਾ ਜਾਵੇ । ਇਸ ਨੂੰ ਿਕਸੇ ਵੱ ਲ ਕੀਤੀ
ਗਈ ਿਵਆਿਖਆ ਜ ਿਕਸੇ ਦੇ ਪਗਟਾਏ ਿਵਚਾਰ ਅਨੁ ਸਾਰ ਨਾ ਕੀਤਾ ਜਾਵੇ । ਪੜਤਾਲ-ਯੋਜਨਾ ਦੀ ਪਾਲਣਾ
ਬਹੁਤ ਹੀ ਸਖ਼ਤੀ ਨਾਲ਼ ਕੀਤੀ ਜਾਵੇ । ਮੁਲ ਕਣ ਕਰਦੇ ਸਮ ਇਹ ਿਧਆਨ ਰੱ ਿਖਆ ਜਾਵੇ ਿਕ ਜੋ ਤਰ
ਤਾਜ਼ਾ ਸੂਚਨਾ ਜ ਜਾਣਕਾਰੀ ਅਤੇ/ਜ ਨਵੀਨਤਾਕਾਰੀ ਵਾਲ਼ੇ ਹਨ, ਉਹਨ ਨੂੰ ਉਹਨ ਦੀ ਦਰੁਸਤਤਾ
ਅਨੁਸਾਰ ਪਰਿਖਆ ਜਾਵੇ ਅਤੇ ਬਣਦੇ ਅੰ ਕ ਿਦੱ ਤੇ ਜਾਣ । ਬਾਰਵ ਜਮਾਤ ਿਵੱ ਚ,ਯੋਗਤਾ-ਆਧਾਿਰਤ ਪਸ਼ਨ
ਦਾ ਮੁਲ ਕਣ ਕਰਦੇ ਸਮ ਿਕਰਪਾ ਕਰਕੇ ਿਦੱ ਤੇ ਗਏ ਤਰ ਨੂੰ ਸਮਝੋ ਅਤੇ ਜੇ ਤਰ ਪੜਤਾਲ-ਯੋਜਨਾ
ਅਨੁਸਾਰ ਨਹ ਹੈ ਪਰ ਸਹੀ ਯੋਗਤਾ ਨੂੰ ਦਰਸਾਇਆ ਿਗਆ ਹੈ ਤ ਬਣਦੇ ਅੰ ਕ ਿਦੱ ਤੇ ਜਾਣ ।
4. ਪੜਤਾਲ-ਯੋਜਨਾ ਿਵੱ ਚ ਤਰ ਲਈ ਕੇਵਲ ਮੁੱ ਲਵਾਨ ਨੁਕਤੇ ਸੁਝਾਏ ਗਏ ਹਨ । ਇਹ ਕੇਵਲ ਹਦਾਇਤ ਦੇ
ਰੂਪ ਿਵੱ ਚ ਹੈ, ਹੋ ਸਕਦਾ ਹੈ ਿਕ ਤਰ ਪੂਰਾ ਨਾ ਹੋਵੇ । ਿਵਿਦਆਰਥੀਆਂ ਦੇ ਪਗਟਾਅ ਦਾ ਆਪਣਾ ਢੰ ਗ ਹੈ
ਅਤੇ ਜੇ ਪਗਟਾਅ ਸਹੀ ਹੈ ਤ ਉਸ ਅਨੁ ਸਾਰ ਬਣਦੇ ਅੰ ਕ ਪਦਾਨ ਕੀਤੇ ਜਾਣ ।
5. ਮੁੱ ਖ-ਿਨਰੀਿਖਅਕ, ਹਰ ਿਨਰੀਿਖਅਕ ਵੱ ਲ ਪਿਹਲੇ ਿਦਨ ਮੁਲ ਿਕਤ ਕੀਤੀਆਂ ਪੰ ਜ ਤਰ-ਪੁਸਿਤਕਾਵ ਦੀ
ਬਹੁਤ ਹੀ ਡੂੰ ਘਾਈ ਨਾਲ਼ ਪੜਤਾਲ ਕਰੇਗਾ, ਇਹ ਯਕੀਨੀ ਬਣਾਉਣ ਲਈ ਿਕ ਮੁਲ ਕਣ, ਪੜਤਾਲ-ਯੋਜਨਾ
ਿਵੱ ਚ ਦਰਜ ਹਦਾਇਤ ਅਨੁਸਾਰ ਹੀ ਹੋਇਆ ਹੈ । ਜੇ ਕੋਈ ਅੰ ਤਰ ਹੈ ਤ ਉਸ ਨੂੰ ਿਵਚਾਰ-ਵਟ ਦਰਾ ਤੇ
ਚਰਚਾ ਕਰਕੇ ਖਤਮ ਕਰੇਗਾ । ਮੁਲ ਕਣ ਲਈ ਬਾਕੀ ਦੀਆਂ ਤਰ-ਪੁਸਿਤਕਾਵ ਇਹ ਯਕੀਨੀ ਬਣਾਉਣ ਤ
ਬਾਅਦ ਿਦੱ ਤੀਆਂ ਜਾਣ ਿਕ ਿਨਰੀਿਖਅਕ ਦੇ ਮੁਲ ਕਣ ਿਵੱ ਚ ਿਨ ਜੀ ਤੌਰ ’ਤੇ ਕੋਈ ਮਹੱ ਤਵਪੂਰਨ ਅੰ ਤਰ
ਨਹ ਹੈ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 1

Page 3

6. ਿਜਹੜਾ ਤਰ ਸਹੀ ਹੈ, ਿਨਰੀਿਖਅਕ ਥੇ ਇਸ ਤਰ ਦਾ ਿਨਸ਼ਾਨ ਲਗਾਵੇਗਾ ਅਤੇ ਿਜਹੜਾ ਤਰ
ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ
ਤੇ ਥੇ ਜ਼ੀਰੋ/Zero ਿਲਿਖਆ ਜਾਵੇ । ਪਰੀਿਖਅਕ ਮੁਲ ਕਣ ਕਰਦੇ ਸਮ ਇਸ ਤਰ ਦਾ ਿਨਸ਼ਾਨ ਨਹ
ਲਗਾਵੇਗਾ ਜੋ ਿਕ ਇਹ ਪਭਾਵ ਿਦੰ ਦਾ ਹੈ ਿਕ ਤਰ ਤ ਸਹੀ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ । ਇਹ
ਪਰੀਿਖਅਕ ਵੱ ਲ ਸਭ ਤ ਿਜ਼ਆਦਾ ਕੀਤੀ ਜਾਣ ਵਾਲ਼ੀ ਗ਼ਲਤੀ ਹੈ ।
7. ਜੇ ਿਕਸੇ ਪਸ਼ਨ ਦੇ ਉਪ-ਭਾਗ ਹਨ ਤ ਹਰ ਉਪ-ਭਾਗ ਦੇ ਤਰ ਦੇ ਅੰ ਕ ਸੱ ਜੇ ਪਾਸੇ ਹਾਸ਼ੀਏ ਿਵੱ ਚ ਿਲਖੇ
ਜਾਣ, ਿਜਵ: ½, 1,ਜ 2 ਤੇ ਉਪ-ਭਾਗ ਦੇ ਅੰ ਕ ਦਾ ਜੋੜ ਕਰਕੇ ਪੂਰੇ ਅੰ ਕ ਪਸ਼ਨ ਸੰ ਿਖਆ ਦੇ ਨਾਲ਼ ਗੋਲ਼ੇ
‘O’ ਿਵੱ ਚ ਖੱ ਬੇ ਪਾਸੇ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼ ਪਾਲਣਾ ਕੀਤੀ
ਜਾਵੇ।
8. ਜੇ ਿਕਸੇ ਪਸ਼ਨ ਦੇ ਉਪ-ਭਾਗ ਨਹ ਹਨ ਤ ਅੰ ਕ ਨੂੰ ਪਸ਼ਨ ਸੰ ਿਖਆ ਦੇ ਨਾਲ਼ ਗੋਲ਼ੇ ‘O’ ਿਵੱ ਚ ਖੱ ਬੇ ਪਾਸੇ
ਪਸ਼ਨ ਸੰ ਿਖਆ ਦੇ ਨਾਲ਼ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼ ਪਾਲਣਾ ਕੀਤੀ
ਜਾਵੇ ।
9. ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ
ਿਵਿਦਆਰਥੀ ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਠੀਕ ਤੇ ਵੱ ਧ ਅੰ ਕ ਪਾਪਤ ਕਰਨ ਵਾਲ਼ੇ ਤਰ ਨੂੰ ਹੀ ਸਹੀ
ਸਮਿਝਆ ਜਾਵੇ ਤੇ ਵੱ ਧ ਅੰ ਕ ਨੂੰ ਬਰਕਰਾਰ ਰੱ ਿਖਆ ਜਾਵੇ । ਫ਼ਾਲਤੂ ਤਰ ਤੇ “ਵਾਧੂ ਪਸ਼ਨ” /OA
ਿਲਿਖਆ ਜਾਵੇ ।
10. ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ । ਸ਼ਬਦ-ਜੋੜ ਪਤੀ ਨਰਮ
ਰਵੱ ਈਆ ਅਪਣਾਇਆ ਜਾਵੇ ।
11. ਿਵਿਦਆਰਥੀਆਂ ਨੂੰ ਬਣਦੇ ਪੂਰੇ-ਪੂਰੇ ਅੰ ਕ ( 80) ਿਦੱ ਤੇ ਜਾ ਸਕਦੇ ਹਨ । ਿਵਸ਼ਾ-ਸਮਗਰੀ ਤੇ ਿਨਯਮ
ਅਨੁਸਾਰ ਬਣਦੇ ਪੂਰੇ-ਪੂਰੇ ਅੰ ਕ ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
12. ਹਰ ਿਨਰੀਿਖਅਕ ਨੂੰ ਰੋਜ਼ਾਨਾ ਪੂਰਾ ਸਮ ਭਾਵ 8 ਘੰ ਟੇ ਮੁਲ ਕਣ ਕਰਨਾ ਪਵੇਗਾ ਅਤੇ ਮੁੱ ਖ ਿਵਿਸ਼ਆਂ ਲਈ
20 ਤਰ-ਪੁਸਿਤਕਾਵ ਅਤੇ ਹੋਰ ਿਵਿਸ਼ਆਂ ਲਈ 25 ਤਰ-ਪੁਸਿਤਕਾਵ ਦਾ ਮੁਲ ਕਣ ਕਰਨਾ ਹੋਵੇਗਾ ।
(ਵੇਰਵਾ: ਮੁਲ ਕਣ ਿਦਸ਼ਾ-ਿਨਰਦੇਸ਼ ਿਵੱ ਚ ਦਰਜ ਹੈ ) । ਇਹ ਪਾਠ-ਕਮ ਅਤੇ ਪਸ਼ਨ-ਪੱ ਤਰ ਿਵੱ ਚ ਦਰਜ
ਪਸ਼ਨ ਅਨੁ ਸਾਰ ਹੈ ।
13. ਇਹ ਯਕੀਨੀ ਬਣਾਓ ਿਕ ਹੇਠ ਦਰਸਾਈਆਂ; ਿਪਛਲੇ ਸਮ ਿਵੱ ਚ ਿਨਰੀਿਖਅਕ ਵੱ ਲ ਕੀਤੀਆਂ ਜਾਣ ਵਾਲ਼ੀਆਂ
ਇਸ ਤਰ ਦੀਆਂ ਗ਼ਲਤੀਆਂ/ਤਰੁੱ ਟੀਆਂ ਤੁਹਾਡੇ ਵੱ ਲ ਨਾ ਕੀਤੀਆਂ ਜਾਣ:
 ਤਰ-ਪੁਸਿਤਕਾ ਿਵੱ ਚ ਪੂਰੇ ਤਰ ਜ ਤਰ ਦੇ ਕੁਝ ਿਹੱ ਸੇ ਨੂੰ ਿਬਨ ਮੁਲ ਕਣ ਕੀਤੇ ਛੱ ਡਣਾ ।
 ਤਰ ਨੂੰ ਉਸ ਲਈ ਿਨਰਧਾਿਰਤ ਅੰ ਕ ਤ ਵੱ ਧ ਅੰ ਕ ਦੇਣਾ ।
 ਤਰ ਲਈ ਿਨਰਧਾਿਰਤ ਅੰ ਕ ਦਾ ਜੋੜ ਗ਼ਲਤ ਕਰਨਾ ।
 ਤਰ-ਪੁਸਿਤਕਾ ਦੇ ਅੰ ਦਰਲੇ ਪੰ ਿਨਆਂ ਤ ਮੁੱ ਖ ਪੰ ਨ ’ਤੇ ਅੰ ਕ ਗ਼ਲਤ ਦਰਜ ਕਰਨਾ ।
 ਮੁੱ ਖ ਪੰ ਨ ’ਤੇ ਪਸ਼ਨ ਅਨੁ ਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ ਕਰਨਾ ।
 ਮੁੱ ਖ ਪੰ ਨ ’ਤੇ ਦੋ ਕਾਲਮ ਿਵੱ ਚ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ ਕਰਨਾ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 2

Page 4

 ਕੁੱ ਲ ਜੋੜ ਗ਼ਲਤ ਕਰਨਾ ।
 ਅੰ ਕਿੜਆਂ ਤੇ ਸ਼ਬਦ ਿਵੱ ਚ ਿਲਖੇ ਅੰ ਕ ਦਾ ਆਪਸ ਿਵੱ ਚ ਨਾ ਿਮਲ਼ਣਾ/ਇੱ ਕੋ ਨਾ ਹੋਣਾ ।
 ਅੰ ਕ ਨੂੰ ਤਰ-ਪੁਸਿਤਕਾ ਤ ਆਨਲਾਈਨ ਅੰ ਕ ਸੂਚੀ ਿਵੱ ਚ ਦਰਜ ਕਰਦੇ ਸਮ ਗ਼ਲਤ ਕਰਨਾ।
 ਤਰ ਨੂੰ ਸਹੀ ਕੀਤਾ ਿਗਆ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ (ਇਹ ਯਕੀਨੀ ਬਣਾਓ ਿਕ ਸਹੀ ਨੂੰ
ਦਰਸਾ ਦਾ ਿਨਸ਼ਾਨ ਿਬਲਕੁਲ ਠੀਕ ਤੇ ਦਰੁਸਤ ਹੋਵੇ । ਿਬਲਕੁਲ ਇਸੇ ਤਰ ਹੀ ਗ਼ਲਤ ਤਰ
ਲਈ ਵੀ ਹੋਵੇ )
 ਤਰ ਦਾ ਅੱ ਧਾ ਜ ਕੁਝ ਿਹੱ ਸਾ ਸਹੀ ਹੈ ਅਤੇ ਬਾਕੀ ਗ਼ਲਤ ਪਰ ਕੋਈ ਵੀ ਅੰ ਕ ਪਦਾਨ ਨਹ ਕੀਤਾ
ਿਗਆ ।
14. ਤਰ-ਪੁਸਿਤਕਾਵ ਦਾ ਮੁਲ ਕਣ ਕਰਦੇ ਸਮ ਜੇ ਕੋਈ ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ
ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ ਤੇ ਥੇ ਜ਼ੀਰੋ/Zero ਿਲਿਖਆ ਜਾਵੇ ।
15. ਉਮੀਦਵਾਰ ਵੱ ਲ ਖੋਿਜਆ/ਲੱਿਭਆ/ਵੇਿਖਆ ਕੋਈ ਵੀ ਅਣ-ਮੁਲ ਿਕਤ ਭਾਗ, ਮੁੱ ਖ-ਪੰ ਨ ’ਤੇ ਅੰ ਕ ਦਾ ਦਰਜ
ਨਾ ਹੋਣਾ, ਜੋੜ ਿਵੱ ਚ ਗ਼ਲਤੀ ਹੋਣਾ ਆਿਦ ਮੁਲ ਕਣ ਪਿਕਿਰਆ ਿਵੱ ਚ ਸ਼ਮੂਲੀਅਤ ਕਰਨ ਵਾਲ਼ੇ ਿਵਅਕਤੀਆਂ
ਦੇ ਨਾਲ਼-ਨਾਲ਼ ਬੋਰਡ ਦੇ ਵਕਾਰ ਨੂੰ ਵੀ ਢਾਹ ਲਗਾ ਸਕਦਾ ਹੈ । ਇਸ ਲਈ ਸਭ ਦੇ ਵਕਾਰ ਨੂੰ ਬਣਾਈ ਰੱ ਖਣ
ਲਈ, ਇਹ ਦੁਬਾਰਾ ਦੁਹਰਾਇਆ ਜ ਦਾ ਹੈ ਿਕ ਹਦਾਇਤ ਦੀ ਪਾਲਣਾ ਸਾਵਧਾਨੀ ਤੇ ਸਮਝਦਾਰੀ ਨਾਲ਼
ਕੀਤੀ ਜਾਵੇ ।
16. ਅਸਲ ਰੂਪ ਿਵੱ ਚ ਮੁਲ ਕਣ ਸ਼ੁਰੂ ਕਰਨ ਤ ਪਿਹਲ ਿਨਰੀਿਖਅਕ ‘ਸਪਾਟ ਮੁਲ ਕਣ ਲਈ ਹਦਾਇਤ ’ ਿਵੱ ਚ
ਦਰਜ ਹਦਾਇਤ ਤ ਆਪਣੇ-ਆਪ ਨੂੰ ਚੰ ਗੀ ਤਰ ਜਾਣੂ ਕਰਵਾਉਣਗੇ ।
17. ਹਰ ਿਨਰੀਿਖਅਕ ਇਹ ਯਕੀਨੀ ਬਣਾਏਗਾ ਿਕ ਸਾਰੇ ਤਰ ਦਾ ਮੁਲ ਕਣ ਹੋ ਿਗਆ ਹੈ,ਮੁੱ ਖ-ਪੰ ਨ ’ਤੇ ਅੰ ਕ
ਦਰਜ ਹੋ ਗਏ ਹਨ, ਜੋੜ ਸਹੀ ਹੋ ਿਗਆ ਹੈ ਅਤੇ ਅੰ ਕਿੜਆਂ ਤੇ ਸ਼ਬਦ ਿਵੱ ਚ ਸਹੀ ਿਲਿਖਆ ਿਗਆ ਹੈ ।
18. ਿਵਿਦਆਰਥੀ ਿਨਰਧਾਿਰਤ ਫ਼ੀਸ ਦੀ ਅਦਾਇਗੀ ਕਰਕੇ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ
ਕਾਪੀ ਲੈ ਣ ਦਾ ਹੱ ਕਦਾਰ ਹੈ । ਸਾਰੇ ਿਨਰੀਿਖਅਕ/ਸਹਾਇਕ-ਿਨਰੀਿਖਅਕ/ ਮੁੱ ਖ-ਿਨਰੀਿਖਅਕ ਨੂੰ ਇੱ ਕ ਵਾਰ
ਿਫਰ ਦੁਹਰਾਇਆ ਜ ਦਾ ਹੈ ਿਕ ਉਹ ਇਹ ਯਕੀਨੀ ਬਣਾਉਣ ਿਕ ਮੁਲ ਕਣ ਪਿਕਿਰਆ ਪੜਤਾਲ-ਯੋਜਨਾ
ਿਵੱ ਚ ਹਰ ਤਰ ਲਈ ਦਰਜ ਮੁੱ ਲਵਾਨ ਨੁ ਕਿਤਆਂ ਅਨੁਸਾਰ ਹੀ ਹੋਵੇ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 3

Page 5

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ

ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ

ਅਡਵ ਸ ਪੜਨ ਕੌ ਸ਼ਲ 7+1=8
1. ਿਦੱ ਤੇ ਗਏ ਿਕਸੇ ਇੱ ਕ ਪੈਰੇ ਨੂੰ ਸੰ ਖੇਪ ਕਰਕੇ 8
ਿਲਖਣਾ ਅਤੇ ਉਸ ਦਾ ਿਸਰਲੇ ਖ ਵੀ ਿਲਖਣਾ
ਮੂਲ ਰਚਨਾ ਦੇ ਸ਼ਬਦ: 208
ਸੰ ਖੇਪ ਰਚਨਾ ਦੇ ਸ਼ਬਦ: 65-70

ਸੰ ਖੇਪ ਰੂਪ: ਦੇਸ ਦੀ ਅਜ਼ਾਦੀ ਤ ਿਪੱ ਛ ਵੀ ਸ਼ਬਦ ਸੀਮਾ ਤ ਵੱ ਧ /ਘੱ ਟ ਸ਼ਬਦ ਦੇ
7
ਪੱ ਛਮੀ ਭਾਸ਼ਾ ਲੋ ਕ ਦੇ ਿਦਲ-ਿਦਮਾਗ਼ ਤੇ ਥੋੜੇ ਫ਼ਰਕ ਨੂੰ ਨਜ਼ਰ-ਅੰ ਦਾਜ਼ ਕਰਦੇ ਹੋਏ
ਛਾਈ ਹੋਈ ਹੈ । ਸੰ ਸਾਰਕ ਅਤੇ ਸਾਿਹਿਤਕ
ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਿਗਆਨ ਦੀ ਪਾਪਤੀ ਦਾ ਸਾਧਨ ਅੰ ਗਰੇਜ਼ੀ
ਤੱ ਥ ਅਤੇ ਸਮਝ ਅਨੁ ਸਾਰ ਨੁ ਕਿਤਆਂ ਨੂੰ
ਭਾਸ਼ਾ ਨੂੰ ਸਮਝਣਾ ਇੱ ਕ ਮਾਨਿਸਕ ਗ਼ੁਲਾਮੀ
ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਹੈ । ਅੰ ਗਰੇਜ਼ੀ ਭਾਸ਼ਾ ਭਾਰਤ ਿਵੱ ਚ
ਪੱ ਛਮੀਕਰਨ ਨੂੰ ਦਰਸਾ ਦੀ ਭਾਸ਼ਾ ਹੈ ।
ਇਸ ਲਈ ਭਾਰਤੀ ਭਾਸ਼ਾਵ ਦਾ
ਆਧੁਿਨਕੀਕਰਨ ਕਰਨ ਸਮ ਜੁੱ ਗ ਦੀਆਂ
ਲੋ ੜ ਨੂੰ ਮੁੱ ਖ ਰੱ ਖਣਾ ਚਾਹੀਦਾ ਹੈ ਅਤੇ
ਆਪਣੀਆਂ ਭਾਸ਼ਾਵ ਨੂੰ ਨਤ ਕਰਨਾ
ਚਾਹੀਦਾ ਹੈ । ਭਾਰਤੀ ਸੱ ਿਭਆਚਾਰ
ਆਧੁਿਨਕ ਹੋਵੇ ਨਾ ਿਕ ਪੱ ਛਮ ਦੀ ਨਕਲ ।

ਿਸਰਲੇ ਖ: ਭਾਸ਼ਾਵ ਦਾ ਿਗਆਨ, ਭਾਸ਼ਾਵ 1 ਇਹਨ ਤ ਇਲਾਵਾ ਿਵਿਦਆਰਥੀ ਆਪਣੀ

ਦਾ ਸੰ ਬੰ ਧ, ਭਾਸ਼ਾ ਅਤੇ ਸੱ ਿਭਆਚਾਰ, ਸਮਝ-ਸੂਝ ਅਨੁਸਾਰ ਹੋਰ ਵੀ ਢੁਕਵ
ਿਸਰਲੇ ਖ ਿਲਖ ਸਕਦੇ ਹਨ, ਸੋ ਉਸ ਦੀ
ਖੇਤਰੀ ਭਾਸ਼ਾਵ ਦੀ ਲੋ ੜ, ਭਾਰਤੀ ਭਾਸ਼ਾਵ
ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ
ਦਾ ਿਵਕਾਸ
ਜਾਣ ।

ਜ (or)

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 4

Page 6

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਨੰ. ਤਰ ਵੰ ਡ ਅੰ ਕ
ਮੂਲ ਰਚਨਾ ਦੇ ਸ਼ਬਦ: 198 8
ਸੰ ਖੇਪ ਰਚਨਾ ਦੇ ਸ਼ਬਦ: 64-68
ਸੰ ਖੇਪ ਰੂਪ: ਸੱ ਚੀ ਖੁਸ਼ਹਾਲੀ ਤ ਭਾਵ ਮਨੁੱਖੀ ਸ਼ਬਦ ਸੀਮਾ ਤ ਵੱ ਧ /ਘੱ ਟ ਸ਼ਬਦ ਦੇ
ਜੀਵਨ ਘਾਟੇ-ਵਾਧੇ ਦੀ ਿਚੰ ਤਾ ਤ ਮੁਕਤ ਹੋਵੇ । 7
ਥੋੜੇ ਫ਼ਰਕ ਨੂੰ ਨਜ਼ਰ ਅੰ ਦਾਜ਼ ਕਰਦੇ ਹੋਏ
ਮਨੁੱਖ ਆਪਣੀ ਸੰ ਤੁਸ਼ਟੀ ਸਦਕਾ ਇੱ ਕ ਚੰ ਗੇ ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਸਮਾਜ ਦੀ ਿਸਰਜਣਾ ਕਰ ਸਕੇ ਅਤੇ ਉਸ ਕੋਲ਼
ਤੱ ਥ ਅਤੇ ਸਮਝ ਅਨੁ ਸਾਰ ਨੁ ਕਿਤਆਂ ਨੂੰ
ਸਮਾਿਜਕ ਸੁਖ-ਸੁਿਵਧਾਵ ਮਾਣਨ ਦੀ ਫੁਰਸਤ
ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ
ਹੋਵੇ । ਸੰ ਪੂਰਨ ਸੰ ਤੁਸ਼ਟੀ ਹਰ ਚੀਜ਼ ਦੀ ਪਾਪਤੀ
ਨਹ ਸਗ ਅੰ ਦਰੂਨੀ ਿਤਪਤੀ ਹੈ । ਸਰਵ-ਸੁੱ ਖ
ਦਾ ਧਾਰਨੀ ਮਨੁੱਖ ਆਪਣੇ ਆਲ਼ੇ -ਦੁਆਲ਼ੇ ਨੂੰ
ਖੁਸ਼ਹਾਲ ਬਣਾਉਣ ਿਵੱ ਚ ਿਹੱ ਸਾ ਪਾਵੇ ਅਤੇ
ਸਮਾਿਜਕ ਖੁਸ਼ੀਆਂ-ਖੇੜੇ ਵਧਾ ਦਾ ਹੋਇਆ
ਸਵੈ-ਿਨਰਭਰਤਾ ਦਾ ਜੀਵਨ ਜੀਵੇ ।
ਿਸਰਲੇ ਖ: ਖੁਸ਼ਹਾਲੀ, ਸੱ ਚੀ ਖੁਸ਼ੀ, ਸੰ ਤੁਸ਼ਟੀ, 1 ਇਹਨ ਤ ਇਲਾਵਾ ਿਵਿਦਆਰਥੀ ਆਪਣੀ
ਸੱ ਚੀ ਖੁਸ਼ਹਾਲੀ, ਸੰ ਪੂਰਨ ਸੰ ਤੁਸ਼ਟੀ, ਸਮਝ-ਸੂਝ ਅਨੁਸਾਰ ਹੋਰ ਵੀ ਢੁਕਵ
ਿਚੰ ਤਾਮੁਕਤ ਜੀਵਨ ਿਸਰਲੇ ਖ ਿਲਖ ਸਕਦੇ ਹਨ, ਸੋ ਉਸ ਦੀ
ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ

ਪਭਾਵਸ਼ਾਲੀ ਿਲਖਣ-ਕੌ ਸ਼ਲ 8+10=18
2. 8
ਪਰੀਿਖਆ ਭਵਨ, 1 ਿਵਿਦਆਰਥੀਆਂ ਦੇ ਿਵਚਾਰ ਅਤੇ ਸਮਝ
......... ਸ਼ਿਹਰ ।
ਅਨੁ ਸਾਰ ਨੁ ਕਿਤਆਂ ਨੂੰ ਮੁੱ ਖ ਰੱ ਖਦੇ ਹੋਏ,
ਿਮਤੀ................

ਸੇਵਾ ਿਵਖੇ ਬਣਦੇ ਅੰ ਕ ਿਦੱ ਤੇ ਜਾਣ ।
ਮੈਨਜਰ/ਪਬੰ ਧਕ ਸਾਿਹਬ, 1
.................... ਬਕ,

.............. ਸ਼ਿਹਰ ।

ਿਵਸ਼ਾ-........................................................ । 1
ਸੀ ਮਾਨ/ਮਤੀ ਜੀ,

ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................
4
.....................................................................

ਆਪ ਜੀ ਦਾ ਿਵਸ਼ਵਾਸ-ਪਾਤਰ/
ਸ਼ੁੱ ਭਿਚੰ ਤਕ,
1
.............।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 5

Page 7

ਜ (or)
ਪਰੀਿਖਆ ਭਵਨ, 1 ਿਵਿਦਆਰਥੀਆਂ ਦੇ ਿਵਚਾਰ ਅਤੇ ਸਮਝ
......... ਸ਼ਿਹਰ ।
ਅਨੁ ਸਾਰ ਨੁ ਕਿਤਆਂ ਨੂੰ ਮੁੱ ਖ ਰੱ ਖਦੇ ਹੋਏ,
ਿਮਤੀ................

ਸੇਵਾ ਿਵਖੇ ਬਣਦੇ ਅੰ ਕ ਿਦੱ ਤੇ ਜਾਣ ।
ਮੈਨਜਰ/ਪਬੰ ਧਕ ਸਾਿਹਬ,

......... ਆਟੋਮੋਬਾਈਲ ਕੰ ਪਨੀ, 1
ਸੋਨੀਪਤ, ਹਿਰਆਣਾ ।

ਿਵਸ਼ਾ-........................................................ । 1
ਸੀ ਮਾਨ/ਮਤੀ ਜੀ,

ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................ 4
.....................................................................

ਆਪ ਜੀ ਦਾ ਿਵਸ਼ਵਾਸ-ਪਾਤਰ/
ਸ਼ੁੱ ਭਿਚੰ ਤਕ, 1
.............।

ਿਦੱ ਤੇ ਗਏ ਿਕਸੇ ਇੱ ਕ ਿਵਸ਼ੇ ’ਤੇ ਪੈਰਾ- ਸ਼ਬਦ ਸੀਮਾ ਤ ਵੱ ਧ /ਘੱ ਟ ਸ਼ਬਦ ਦੇ
3. 10
ਰਚਨਾ ਕਰਨਾ ਥੋੜੇ ਫ਼ਰਕ ਨੂੰ ਨਜ਼ਰ ਅੰ ਦਾਜ਼ ਕਰਦੇ ਹੋਏ
ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਤੱ ਥ ਅਤੇ ਸਮਝ ਅਨੁ ਸਾਰ ਨੁ ਕਿਤਆਂ ਨੂੰ
ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ
ਅਜ਼ਾਦੀ ਦਾ ਅੰ ਿਮਤ ਮਹ ਉਤਸਵ ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ
 75ਵ ਅਜ਼ਾਦੀ ਵਰੇ ਨੂੰ ਿਵਿਦਆਰਥੀ ਹੋਰ ਢੁਕਵ ਨੁ ਕਤੇ ਆਪਣੀ
ਸਮਰਿਪਤ, ਅਜ਼ਾਦੀ ਦੀ ਊਰਜਾ ਰਚਨਾ ਿਵੱ ਚ ਸ਼ਾਿਮਲ ਕਰਦਾ ਹੈ ਤ ਉਸ
ਦਾ ਅੰ ਿਮਤ ਨੂੰ ਪਮਾਿਣਕਤਾ ਅਨੁਸਾਰ ਬਣਦੇ ਅੰ ਕ
 ਭਾਰਤ-ਸਰਕਾਰ ਦੀ ਪਿਹਲ- ਿਦੱ ਤੇ ਜਾਣ ।
ਕਦਮੀ ਤੇ ਜਨਤਾ ਨੂੰ ਸਮਰਿਪਤ
 ਭਾਰਤੀ-ਸੱ ਿਭਆਚਾਰ ਅਤੇ ਨਟ: ਇਸ ਗੱ ਲ ਦਾ ਿਵਸ਼ੇਸ਼ ਿਧਆਨ
ਉਪਲਬਧੀਆਂ ਦੇ ਗੌਰਵਮਈ ਰੱ ਿਖਆ ਜਾਵੇ ਿਕ ਿਵਿਦਆਰਥੀ ਨ ਆਪਣੇ
ਇਿਤਹਾਸ ਨੂੰ ਸਮਰਿਪਤ ਿਵਚਾਰ ਇੱ ਕ ਮੁਕੰਮਲ ਪੈਰੇ ਿਵੱ ਚ ਹੀ ਪੇਸ਼
 ਿਵੱ ਿਦਅਕ ਅਦਾਿਰਆਂ ਿਵੱ ਚ ਕੀਤੇ ਹੋਣ ।
ਗਤੀਿਵਧੀਆਂ ਦਾ ਆਯੋਜਨ
 ਿਤਰੰ ਗੇ ਦੀ ਮਹੱ ਤਤਾ
 ਪੰ ਚ-ਪਾਣ ਦੇ ਮਹੱ ਤਵਪੂਰਨ ਿਵਸ਼ੇ

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 6

Page 8

ਜ (or)

ਇਸਤਰੀ ਅਤੇ ਉਚੇਰੀ ਿਵੱ ਿਦਆ 10 ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ
 ਅਜੋਕੇ ਸਮ ਦੀ ਮਹੱ ਤਵਪੂਰਨ ਿਵਿਦਆਰਥੀ ਹੋਰ ਢੁਕਵ ਨੁ ਕਤੇ ਆਪਣੀ
ਮੰ ਗ ਰਚਨਾ ਿਵੱ ਚ ਸ਼ਾਿਮਲ ਕਰਦਾ ਹੈ ਤ ਉਸ
 ਉਚੇਰੀ ਿਵੱ ਿਦਆ ਨਾਰੀ ਸ਼ਕਤੀ ਨੂੰ ਪਮਾਿਣਕਤਾ ਅਨੁਸਾਰ ਬਣਦੇ ਅੰ ਕ
ਲਈ ਮਹੱ ਤਵਪੂਰਨ ਿਦੱ ਤੇ ਜਾਣ ।
 ਨਾ-ਬਰਾਬਰੀ ਘੱ ਟ ਕਰਨ ਦਾ ਨਟ: ਇਸ ਗੱ ਲ ਦਾ ਿਵਸ਼ੇਸ਼ ਿਧਆਨ
ਸਾਧਨ ਰੱ ਿਖਆ ਜਾਵੇ ਿਕ ਿਵਿਦਆਰਥੀ ਨ ਆਪਣੇ
 ਸਮਾਜ ਅਤੇ ਪਿਰਵਾਰ ਿਵੱ ਚ ਿਵਚਾਰ ਇੱ ਕ ਮੁਕੰਮਲ ਪੈਰੇ ਿਵੱ ਚ ਹੀ ਪੇਸ਼
ਨਾਰੀ ਦੀ ਸਿਥਤੀ ਨੂੰ ਚਾ ਚੁੱ ਕਣ ਕੀਤੇ ਹੋਣ ।
ਲਈ ਮਦਦਗਾਰ
 ਆਉਣ ਵਾਲ਼ੀਆਂ ਪੀੜੀਆਂ ਤੇ
ਪਭਾਵ
 ਘਰੇਲੂ/ਸਮਾਿਜਕ ਅਪਰਾਧ ਨੂੰ
ਠੱਲ ਪਾਉਣ ਿਵੱ ਚ ਮਦਦਗਾਰ
 ਪਛੜੀ ਸੋਚ ਿਵੱ ਚ ਤਬਦੀਲੀ
 ਅਨਪੜਤਾ ਦੀ ਦਰ ਘਟਾਉਣ
ਿਵੱ ਚ ਸਹਾਈ
 ਸਵੈ-ਿਨਰਭਰਤਾ ਅਤੇ
ਆਰਿਥਕਤਾ ਿਵੱ ਚ ਮਦਦਗਾਰ

ਿਵਹਾਰਕ ਿਵਆਕਰਨ 4+10=14

ਵਾਕ-ਵਟ ਦਰਾ

4. 4

(i) ਨੀਨਾ ਨ ਮੋਬਾਈਲ ਫੋਨ ਵਰਿਤਆ । 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) ਸ਼ਰਬਤ ਜਿਤੰ ਦਰ ਦੁਆਰਾ ਪੀਤਾ ਿਗਆ । 1 ਕੀਤੇ ਹਨ ਤ ਸਹੀ ਚਾਰ ਤਰ ਦੇ ਅੰ ਕ
(iii) ਿਕਸੇ ਨਾਲ਼ ਮਾੜਾ/ਮੰ ਦਾ ਨਾ ਬੋਲੋ । 1 ਿਦੱ ਤੇ ਜਾਣ ।
(iv) ਿਜਹੜਾ ਿਵਅਕਤੀ ਇਮਾਨਦਾਰ ਹੁੰ ਦਾ ਹੈ, 1

ਉਹ ਪਸੰ ਸਾ ਪਾਪਤ ਕਰਦਾ ਹੈ ।
(v) ਕਾਸ਼ ! ਮ ਪਿਸੱ ਧ ਹੁੰ ਦਾ । 1

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 7

Page 9

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਨੰ. ਤਰ ਵੰ ਡ ਅੰ ਕ
5. ਅਖਾਣ/ਅਖਾਉਤ 10 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਕੀਤੇ ਹਨ ਤ ਸਹੀ ਚਾਰ ਤਰ ਦੇ ਅੰ ਕ
ਿਦੱ ਤੇ ਜਾਣ ।
(i) ਇੱਕ ਦਰ ਬੰ ਦ ਸੌ ਦਰ ਖੁੱ ਲਾ: ਜਦ ਇਹ 2 ਜੇਕਰ ਿਵਿਦਆਰਥੀ ਅਰਥ ਸਪਸ਼ਟ ਕਰਦਾ
ਦੱ ਸਣਾ ਹੋਵੇ ਿਕ ਜੀਵਨ ਿਵੱ ਚ ਹਮੇਸ਼ ਆਸਵੰ ਦ ਹੋਇਆ ਸਹੀ ਵਾਕ ਿਲਖਦਾ/ਬਣਾ ਦਾ ਹੈ
ਰਿਹਣਾ ਚਾਹੀਦਾ ਹੈ । ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
(ii) ਆਪਣਾ ਮਾਰੇਗਾ ਤੇ ਛ ਵ ਹੀ ਸੁੱ ਟੇਗਾ: ਜਦ 2
ਆਪਣੇ ਤੇ ਪਰਾਏ ਿਵੱ ਚ ਫ਼ਰਕ ਦੱ ਸਣਾ ਹੋਵੇ ਜ
ਜਦ ਇਹ ਦੱ ਸਣਾ ਹੋਵੇ ਿਕ ਆਪਣਾ ਨੁਕਸਾਨ ਅਖਾਣ/ਅਖਾਉਤ ਦੇ ਬਣਦੇ ਇਹ ਅਰਥ
ਪਹੁੰ ਚਾਉਣ ਸਮ ਵੀ ਆਪਣੇਪਣ ਦਾ ਿਖਆਲ ਿਸਰਫ਼ ਿਨਰੀਿਖਅਕ ਦੀ ਸਹੂਲਤ ਲਈ ਿਦੱ ਤੇ
ਰੱ ਖੇਗਾ । ਗਏ ਹਨ, ਤ ਜੋ ਿਵਿਦਆਰਥੀਆਂ ਦੁਆਰਾ
(iii) ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱ ਕਰ : ਸਮ 2 ਬਣਾਏ ਵਾਕ ਦੇ ਪੱ ਖ ਨੂੰ ਸਮਿਝਆ ਜਾ ਸਕੇ ।
ਦੀ ਮਹੱ ਤਤਾ ਨੂੰ ਦਰਸਾਉਣਾ ਜ ਬੇਮੌਕੇ ਕੀਤੇ ਵਾਕ ਿਵੱ ਚ ਵਰਤਦੇ ਸਮ ਇਹਨ ਤ ਇਲਾਵਾ
ਕੰ ਮ ਦਾ ਕੋਈ ਫ਼ਾਇਦਾ ਨਾ ਹੋਣਾ । ਖੇਤਰੀ ਿਭੰ ਨਤਾ ਅਨੁਸਾਰ ਹੋਰ ਵੀ ਅਰਥ ਹੋ
(iv) ਿਬੱ ਲੀ ਦੇ ਿਸਰਾਣੇ ਦੁੱ ਧ ਨਹ ਜਮਦਾ: ਬੇਸਬਰੇ 2 ਸਕਦੇ ਹਨ । ਿਵਿਦਆਰਥੀਆਂ ਦੇ ਅਰਥ
ਇਨਸਾਨ/ਮਨੁੱਖ ਕੋਲ਼ ਕੁਝ ਨਹ ਿਟਕਦਾ ਿਲਖਣ ਨੂੰ ਮਹੱ ਤਵ ਨਾ ਿਦੰ ਦੇ ਹੋਏ ਸਹੀ ਤੇ
(v) ਨਵ ਨ ਿਦਨ ਪੁਰਾਣਾ ਸੌ ਿਦਨ: ਨਵ ਚੀਜ਼ ਦੇ 2 ਸਪਸ਼ਟ ਅਰਥ ਵਾਲ਼ੇ ਵਾਕ ਵੱ ਲ ਿਧਆਨ
ਮੁਕਾਬਲੇ ਪੁਰਾਣੀ ਚੀਜ਼ ਦੀ ਮਹੱ ਤਤਾ ਵਧੇਰੇ ਿਦੱ ਤਾ ਜਾਵੇ ।
ਹੁੰ ਦੀ ਹੈ ।
(vi) ਬੇਗਾਨਾ ਮਿਹਲ ਵੇਖ ਕੇ ਆਪਣੀ ਕੁੱ ਲੀ ਨਹ 2
ਢਾਹੀਦੀ: ਅਮੀਰ ਦੀ ਰੀਸ ਕਰਨ ਦੀ ਥ
ਆਪਣੀ ਸਮਰੱ ਥਾ ਅਨੁਸਾਰ ਗੁਜ਼ਾਰਾ ਕਰਨਾ
ਚਾਹੀਦਾ ਹੈ ।

ਸਾਿਹਤ (ਪਾਠ-ਪੁਸਤਕ ਆਧਾਿਰਤ ਪਸ਼ਨ) 12+16+12=40
ਕਿਵਤਾਵ ਿਵੱ ਚ: 8+4=12
6. ਪਸੰ ਗ ਸਿਹਤ ਿਵਆਿਖਆ 8
ਪਸੰ ਗ: ਇਹ ਕਾਿਵ-ਸਤਰ ਪਾਠ-ਪੁਸਤਕ 3 ਜੇ ਿਵਿਦਆਰਥੀ ਨ ਪਸ਼ਨ ਦਾ ਤਰ
‘ਲਾਜ਼ਮੀ ਪੰ ਜਾਬੀ 12’ ਿਵੱ ਚ ਦਰਜ ਿਸ਼ਵ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਕੁਮਾਰ ਬਟਾਲਵੀ ਦੀ ਰਚਨਾ ‘ਗੀਤ’ ਿਵੱ ਚ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਲਈਆਂ ਗਈਆਂ ਹਨ । ਇਸ ਰਚਨਾ ਿਵੱ ਚ ਕਵੀ
ਜਾਣ ।
ਭੱ ਠੀ ਵਾਲ਼ੀ ਭਾਵ ਮੌਤ ਨੂੰ ਸੰ ਬੋਧਨ ਕਰਿਦਆਂ
ਆਪਣੇ ਦੁੱ ਖ ਰੂਪੀ ਦਾਿਣਆਂ ਨੂੰ ਭੁੰ ਨਣ/ਪਚੰ ਡ
ਕਰਨ ਲਈ ਆਖਦਾ ਹੈ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 8

Page 10

ਿਵਆਿਖਆ: ਕਵੀ ਆਖਦਾ ਹੈ ਿਕ ਭੱ ਠੀ 5
ਰੂਪੀ ਮੌਤ ਤੂੰ ਮੇਰੀਆਂ ਪੀੜ /ਦਰਦ ਨੂੰ
ਭੁੰ ਨ ਦੇ ਅਰਥਾਤ ਮੇਰੇ ਦੁੱ ਖ ਨੂੰ ਿਸਖਰ ’ਤੇ
ਪਹੁੰ ਚਾ ਦੇ ਤ ਿਕ ਮ ਇਸ ਜਹਾਨ ਤ ਕੂਚ
ਕਰ ਜਾਵ । ਤੂੰ ਛੇਤੀ ਕਰ ਮ ਬੜੀ ਦੂਰ
ਜਾਣਾ ਹੈ ਿਜੱ ਥੇ ਮੇਰੇ ਸਾਥੀ ਚਲੇ ਗਏ ਹਨ ।
ਉਸ ਿਪੰ ਡ ਭਾਵ ਮੌਤ ਦਾ ਰਾਹ ਬੜਾ
ਮਾੜਾ/ਿਭਆਨਕ ਸੁਿਣਆ ਜ ਦਾ ਹੈ । ਉਹ
ਭੱ ਠੀ ਵਾਲ਼ੀ ਨੂੰ ਕਿਹੰ ਦਾ ਹੈ ਿਕ ਉਹ ਉਸ
ਦੀਆਂ ਪੀੜ ਦਾ ਪਰਾਗਾ ਭੁੰ ਨ ਦੇਵੇ ਭਾਵ
ਦੁੱ ਖ ਦਾ ਅੰ ਤ ਕਰ ਦੇਵੇ ।
ਜ (or)
ਪਸੰ ਗ ਸਿਹਤ ਿਵਆਿਖਆ 8
ਪਸੰ ਗ: ਇਹ ਕਾਿਵ-ਸਤਰ ਪਾਠ-ਪੁਸਤਕ 3 ਜੇ ਿਵਿਦਆਰਥੀ ਨ ਪਸ਼ਨ ਦਾ ਤਰ
‘ਲਾਜ਼ਮੀ ਪੰ ਜਾਬੀ 12’ ਿਵੱ ਚ ਦਰਜ ਪੋ. ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਮੋਹਨ ਿਸੰ ਘ ਦੀ ਰਚਨਾ ‘ਤਾਜ ਮਹਲ’ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਿਵੱ ਚ ਲਈਆਂ ਗਈਆਂ ਹਨ । ਇਹ ਇੱ ਕ ਜਾਣ ।
ਪਗਤੀਵਾਦੀ ਕਿਵਤਾ ਹੈ । ਇਸ ਿਵੱ ਚ ਕਵੀ
ਤਾਜ ਮਹਲ ਦੀ ਸੁੰ ਦਰਤਾ ਨੂੰ ਿਬਆਨ
ਕਰਿਦਆਂ ਇਸ ਦੇ ਇਿਤਹਾਸ ਬਾਰੇ ਵੀ
ਜਾਣਕਾਰੀ ਿਦੰ ਦਾ ਹੈ ।
ਿਵਆਿਖਆ: ਚਾਨਣੀ ਰਾਤ ਸਮ ‘ਤਾਜ ਮਹਲ’ 5
ਦੀ ਸੁੰ ਦਰਤਾ ਿਬਆਨ ਕਰਿਦਆਂ ਕਵੀ ਿਲਖਦਾ
ਹੈ ਿਕ ਮੁਗ਼ਲ ਦੀ ਭਵਨ ਿਨਰਮਾਣ ਕਲਾ ਨੂੰ
ਦੇਖ ਕੇ ਉਸ ਦੀ ਹੈਰਾਨੀ ਵਧਦੀ ਜਾ ਰਹੀ ਸੀ ।
ਉਹ ਮਨ ਹੀ ਮਨ ਮੁਗ਼ਲ ਬਾਦਸ਼ਾਹ ਸ਼ਾਹ-
ਜਹਾਨ ਦੀ ਸੋਹਜ ਸੁੰ ਦਰਤਾ/ਪਸੰ ਦ ਨੂੰ
ਸਲਾਹ/ਪਸੰ ਸਾ ਕਰ ਿਰਹਾ ਸੀ ਿਕ ਅਚਾਨਕ
ਉਸ ਦੀ ਕਲਪਨਾ ਿਵੱ ਚ ਤਾਜ ਮਹਲ ਦੇ ਗੁੰ ਬਦ
ਰੂਪੀ ਆਂਡਾ ਟੋਟੇ-ਟੋਟੇ ਹੋ ਜ ਦਾ ਹੈ, ਿਜਸ ਿਵੱ ਚ
ਇਸ ਨੂੰ ਬਣਾਉਣ ਵਾਲ਼ੇ ਮਜਦੂਰ-ਮਜਦੂਰਨੀਆਂ
ਦੀਆਂ ਚੀਕ /ਕੂਕ ਸੁਣਾਈ ਦੇਣ ਲੱਗ ਪਦੀਆਂ
ਹਨ । ਇਹਨ ਚੀਕ /ਕੂਕ ਦੀ ਆਵਾਜ਼
ਅਸਮਾਨ ਨੂੰ ਛੂਹ ਰਹੀ ਸੀ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 9

Page 11

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
7. ਬਹੁ-ਿਵਕਲਪੀ ਪਸ਼ਨ 4
(i) (B) ਕਾਰੀਗਰੀ 1
(ii) (B) ਕਾਠੀ ’ਤੇ 1
(iii) (A) ਬੇੜੀਆਂ 1
(iv) (C) ਿਮਹਨਤ 1

ਕਹਾਣੀਆਂ ਿਵੱ ਚ : 6+4+6=16

8. ‘ਸ ਝ’ ਕਹਾਣੀ ਦਾ ਉਦੇਸ਼ (125-150 6
ਸ਼ਬਦ ਿਵੱ ਚ)
‘ਸ ਝ’ ਕਹਾਣੀ, ਕਹਾਣੀਕਾਰ ‘ਸੁਜਾਨ ਿਸੰ ਘ’
ਦੀ ਰਚਨਾ ਹੈ । ਇਸ ਕਹਾਣੀ ਿਵੱ ਚ ਆਪਸੀ ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਹਮਦਰਦੀ ਤੇ ਜਜ਼ਬੇ ਦੀ ਸ ਝ ਿਦਖਾਈ ਗਈ ਢੁਕਵ ਿਲਿਖਆ ਹੈ ਪਰ ਸ਼ਬਦ ਵੱ ਧ/ਘੱ ਟ
ਹੈ ਜੋ ਿਕ ਲਾਚਾਰ ਮਨੁੱਖ ਲਈ ਹਮਦਰਦੀ ਹੋਣ ਦੀ ਸੂਰਤ ਿਵੱ ਚ ਵੀ ਬਣਦੇ ਪੂਰੇ ਅੰ ਕ
ਅਤੇ ਿਨ ਜੀ ਮਜ਼ਬੂਰੀਆਂ ਸੰ ਬੰ ਧੀ ਹੈ; ਿਜਵ ਪੋ. ਿਦੱ ਤੇ ਜਾਣ ।
ਮਲਹੋਤਰਾ ਲਾਲ ਚੀਰੇ ਵਾਲ਼ੇ ਨੌਜਵਾਨ ਬਾਰੇ
ਸੋਚਦਾ ਹੈ ਿਕ ਉਹ ਕਠਰ ਿਹਰਦੇ ਵਾਲ਼ਾ ਹੈ
ਪਰ ਜਦ ਨੌਜਵਾਨ ਬੁੱ ਢੀ ਮਾਈ ਨੂੰ ਿਬਠਾ ਕੇ
ਿਲਜਾਣ ਲਈ ਵਾਪਸ ਆ ਦਾ ਹੈ ਤ ਪੋਫੈਸਰ
ਆਪਣੀ ਸੋਚ ਨੂੰ ਮੁੜ ਪਰਖਦਾ ਹੋਇਆ ਇਸ
ਨਤੀਜੇ ’ਤੇ ਪਹੁੰ ਚਦਾ ਹੈ ਿਕ ਤਰਸ ਅਤੇ
ਹਮਦਰਦੀ ਦੇ ਭਾਵ ਸਭ ਿਵੱ ਚ ਸ ਝੇ ਹਨ ।
ਉਹ ਨੌਜਵਾਨ ਮਜ਼ਬੂਰੀ ਕਰਕੇ ਹੀ ਬੁੱ ਢੀ
ਮਾਈ ਨੂੰ ਛੱ ਡ ਕੇ ਅੱ ਗੇ ਚਲਾ ਿਗਆ ਸੀ; ਿਜਵ
ਿਕ ਪੋਫੈਸਰ ਆਪਣੀ ਮਜ਼ਬੂਰੀ ਕਾਰਨ ਬੁੱ ਢੀ
ਮਾਈ ਨੂੰ ਉਸ ਦੇ ਿਪੰ ਡ ਤੱ ਕ ਛੱ ਡ ਕੇ ਨਹ ਸੀ
ਆ ਸਕਦਾ । ਕਹਾਣੀ ਦਾ ਉਦੇਸ਼ ਇਹ
ਦਰਸਾ ਦਾ ਹੈ ਿਕ ਮਨੁੱਖ ਿਵੱ ਚ ਿਜੱ ਥੇ
ਭਾਵਨ ਵ ਦੀ ਸ ਝ ਹੈ ਥੇ ਨਾਲ਼ ਹੀ ਆਪੋ-
ਆਪਣੀ ਿਨ ਜੀ ਮਜ਼ਬੂਰੀ ਵੀ ਹੈ ।

ਜ (or)

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 10

Page 12

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਨੰ. ਤਰ ਵੰ ਡ ਅੰ ਕ
‘ਨੀਲੀ’ ਕਹਾਣੀ ਿਵੱ ਚ ਪੇਸ਼ ਪਸ਼ੂਆਂ ਦੇ 6
ਮਨਭਾਵ (125-150 ਸ਼ਬਦ ਿਵੱ ਚ)
ਕਰਤਾਰ ਿਸੰ ਘ ਦੁੱ ਗਲ ਦੀ ਕਹਾਣੀ ‘ਨੀਲੀ’ ਜੇ ਿਵਿਦਆਰਥੀ ਨ ਪਸ਼ਨ ਦਾ ਤਰ
ਿਵੱ ਚ ਇਹ ਦਰਸਾਇਆ ਿਗਆ ਹੈ ਿਕ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਪਸ਼ੂਆਂ ਿਵੱ ਚ ਵੀ ਮਨੁੱਖ ਵ ਗ ਵਾਤਸਲ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਿਪਆਰ ਤੇ ਹਾਵ-ਭਾਵ ਹੁੰ ਦੇ ਹਨ, ਿਜਸ ਨੂੰ ਜਾਣ ।
ਇਨਸਾਨ ਨਜ਼ਰਅੰ ਦਾਜ਼ ਕਰ ਿਦੰ ਦਾ ਹੈ ।
‘ਨੀਲੀ’ ਨ ਦੀ ਗਊ ਜਦ ਤੱ ਕ ਦੁੱ ਧ ਿਦੰ ਦੀ
ਸੀ ਉਸ ਦਾ ਮਾਲਕ/ਗਵਾਲਾ ਉਸ ਨੂੰ
ਵਧੀਆ ਚਾਰਾ ਿਦੰ ਦਾ ਹੈ ਪਰ ਨੀਲੀ ਦੀ
ਨਵ -ਜਨਮੀ ਵੱ ਛੀ ਨੂੰ ਉਹ ਲੋ ੜ ਮੁਤਾਬਕ
ਦੁੱ ਧ ਨਹ ਸੀ ਛੱ ਡਦਾ । ਿਜਸ ਕਰਕੇ ਵੱ ਛੀ
ਮਰ ਜ ਦੀ ਹੈ ਤੇ ਨੀਲੀ ਬਹੁਤ ਉਦਾਸ ਹੋ
ਜ ਦੀ ਹੈ, ਖਾਣਾ-ਪੀਣਾ ਛੱ ਡ ਿਦੰ ਦੀ ਹੈ ।
ਦੁੱ ਧ ਚੋਣ ਲਈ ਗਵਾਲਾ ਉਸ ਨੂੰ ਚਾਰਾ ਤੇ
ਮਸਾਲਾ ਪਾ ਦਾ ਹੈ, ਪੁਚਕਾਰਦਾ ਹੈ ।
ਪਰ ਜਦ ਨੀਲੀ ਦੁੱ ਧ ਦੇਣ ਤ ਇਨਕਾਰੀ ਹੋ
ਜ ਦੀ ਹੈ ਤ ਉਸ ਨੂੰ ਦੁਰਕਾਰ ਕੇ ਅੱ ਗ
ਮਸਾਲੇ ਵਾਲ਼ੀ ਟੋਕਰੀ ਚੁੱ ਕ ਲਦਾ ਹੈ ਅਤੇ
ਨੀਲੀ ਨੂੰ ਕੇਵਲ ਦੁੱ ਧ ਦੇਣ ਵਾਲ਼ਾ ਸਾਧਨ ਹੀ
ਸਮਝਦਾ ਹੈ । ਗਵਾਲੇ ਨੂੰ ਅਿਹਸਾਸ ਨਹ
ਿਕ ਨੀਲੀ ਨੂੰ ਆਪਣੀ ਵੱ ਛੀ ਦੇ ਮਰਨ ਦਾ
ਦੁੱ ਖ ਹੈ, ਉਹ ਵੀ ਉਸ ਿਬਨ ਇਕੱ ਲਾਪਣ
ਮਿਹਸੂਸ ਕਰਦੀ ਹੈ ।

9. ਬਹੁ-ਿਵਕਲਪੀ ਪਸ਼ਨ 4

(i) (D) ਰੰ ਗ-ਿਬਰੰ ਗੀਆਂ 1

(ii) (A) ਿਚੱ ਠੀ 1

(iii) (C) ਬੱ ਸ ਦਾ 1

(iv) (A) ਘਰ ਜਾਹ ਆਪਣੇ 1

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 11

Page 13

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਨੰ. ਤਰ ਵੰ ਡ ਅੰ ਕ
10. ਿਕਸੇ ਿਤੰ ਨ ਪਸ਼ਨ ਦੇ ਤਰ 25-30 6 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਸ਼ਬਦ ਿਵੱ ਚ ਿਲਖੋ ਕੀਤੇ ਹਨ ਤ ਸਹੀ ਿਤੰ ਨ ਤਰ ਦੇ ਅੰ ਕ
ਿਦੱ ਤੇ ਜਾਣ ।
(i) ‘ਸ ਝ’ ਕਹਾਣੀ ਿਵੱ ਚ ਲੋ ੜਵੰ ਦ ਪਤੀ 2
ਹਮਦਰਦੀ ਦੇ ਭਾਵ ਦੀ ਸ ਝ ਹੈ । ਪੋਫੈਸਰ ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਤੇ ਨੌਜਵਾਨ ਿਵਚਕਾਰ ਅੱ ਖ -ਅੱ ਖ ਿਵੱ ਚ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਹੀ ਲੋ ੜਵੰ ਦ ਪਤੀ ਹਮਦਰਦੀ ਦੀ ਸ ਝ ਪੈ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਗਈ । ਦੋਵ ਹੀ ਨਕ-ਿਦਲ ਤੇ ਭਾਵੁਕ ਸਨ । ਜਾਣ ।
(ii) ਗਵਾਲੇ ਦੇ ਟੋਕਰੀ ਚੁੱ ਕ ਕੇ ਿਲਜਾਣ ’ਤੇ 2 ਜੇ ਤਰ ਿਵੱ ਚ ਿਵਿਦਆਰਥੀ ਦੀ ਸ਼ਬਦ-
ਨੀਲੀ ਖੜੀ ਵੇਖਦੀ ਰਹੀ; ਿਜਵ ਆਖਦੀ ਜੋੜ ਦੀ ਕੋਈ ਗ਼ਲਤੀ ਹੈ, ਪਰ ਉਸ ਨਾਲ਼
ਹੋਵੇ – ਮ ਦੁੱ ਧ ਿਦਆਂਗੀ, ....... ਸਬਰ ਕਰ ਤਰ ਦੇ ਭਾਵ ਿਵੱ ਚ ਕੋਈ ਫ਼ਰਕ ਨਹ ਪੈ
........ ਇੰ ਝ ਮੈਨੰ ੂ ਭੁੱ ਖਾ ਨਾ ਮਾਰ ......... ਿਰਹਾ ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਮੇਰੇ ਨਾਲ਼ ਅਿਨਆਂ ਹੋਇਐ ।
(iii) ਜੀਤੋ ਦਾ ਵੀਰ ਸੋਚਣ ਲੱਗਾ ਿਕ ਉਸ ਦੀ 2
ਭੈਣ ਉਸ ਤ ਿਵਛੜ ਰਹੀ ਹੈ । ਭਾਵੁਕ ਹੋ ਕੇ
ਉਹ ਸਬਜ਼ੀ ਨਾਲ਼ ਿਲਬੜੇ ਕੱ ਪਿੜਆਂ ਦੀ
ਪਰਵਾਹ ਕੀਤੇ ਿਬਨ ਉਸ ਨਾਲ਼ ਸਹੁਰੇ
ਤੁਰ ਿਪਆ ।
(iv) ਿਰਕਸ਼ੇਵਾਲ਼ੇ ਨਾਲ਼ ਝਗੜੇ ਦਾ ਕਾਰਨ ਤੈਅ 2
ਕੀਿਤਆਂ ਨਾਲ ਿਜ਼ਆਦਾ ਪੈਸੇ ਮੰ ਗਣਾ ਸੀ ।
ਿਦੱ ਤੇ ਹੋਏ ਪੈਸੇ ਉਸ ਨ ਵਗਾਹ ਕੇ
ਸੁੱ ਟੇ/ਮਾਰੇ ਤੇ ਉਹਨ ਦੇ ਘਰ ਅੱ ਗੇ ਖੜਾ ਹੋ
ਿਗਆ ।

ਪੰ ਜਾਬੀ ਸੱ ਿਭਆਚਾਰ ਦੀ ਜਾਣ-ਪਛਾਣ: 4+8=12
11. ਬਹੁ-ਿਵਕਲਪੀ ਪਸ਼ਨ 4

(i) (A) ਮਾਘੀ ਦੇ ਿਦਨ 1

(ii) (B) ਨਾਨਕੇ 1

(iii) (A) ਕਬੱ ਡੀ 1

(iv) (D) ਸ ਦਲਬਾਰ 1

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 12

Page 14

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਨੰ. ਤਰ ਵੰ ਡ ਅੰ ਕ
12. ਿਕਸੇ ਦੋ ਪਸ਼ਨ ਦੇ ਤਰ 70-80 ਸ਼ਬਦ 8

ਿਵੱ ਚ ਿਲਖੋ

(i) ਪੰ ਜਾਬ ਦੇ ਬਹੁਤ ਸਾਰੇ ਮੇਲੇ ਮੌਸਮ ਅਤੇ 4

ਰੁੱ ਤ ਨਾਲ਼ ਸੰ ਬੰ ਿਧਤ ਹਨ ; ਿਜਵ:- ਮਾਘੀ,
ਬਸੰ ਤ ਪੰ ਚਮੀ, ਹੌਲਾ-ਮਹੱ ਲਾ, ਿਵਸਾਖੀ,
ਤੀਆਂ ਦਾ ਮੇਲਾ ਆਿਦ । ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਿਵਸਾਖੀ ਦਾ ਮੇਲਾ ਿਵਸਾਖ ਮਹੀਨ ਦੀ ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਸੰ ਗਰ ਦ ਭਾਵ 13 ਅਪਰੈਲ ਨੂੰ ਸਾਰੇ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਪੰ ਜਾਬ ਿਵੱ ਚ ਬੜੇ ਚਾਅ-ਹੁਲਾਸ ਨਾਲ਼ ਜਾਣ ।
ਮਨਾਇਆ ਜ ਦਾ ਹੈ । ਇਸ ਿਦਨ ਗੁਰੂ
ਗੋਿਬੰ ਦ ਿਸੰ ਘ ਜੀ ਨ ਖ਼ਾਲਸਾ-ਪੰ ਥ ਦੀ
ਸਾਜਨਾ ਕੀਤੀ ਸੀ, ਿਜਸ ਕਰਕੇ ਇਸ ਦਾ
ਧਾਰਿਮਕ ਮਹੱ ਤਵ ਵੀ ਹੈ । ਅਨੰਦਪੁਰ
ਸਾਿਹਬ ਦਾ ਿਵਸਾਖੀ ਮੇਲਾ ਖ਼ਾਸ ਮਹੱ ਤਤਾ
ਰੱ ਖਦਾ ਹੈ ।
(ii) ਮਨੁੱਖੀ ਜੀਵਨ ਿਵੱ ਚ ਰਸਮ-ਿਰਵਾਜ ਦਾ 4

ਬਹੁਤ ਮਹੱ ਤਵ ਹੈ । ਇਹ ਸਾਡੀਆਂ ਸੱ ਧਰ
ਤੇ ਜਜ਼ਿਬਆਂ ਦਾ ਪਗਟਾਵਾ ਕਰਦੇ ਹਨ ।
ਰਸਮ-ਿਰਵਾਜ ਮਨੁੱਖੀ ਿਰਸ਼ਿਤਆਂ ਿਵੱ ਚ
ਨੜਤਾ ਸਥਾਿਪਤ ਕਰਦੇ ਹਨ ਅਤੇ ਸਾਡੀ
ਭਾਈਚਾਰਕ ਸ ਝ ਦਰਸਾ ਦੇ ਹਨ ।
ਜਨਮ, ਿਵਆਹ ਅਤੇ ਮੌਤ ਨਾਲ਼ ਹੀ ਸਾਰੇ
ਰਸਮ-ਿਰਵਾਜ ਜੁੜੇ ਹੁੰ ਦੇ ਹਨ । ਇਹਨ ਤ
ਜੀਵਨ ਦੇ ਕਈ ਪੱ ਖ ਅਤੇ ਸੱ ਿਭਆਚਾਰ
ਬਾਰੇ ਜਾਣਕਾਰੀ ਿਮਲ਼ਦੀ ਹੈ । ਰਸਮ-
ਿਰਵਾਜ ਿਵੱ ਚ ਸਭ ਇੱ ਕ ਦੂਜੇ ਦੀ ਖੁਸ਼ੀ-
ਗ਼ਮੀ ਿਵੱ ਚ ਸ਼ਾਮਲ ਹੁੰ ਦੇ ਹਨ । ਇਹਨ ਤ
ਧਾਰਿਮਕ ਸੰ ਸਕਾਰ ਬਾਰੇ ਵੀ ਜਾਣਕਾਰੀ
ਿਮਲ਼ਦੀ ਹੈ । ਇਹਨ ਤ ਪੰ ਜਾਬੀ
ਸੱ ਿਭਆਚਾਰ ਸਪਸ਼ਟ ਝਲਕਦਾ ਹੈ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 13

Page 15

(iii) ਖੇਡ ਮਨੁੱਖੀ ਜੀਵਨ ਦੇ ਸਰਵ-ਪੱ ਖੀ 4

ਜੀਵਨ ਿਵਕਾਸ ਲਈ ਅਿਹਮ ਭੂਿਮਕਾ
ਿਨਭਾ ਦੀਆਂ ਹਨ । ਲੋ ਕ-ਖੇਡ ਮਨਰੰ ਜਨ
ਦੇ ਨਾਲ਼-ਨਾਲ਼ ਸਰੀਿਰਕ, ਮਾਨਿਸਕ ਅਤੇ
ਬੌਿਧਕ ਿਵਕਾਸ ਲਈ ਵੀ ਸਹਾਈ ਹੁੰ ਦੀਆਂ
ਹਨ । ਖੇਡ ਰਾਹ ਰੂਹ ਨੂੰ ਖੁਸ਼ੀ ਿਮਲ਼ਦੀ ਹੈ ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਅਤੇ ਭਾਈਚਾਰਕ ਸ ਝ ਪੱ ਕੀ ਹੁੰ ਦੀ ਹੈ । ਢੁਕਵ ਪਰ ਵੱ ਧ/ਘੱ ਟ ਸ਼ਬਦ ਿਵੱ ਚ ਵੀ
ਇਸ ਤ ਇਲਾਵਾ ਮਨੁੱ ਖ ਭੈੜੀਆਂ ਆਦਤ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਤ ਬਿਚਆ ਰਿਹੰ ਦਾ ਹੈ, ਉਸ ਿਵੱ ਚ ਹਾਰ ਨੂੰ ਜਾਣ ।
ਸਵੀਕਾਰ ਕਰਨਾ ਤੇ ਅਨੁ ਸ਼ਾਸਨ ਿਜਹੇ ਚੰ ਗੇ
ਗੁਣ ਿਵਕਿਸਤ ਹੁੰ ਦੇ ਹਨ, ਉਹ ਸਰੀਿਰਕ
ਤੇ ਮਾਨਿਸਕ ਪੱ ਖ ਿਰਸ਼ਟ-ਪੁਸ਼ਟ ਰਿਹੰ ਦਾ
ਹੈ ।

ਅੰ ਕ-ਯੋਜਨਾ/ਪੜਤਾਲ-ਯੋਜਨਾ, ਮਾਰਚ-2023 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 14

Document Details

Board / OrgCBSE
ExamClass 12
TypeSolution
Pages15
Updated30 Apr 2026