Page 1
2025
SAMPLE / MODEL
PAPERS
NCERT BASED
PRACTICE PAPERS
DOWNLOAD PDF
FOR
CBSE BOARD
AND
STATE BOARDS
Page 2
Practice Paper
Session: 2024-25
Class: x
Subject: Punjabi (004)
Duration: 3 hrs Maximum Marks: 80
ਆਮ ਨਿਰਦੇਸ਼
❖ ਸਾਰੇ ਪ੍ਰਸ਼ਨ ਲਾਜ਼ਮੀ ਹਨ|ਪ੍ਰਸ਼ਨਾਂ ਵਵਿੱ ਚ ਅੰ ਦਰੂਨੀ ਚੋਣ ਵੀ ਵਦਿੱ ਤੀ ਗਈ ਹੈ|ਉਸਨੂੰ ਵਿਆਨ ਨਾਲ ਵੇਖ ਕੇ
ਹਿੱ ਲ ਕੀਤਾ ਜਾਵੇ।
❖ ਬਹੁ-ਵਵਕਲਪ੍ੀ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਵਲਖਦੇ ਸਮੇਂ ਵਵਕਲਪ੍ ਨੰਬਰ ਦੇ ਨਾਲ-ਨਾਲ ਉੱਤਰ ਵੀ
ਵਲਵਖਆ ਜਾਵੇ।
❖ ਉੱਤਰਾਂ ਨੂੰ ਵਿਆਨ ਨਾਲ ਵਲਵਖਆ/ਉੱਤਰ-ਸ਼ੀਟ ‘ਤੇ ਦਰਜ ਕੀਤਾ ਜਾਵੇ।
ਪ੍ਰਸ਼ਿ ਭਾਗ-ਓ (ਪ੍ੜ੍ਹਿ ਕੌ ਸ਼ਲ) ਅੰ ਕ
1. ਹੇਠ ਵਲਖੇ ਵਾਰਤਕ ਪ੍ੈਰੇ ਨੂੰ ਵਿਆਨ ਨਾਲ ਪ੍ੜ੍ਹੋ ਅਤੇ ਪ੍ੁਿੱ ਛੇ ਗਏ ਪ੍ਰਸ਼ਨਾਂ ਦੇ ਉੱਤਰ ਉਹਨਾਂ ਦੇ 1x6=6
ਹੇਠਾਂ ਵਦਿੱ ਤੇ ਗਏ ਵਵਕਲਪ੍ਾਂ ਦੇ ਆਿਾਰ ‘ਤੇ ਚੁਣ ਕੇ ਉੱਤਰ ਸ਼ੀਟ ਵਵਿੱ ਚ ਦਰਜ ਕਰੋ।
ਸਲੀਕੇ ਤੋਂ ਭਾਵ ਵਕਸੇ ਕੰ ਮ ਨੂੰ ਕਰਨ ਜਾਂ ਜੀਵਨ ਵਵਿੱ ਚ ਵਵਚਰਨ ਦੀ ਅਵਜਹੀ ਤਮੀਜ਼ ਹੈ, ਵਜਸ
ਨਾਲ ਦੂਵਜਆਂ ਉੱਤੇ ਅਵਤਅੰ ਤ ਸੁਖਾਵਾਂ ਪ੍ਰਭਾਵ ਪ੍ਵੇ। ਆਮ ਕਰਕੇ ਅਸੀਂ ਸਲੀਕਾ ਸ਼ਬਦ ਨੂੰ ਗਿੱ ਲ-
ਬਾਤ ਕਰਨ ਤੇ ਖਾਣ-ਪ੍ੀਣ ਦੇ ਤਰੀਵਕਆਂ ਨਾਲ ਹੀ ਜੋੜ੍ਦੇ ਹਾਂ। ਵਕਤੇ-ਵਕਤੇ ਰਸੋਈ-ਸੰ ਭਾਲ ਨਾਲ
ਵੀ ਇਹ ਵਵਸ਼ੇਸ਼ਣ ਜੋੜ੍ ਵਦਿੱ ਤਾ ਜਾਂਦਾ ਹੈ। ਉਂਞ ਸਲੀਕਾ ਸਾਡੇ ਹਰ ਸਮਾਵਜਕ ਵਵਹਾਰ ਨਾਲ ਜੁਵੜ੍ਆ
ਹੋਇਆ ਹੈ।ਜਦੋਂ ਅਸੀਂ ਆਪ੍ਣੇ ਕੰ ਮਾਂ ਨੂੰ ਕਲਾ ਦੀ ਹਿੱ ਦ ਤਿੱ ਕ ਸੁਚਿੱਜਤਾ ਨਾਲ ਕਰਦੇ ਹਾਂ ਤਾਂ ਸਲੀਕਾ
ਉਤਪ੍ੰ ਨ ਹੋ ਜਾਂਦਾ ਹੈ। ਕੰ ਮ ਵਵਿੱ ਚ ਸਫ਼ਾਈ ਹੋਣਾ, ਵਕਸੇ ਤਰਤੀਬ ਵਵਚ ਕੀਤੇ ਜਾਣਾ, ਉਸ ਦਾ
ਪ੍ਰਭਾਵਸ਼ਾਲੀ ਤੇ ਉਪ੍ਯੋਗੀ ਹੋਣਾ, ਇਹ ਸਭ ਸਲੀਕਾ ਹੈ, ਵਕਉਂਵਕ ਇਸ ਦਾ ਦੂਵਜਆਂ ਉੱਪ੍ਰ ਸੁਖਾਵਾਂ
ਪ੍ਰਭਾਵ ਪ੍ੈਂਦਾ ਹੈ। ਅਸਲ ਵਵਿੱ ਚ ਸਲੀਕਾ ਸਮੁਿੱ ਚੀ ਜੀਵਨ -ਜਾਚ ਲਈ ਆਉਂਦਾ ਸ਼ਬਦ ਹੈ।ਸਰੀਰਕ
ਪ੍ਿੱ ਖ ਤੋਂ ਲਚਕ, ਮਾਨਵਸਕ ਪ੍ਿੱ ਖ ਤੋਂ ਸੰ ਤੁਲਨ ਤੇ ਫ਼ੁਰਤੀ, ਭਾਸ਼ਾ ਦੇ ਪ੍ਿੱ ਖ ਤੋਂ ਸੰ ਜਮ-ਵਮਠਾਸ,
ਵਨਮਰਤਾ ਤੇ ਵਨਰਮਾਣਤਾ ਆਵਦ ਬਹੁਤ ਸਾਰੇ ਵਨਿੱਕੇ-ਵਨਿੱਕੇ ਗੁਣ ਸਲੀਕੇ ਦੀ ਵਸਰਜਣਾ ਕਰਦੇ
ਹਨ। ਇਸੇ ਕਾਰਨ ਸਲੀਕਾ ਇਕ ਜਾਨਦਾਰ ਮਨੁਿੱਖੀ ਗੁਣ ਹੈ। ਵਜਸ ਵਵਅਕਤੀ ਵਵਚ ਇਹ ਗੁਣ
ਹੁੰ ਦਾ ਹੈ, ਸਾਡੇ ਅੰ ਦਰ ਉਸ ਲਈ ਪ੍ਰਸ਼ੰਸਾ-ਭਾਵਨਾ ਆਪ੍-ਮੁਹਾਰੀ ਜਾਗਦੀ ਹੈ। ਪ੍ਰ ਇਹ ਗਿੱ ਲ
ਯਾਦ ਰਿੱ ਖਣੀ ਚਾਹੀਦੀ ਹੈ ਵਕ ਸਲੀਕਾ ਕੋਈ ਦੈਵੀ-ਗੁਣ ਨਹੀਂ, ਸਗੋਂ ਇਹ ਇਿੱ ਛਾ, ਵਮਹਨਤ ਤੇ
Page 3
ਲਗਨ ਨਾਲ ਪ੍ਰਾਪ੍ਤ ਕੀਤਾ ਜਾਣ ਵਾਲਾ ਗੁਣ ਹੈ। ਇਸ ਕਰਕੇ ਸਾਨੂੰ ਇਸ ਗਿੱ ਲ ਤੋਂ ਖ਼ਬਰਦਾਰ
ਰਵਹਣਾ ਚਾਹੀਦਾ ਹੈ ਵਕ ਵਕਿਰੇ ਅਸੀਂ ਇਸ ਤੋਂ ਵਵਰਵੇ ਨਾ ਰਵਹ ਜਾਈਏ।
i) ਪ੍ਰo- ਸਲੀਕਾ ਸਾਡੇ ਵਕਹੜ੍ੇ ਵਵਹਾਰ ਨਾਲ ਜੁਵੜ੍ਆ ਹੋਇਆ ਹੈ?
ਓ) ਸੰ ਸਾਰਕ ਅ) ਵਵਹਾਰਕ
ੲ) ਸਮਾਵਜਕ ਸ) ਪ੍ਵਰਵਾਰਕ
ii) ਪ੍ਰo- ਸਲੀਕਾ ਕਦੋਂ ਉਤਪ੍ੰ ਨ ਹੁੰ ਦਾ ਹੈ?
ਓ) ਜਦੋਂ ਅਸੀਂ ਆਪ੍ਣੇ ਕੰ ਮਾਂ ਵਵਿੱ ਚ ਕੰ ਮਚੋਰੀ ਕਰਦੇ ਹਾਂ।
ਅ) ਜਦੋਂ ਅਸੀਂ ਕੰ ਮਾਂ ਨੂੰ ਕਲਾ ਦੀ ਹਿੱ ਦ ਤਿੱ ਕ ਸੁਚਿੱਜਤਾ ਨਾਲ ਕਰਦੇ ਹਾਂ।
ੲ) ਜਦੋਂ ਅਸੀਂ ਦੂਵਜਆਂ ਉੱਤੇ ਪ੍ਰਭਾਵ ਪ੍ਾ ਕੇ ਕੰ ਮ ਕਰਵਾ ਲੈਂ ਦੇ ਹਾਂ।
ਸ) ਜਦੋਂ ਸਾਡੇ ਉੱਤੇ ਵਕਸੇ ਕੰ ਮ ਨੂੰ ਕਰਨ ਦਾ ਦਬਾਵ ਨਹੀਂ ਹੁੰ ਦਾ।
iii) ਪ੍ਰo- ਸਲੀਕੇ ਦਾ ਦੂਵਜਆਂ ਉੱਤੇ ਵਕਸ ਤਰਹਾਂ ਦਾ ਪ੍ਰਭਾਵ ਪ੍ੈਂਦਾ ਹੈ?
ਓ) ਸੁਖਾਵਾਂ ਅ) ਮਾੜ੍ਾ
ੲ) ਸੌੜ੍ਾ ਸ) ਬਿੱ ਝਵਾਂ
iv) ਪ੍ਰo- ਸਲੀਕੇ ਵਾਲੇ ਮਨੁਿੱਖ ਲਈ ਸਾਡੀ ਵਕਹੜ੍ੀ ਭਾਵਨਾ ਆਪ੍-ਮੁਹਾਰੀ ਜਾਗਦੀ ਹੈ?
ਓ) ਈਰਖਾ ਅ) ਦਇਆ
ੲ) ਚਾਪ੍ਲੂਸੀ ਸ) ਪ੍ਰਸ਼ੰਸਾ
v) ਪ੍ਰo- ਸਲੀਕਾ ਵਕਹੜ੍ਾ ਗੁਣ ਨਹੀਂ ਹੈ?
ਓ) ਚੰ ਗਾ ਅ) ਮੰ ਦਾ
ੲ) ਦੈਵੀ ਸ) ਮਨੁਿੱਖੀ
vi) ਪ੍ਰo- ਸਲੀਕਾ ਵਕਵੇਂ ਪ੍ਰਾਪ੍ਤ ਕੀਤਾ ਜਾ ਸਕਦਾ ਹੈ?
ਓ) ਚੋਰੀ, ਮਰਜੀ, ਲੜ੍ਾਈ ਨਾਲ
ਅ) ਇਿੱ ਛਾ, ਵਮਹਨਤ, ਲਗਨ ਨਾਲ
ੲ) ਗੁਿੱ ਸਾ, ਸਾੜ੍ਾ, ਹੰ ਕਾਰ ਨਾਲ
ਸ) ਅਿੀਨਤਾ, ਗੁਲਾਮੀ, ਿਿੱ ਕੇ ਨਾਲ
2. ਹੇਠ ਵਲਖੀ ਕਾਵਵ-ਟੁਕੜ੍ੀ ਨੂੰ ਵਿਆਨ ਨਾਲ ਪ੍ੜ੍ਹੋ ਅਤੇ ਪ੍ੁਿੱ ਛੇ ਗਏ ਪ੍ਰਸ਼ਨਾਂ ਦੇ ਉੱਤਰ ਉਹਨਾਂ ਦੇ 1x4=4
ਆਿਾਰ ‘ਤੇ ਉੱਤਰ ਸ਼ੀਟ ਵਵਿੱ ਚ ਦਰਜ ਕਰੋ।
ਇਿੱ ਕ ਵਦਨ ਥੋੜ੍ਾ ਰਾਤ ਹੋਏ ਨੂੰ,ਮੈਂ ਉੱਪ੍ਰ ਵਿੱ ਲ ਤਿੱ ਵਕਆ।
ਚੰ ਨ ਚਮਕਦਾ ਦੇਖ ਕੇ ਮੈਨੰ ੂ, ਜ਼ੋਰ-ਜ਼ੋਰ ਨਾਲ ਹਿੱ ਵਸਆ।
Page 4
ਮੇਰੇ ਮਨ ਆਈ, ਵਕਉਂ ਨਾ ਇਸ ਨਾਲ ਦੌੜ੍ ਲਗਾਵਾਂ।
ਵਵਹੜ੍ੇ ਵਵਿੱ ਚ ਮੈਂ ਸ਼ੂਟ ਵਿੱ ਟ ਲਈ, ਉਹ ਵੀ ਭਿੱ ਜੀ ਜਾਵੇ।
ਥੋੜ੍ੇ ਵਚਰ ਨੂੰ ਮੈਂ ਤਾਂ ਥਿੱ ਵਕਆ, ਉਹ ਹਿੱ ਸੀ ਜਾਵੇ।
ਮੈਂ ਦਾਦੀ ਕੋਲ ਜਾ ਕੇ, ਉਹਨੂੰ ਇਹ ਗਿੱ ਲ ਦਿੱ ਸੀ।
ਮੈਨੰ ੂ ਕੋਈ ਸਮਝ ਪ੍ਈ ਨਾ, ਉਹ ਵਕਉਂ ਅਿੱ ਵਗਓਂ ਹਿੱ ਸੀ?
i) ਪ੍ਰo- ਇਿੱ ਕ ਵਦਨ ਰਾਤ ਨੂੰ ਕਵੀ ਨੇ ਵਕਿੱ ਿਰ ਤਿੱ ਵਕਆ?
ii) ਪ੍ਰo- ਕਵੀ ਨੂੰ ਦੇਖ ਕੇ ਕੌ ਣ ਜ਼ੋਰ-ਜ਼ੋਰ ਨਾਲ ਹਿੱ ਵਸਆ?
iii) ਪ੍ਰo- ਕਵੀ ਦੇ ਮਨ ਵਵਿੱ ਚ ਕੀ ਆਈ?
iv) ਪ੍ਰo- ਕਵੀ ਨੇ ਵਕਸ ਕੋਲ ਜਾ ਕੇ ਸਾਰੀ ਗਿੱ ਲ ਦਿੱ ਸੀ?
ਭਾਗ-ਅ (ਨਿਆਕਰਿ)
3. ਸਮਾਸੀ ਸ਼ਬਦ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2
i) ਹੇਠ ਵਲਖੇ ਵਵਕਲਪ੍ਾਂ ਵਵਿੱ ਚੋਂ ਸਮਾਨ ਅਰਥਾਂ ਵਾਲਾ ਸਮਾਸੀ ਸ਼ਬਦ ਚੁਣੋ।
ਓ) ਜੋੜ੍-ਤੋੜ੍ ਅ) ਆਦਰ-ਸਵਤਕਾਰ
ੲ) ਭੰ ਨਣਾ-ਘੜ੍ਨਾ ਸ) ਮਰਨ-ਜੀਣ
ii) ਹੇਠ ਵਲਖੇ ਵਵਕਲਪ੍ਾਂ ਵਵਿੱ ਚੋਂ ਵਭੰ ਨ ਅਰਥਾਂ ਵਾਲਾ ਸਮਾਸੀ ਸ਼ਬਦ ਚੁਣੋ।
ਓ) ਜਲਦੀ-ਜਲਦੀ ਅ) ਹੌਲੀ-ਹੌਲੀ
ੲ) ਵਨਿੱਕ-ਸੁਿੱ ਕ ਸ) ਰਾਤ-ਵਦਨ
iii) ਹੇਠ ਵਲਖੇ ਵਵਕਲਪ੍ਾਂ ਵਵਿੱ ਚੋਂ ਸਹੀ ਸਮਾਸੀ ਸ਼ਬਦ ਚੁਣੋ।
ਓ) ਕਦਰਾਂ-ਕੀਮਤਾਂ ਅ) ਸਹੀ-ਕੀਮਤਾਂ
ੲ) ਉੱਚੀਆਂ-ਕੀਮਤਾਂ ਸ) ਕਦਰਾਂ-ਕਰਨੀਆਂ
4. ਬਹੁ-ਅਰਥਕ ਸ਼ਬਦ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2
i) ‘ਕਲੀ’ ਦਾ ਇਿੱ ਕ ਅਰਥ ਹੈ ‘ਫੁਿੱ ਲ’ ਇਸਦਾ ਦੂਜਾ ਅਰਥ ਕੀ ਹੋਵੇਗਾ?
ਓ) ਸਫ਼ੇਦੀ ਅ) ਕਿੱ ਲੀ
ੲ) ਵੇਲ ਸ) ਬੂਟਾ
ii) ਹੇਠ ਵਲਖੇ ਅਨੁਸਾਰ ਵਕਹੜ੍ਾ ਸ਼ਬਦ ‘ਜਿੱ ਗ’ ਸ਼ਬਦ ਦਾ ਬਹੁਅਰਥਕ ਨਹੀਂ ਹੈ।
ਓ) ਦੁਨੀਆ ਅ) ਭਾਂਡਾ
ੲ) ਲੰਗਰ ਸ) ਵਵਅਕਤੀ
iii) ਹੇਠ ਵਲਖੇ ਅਨੁਸਾਰ ਵਕਹੜ੍ਾ ਸ਼ਬਦ ‘ਸੂਤ’ ਸ਼ਬਦ ਦਾ ਬਹੁਅਰਥਕ ਹੈ?
ਓ) ਸੁਿੱ ਟਣਾ ਅ) ਿਾਗਾ
ੲ) ਸੁਿੱ ਤਾ ਸ) ਵਸਲਾਈ
5. ਵਕਵਰਆ-ਵਵਸ਼ੇਸ਼ਣ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2
Page 5
i) ਵਕਵਰਆ ਵਵਸ਼ੇਸ਼ਣ ਵਕੰ ਨੀ ਪ੍ਰਕਾਰ ਦੇ ਹੁੰ ਦੇ ਹਨ।
ਓ) ਵਤੰ ਨ ਅ) ਪ੍ੰ ਜ
ੲ) ਛੇ ਸ) ਅਿੱ ਠ
ii) ਹਰਮਨ ਸਵੇਰੇ ਘਰ ਆਇਆ ਹੈ। ਇਸ ਵਾਕ ਵਵਿੱ ਚੋਂ ਵਕਵਰਆ-ਵਵਸ਼ੇਸ਼ਣ ਚੁਣੋ।
ਓ) ਹਰਮਨ ਅ) ਸਵੇਰੇ
ੲ) ਘਰ ਸ) ਹੈ
iii) ਹੇਠ ਵਲਖੇ ਸ਼ਬਦ ਸਮੂਹਾਂ ਵਵਿੱ ਚੋਂ ਵਨਰਣਾਵਾਚਕ ਵਕਵਰਆ-ਵਵਸ਼ੇਸ਼ਣ ਚੁਣੋ।
ਓ) ਹਾਂ, ਠੀਕ, ਨਹੀਂ ਅ)ਦੁਪ੍ਵਹਰੇ, ਭਲਕੇ, ਉਦੋਂ
ੲ) ਛੇਤੀ, ਹੌਲੀ, ਤੇਜ਼ ਸ) ਥੋੜ੍ਾ, ਵਕੰ ਨਾ, ਕੁਝ
6. ਅਗੇਤਰ-ਵਪ੍ਛੇਤਰ (ਪ੍ੁਿੱ ਛੇ ਗਏ ਅਨੁਸਾਰ ਹਿੱ ਲ ਕਰੋ) 1x2=2
i) ਹੇਠ ਵਲਖੇ ਅਨੁਸਾਰ ਵਕਸੇ ਇਿੱ ਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਉ।
ਮਨ, ਨਾ
ii) ਹੇਠ ਵਲਖੇ ਅਨੁਸਾਰ ਵਕਸੇ ਇਿੱ ਕ ਵਪ੍ਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਉ।
ਤਾ, ਏਰਾ
7. ਹੇਠ ਵਲਖੇ ਮੁਹਾਵਵਰਆਂ ਵਵਿੱ ਚੋਂ ਵਕਸੇ ਚਾਰ ਨੂੰ ਵਾਕਾਂ ਵਵਿੱ ਚ ਵਰਤ ਕੇ ਅਰਥ ਸਪ੍ਸ਼ਟ ਕਰੋ। 1x4=4
ਕਿੱ ਖ ਭੰ ਨ ਕੇ ਦੋਹਰਾ ਨਾ ਕਰਨਾ, ਖੂਨ ਉਬਲਣਾ, ਵਗਿੱ ਲਾ ਪ੍ੀਹਣ ਪ੍ਾ ਲੈ ਣਾ, ਘਰ ਕਰਨਾ, ਵਚਿੱ ਕੜ੍
ਸੁਿੱ ਟਣਾ, ਵਛੰ ਝ ਪ੍ਾਉਣੀ
ਭਾਗ-ੲ (ਪ੍ਰਭਾਿਸ਼ਾਲੀ ਨਲਖਣ-ਕੌ ਸ਼ਲ)
8. ਹੇਠ ਵਲਵਖਆਂ ਵਵਿੱ ਚੋਂ ਵਕਸੇ ਇਿੱ ਕ ਵਵਸ਼ੇ ‘ਤੇ ਲਗਭਗ 200 ਸ਼ਬਦਾਂ ਵਵਿੱ ਚ ਲੇ ਖ ਵਲਖੋ। 8
i) ਬੇਰੁਜ਼ਗਾਰੀ ਦੀ ਸਮਿੱ ਵਸਆ
(ਜਾਣ-ਪ੍ਛਾਣ --------- ਬੇਰੁਜ਼ਗਾਰੀ ਤੋਂ ਭਾਵ ---------- ਬੇਰੁਜ਼ਗਾਰੀ ਦੇ
ਕਾਰਨ -------- ਲੋ ਕਾਂ ਦੀ ਮਾਨਵਸਕਤਾ ----------- ਵਸਿੱ ਵਖਆ -ਪ੍ਰਣਾਲੀ ----
----- ਬੇਰੁਜ਼ਗਾਰੀ ਨਾਲ ਹੋਰ ਸਮਿੱ ਵਸਆਵਾਂ ---------- ਦੂਰ ਕਰਨ ਦੇ ਯਤਨ
---------- ਵਸਿੱ ਟਾ ------------)
ii) ਵਾਦੜ੍ੀਆਂ ਸਜਾੜ੍ਦੀਆਂ
(ਜਾਣ-ਪ੍ਛਾਣ ----------- ਤੁਕ ਦਾ ਭਾਵ --------- ਬਲਵਾਨ ਇਿੱ ਛਾ ਸ਼ਕਤੀ
ਦੀ ਲੋ ੜ੍ -------- ਚੰ ਗੀਆਂ ਆਦਤਾਂ ਅਪ੍ਨਾਉਣਾ ----------ਚੰ ਗੀਆਂ ਆਦਤਾਂ
ਦਾ ਮਹਿੱ ਤਵ --------------- ਵਿੱ ਵਡਆਂ ਦੁਆਰਾ ਬਿੱ ਵਚਆਂ ਵਿੱ ਲ ਵਵਸ਼ੇਸ਼ ਵਿਆਨ
--------- ਵਦਰੜ੍ ਇਰਾਦੇ ਨਾਲ ਮਾੜ੍ੀਆਂ ਆਦਤਾਂ ‘ਤੇ ਕਾਬੂ ----------------
--------ਵਸਿੱ ਟਾ ---------)
iii) ਦੇਸ਼ ਵਨਰਮਾਣ ਵਵਿੱ ਚ ਨੌਜਵਾਨਾਂ ਦਾ ਯੋਗਦਾਨ
Page 6
(ਜਾਣ-ਪ੍ਛਾਣ---------- ਨੌਜਵਾਨ ਦੇਸ਼ ਦਾ ਸਰਮਾਇਆ --------- ਦੇਸ਼ ਦਾ
ਭਵਵਿੱ ਖ ਨੌਜਵਾਨਾਂ ਹਿੱ ਥ ------------ ਸਮਾਜਕ ਬੁਰਾਈਆਂ ਨੂੰ ਖਤਮ ਕਰਨਾ --
----------- ਸਮਾਜ ਕਵਲਆਣ ਵਵਿੱ ਚ ਯੋਗਦਾਨ ------------ ਸਰਕਾਰੀ
ਪ੍ਰਬੰਿ ਵਵਿੱ ਚ ਸੁਿਾਰ --------- ਵਮਸਾਲ ਕਾਇਮ ਕਰਨਾ ----------------
ਵਸਿੱ ਟਾ-----------)
9. ਆਪ੍ਣੇ ਸਕੂਲ ਮੁਖੀ ਨੂੰ ਵਜ਼ਲਾ ਪ੍ਿੱ ਿਰੀ ਮੈਚ ਵਵਿੱ ਚ ਭਾਗ ਲੈ ਣ ਤੋਂ ਪ੍ਵਹਲਾਂ ਸਕੂਲ ਵਵਿੱ ਚ ਅਵਭਆਸ 6
ਮੈਚ ਕਰਾਉਣ ਲਈ ਇਿੱ ਕ ਬੇਨਤੀ ਪ੍ਿੱ ਤਰ ਵਲਖੋ।
( ਵਜ਼ਲਾ ਪ੍ਿੱ ਿਰੀ ਮੈਚ ਦੀ ਵਮਤੀ ਤੈਅ ਹੋਣਾ -------- ਸਕੂਲ ਵਾਲੀਬਾਲ ਟੀਮ ਦਾ ਵਹਿੱ ਸਾ ਲੈ ਣਾ
-------- ਟੀਮ ਦੀ ਵਤਆਰੀ ਹੋਣਾ ---------- ਅਵਭਆਸ ਲਈ ਮੈਚ ਕਰਾਉਣ ਦੀ ਬੇਨਤੀ
ਕਰਨਾ --------- ਵਜਿੱ ਤ ਦੀ ਆਸ ਹੋਣਾ ---------ਕੋਈ ਕਮੀ ਨਾ ਛਿੱ ਡਣਾ----)
ਜਾਂ
ਆਪ੍ਣੇ ਵਮਿੱ ਤਰ/ਸਹੇਲੀ ਨੂੰ ਉਸਦੀ ਭੈਣ ਦੇ ਵਵਆਹ ਵਵਿੱ ਚ ਸ਼ਾਵਮਲ ਨਾ ਹੋ ਸਕਣ ਦਾ ਕਾਰਨ
ਦਿੱ ਸਦੇ ਹੋਏ ਪ੍ਿੱ ਤਰ ਵਲਖੋ।
( ਵਵਆਹ ਦਾ ਸਿੱ ਦਾ ਵਮਲਣਾ --------- ਵਤਆਰੀ ਕਰਨਾ --------- ਅਚਾਨਕ ਮਾਤਾ ਜੀ
ਦੀ ਤਬੀਅਤ ਖਰਾਬ ਹੋਣਾ --------- ਛੋਟੇ ਭੈਣ/ਭਰਾ ਦੇ ਪ੍ੇਪ੍ਰ ਹੋਣਾ ------- ਚਾਹ ਕੇ ਵੀ
ਨਾ ਆ ਸਕਣਾ --------- ਜਲਦੀ ਵਮਲਣ ਦਾ ਪ੍ਰੋਗਰਾਮ ਬਣਾਉਣਾ-------)
10. ਹੇਠ ਵਦਿੱ ਤੀ ਤਸਵੀਰ ਨੂੰ ਵਿਆਨ ਨਾਲ ਦੇਖ ਕੇ 50 ਸ਼ਬਦਾਂ ਵਵਿੱ ਚ ਵਰਨਣ ਕਰੋ। 4
Page 7
ਿੋਟ- ਇਹ ਪ੍ਰਸ਼ਿ ਤਸਿੀਰ ਅਧਾਰਤ ਪ੍ਰਸ਼ਿ ਦੀ ਥਾਂ ਨਸਰਫ਼ ਿੇਤਰਹੀਣ ਨਿਨਦਆਰਥੀਆਂ
ਲਈ ਹੈ।
ਆਪ੍ਣੇ ਸਕੂਲ ਮੁਖੀ ਨੂੰ ਜੁਰਮਾਨਾ ਮੁਆਫ਼ੀ ਲਈ ਬੇਨਤੀ ਪ੍ਿੱ ਤਰ ਵਲਖੋ।
ਭਾਗ-ਸ (ਪ੍ਾਠ-ਪ੍ੁਸਤਕਾਂ ‘ਤੇ ਅਧਾਰਤ ਪ੍ਰਸ਼ਿ)
11. ਕਹਾਣੀ ਤੇ ਵਾਰਤਕ ਵਵਿੱ ਚੋਂ (ਪ੍ੁਿੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਵਿੱ ਚੋਂ ਕੋਈ ਪ੍ੰ ਜ ਹਿੱ ਲ ਕਰੋ) 1x5=5
i) ਗੁਰੂ ਨਾਨਕ ਦੇਵ ਜੀ ਵਕਸ ਨੂੰ ਆਪ੍ਣੇ ਵਪ੍ੰ ਡ ਭੇਜਦੇ ਹਨ?
ਓ) ਭਾਈ ਬਾਲੇ ਨੂੰ ਅ) ਭਾਈ ਮਰਦਾਨੇ ਨੂੰ
ੲ) ਭਾਈ ਵੀਰ ਵਸੰ ਘ ਨੂੰ ਸ) ਭਾਈ ਘਿੱ ਨਈਆ ਨੂੰ
ii) ਚੜ੍ਹਤ ਵਸੰ ਘ ਚੌਿਰੀ ਵਕਸ ਕੋਲ ਬੇਨਤੀ ਕਰਨ ਆਇਆ ਸੀ?
ਓ) ਪ੍ਵਹਲਵਾਨ ਕੋਲ ਅ) ਬਾਬੇ ਪ੍ੁੰ ਨੂੰ ਕੋਲ
ੲ) ਪ੍ੰ ਚਾਇਤ ਕੋਲ ਸ) ਲੇ ਖਕ ਕੋਲ
iii) ਮਹਾਰਾਜਾ ਰਣਜੀਤ ਵਸੰ ਘ ਨੇ ਵਸਰਜਣਹਾਰ ਦੇ ਿੰ ਨਵਾਦ ਵਜੋਂ ਕੀ ਕਰਨਾ ਚਾਵਹਆ?
ਓ) ਕੈਦੀ ਨੂੰ ਵਰਹਾ ਅ) ਕੈਦੀ ਨੂੰ ਇਨਾਮ
ੲ) ਰਾਜ ਵਵਿੱ ਚ ਜਸ਼ਨ ਸ) ਤੋਪ੍ਾਂ ਦੀ ਸਲਾਮੀ
iv) ਕਾਕੇ ਨੇ ਜਾਗਵਦਆਂ ਹੀ ਕੀ ਮੰ ਵਗਆ?
ਓ) ਝੂਟੇ ਅ) ਵਖਡੌਣੇ
ੲ) ਕੁਲਫ਼ੀ ਸ) ਕਿੱ ਪ੍ੜ੍ੇ
v) ਸਾਰਾ ਪ੍ਵਰਵਾਰ ਵਕਉਂ ਰੋ ਵਰਹਾ ਸੀ?
ਓ) ਚੋਰੀ ਹੋ ਜਾਣ ਕਰਕੇ ਅ) ਲੜ੍ਾਈ ਹੋਣ ਕਰਕੇ
ੲ) ਕਰਜ਼ਾ ਨਾ ਚੁਕਾਉਣ ਕਰਕੇ ਸ) ਮੌਤ ਹੋਣ ਕਰਕੇ
Vi) ਮਾਨ ਵਸੰ ਘ ਵਕਸ ਦੇ ਵਪ੍ੰ ਡ ਵਗਆ ਸੀ?
ਓ) ਜਸਵੰ ਤ ਵਸੰ ਘ ਦੇ ਅ) ਮਵਹੰ ਦਰ ਦੇ
ੲ) ਕਰਮ ਵਸੰ ਘ ਦੇ ਸ) ਅਮਰੀਕ ਦੇ
12. ਕਵਵਤਾ ਤੇ ਇਕਾਂਗੀ ਵਵਿੱ ਚੋਂ (ਪ੍ੁਿੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਵਿੱ ਚੋਂ ਕੋਈ ਪ੍ੰ ਜ ਹਿੱ ਲ ਕਰੋ) 1x5=5
i) ‘ਸੋ ਵਕਉ ਮੰ ਦਾ ਆਖੀਐ’ ਰਚਨਾ ਵਵਿੱ ਚ ਵਕਸਨੂੰ ਮੰ ਦਾ ਨਾ ਆਖਣ ਲਈ ਵਕਹਾ ਵਗਆ
ਹੈ?
ਓ) ਮਨੁਿੱਖ ਨੂੰ ਅ) ਇਸਤਰੀ ਨੂੰ
ੲ) ਰਾਜੇ ਨੂੰ ਸ) ਵਿੱ ਡੇ ਲੋ ਕਾਂ ਨੂੰ
ii) ਗੁਰੂ ਜੀ ਮਨ ਨੂੰ ਵਕਸ ਨਾਲ ਜੁੜ੍ਨ ਲਈ ਆਖਦੇ ਹਨ?
ਓ) ਪ੍ਰਮਾਤਮਾ ਨਾਲ ਅ) ਦੁਿੱ ਖਾਂ ਨਾਲ
ੲ) ਸ਼ਕਤੀ ਨਾਲ ਸ) ਆਨੰਦ ਨਾਲ
Page 8
iii) ‘ਜੰ ਗ ਦਾ ਹਾਲ’ ਰਚਨਾ ਵਕਸ ਦੀ ਵਲਖੀ ਹੋਈ ਹੈ?
ਓ) ਸ਼ਾਹ ਆਲਮ ਅ) ਸ਼ਾਹ ਹੁਸੈਨ
ੲ) ਸ਼ਾਹ ਬਖਸ਼ ਸ) ਸ਼ਾਹ ਮੁਹੰਮਦ
iv) ਵਕਸਦੇ ਸਖਤ ਵਰਤਾਅ ਕਾਰਨ ਦਰਬਾਰ ਦੇ ਲੋ ਕ ਬਾਗੀ ਹੋ ਗਏ ਸਨ?
ਓ) ਅਸ਼ੋਕ ਅ) ਅਕਬਰ
ੲ) ਔਰੰ ਗਜ਼ੇਬ ਸ) ਅਸਦ ਖਾਨ
v) ਮਨਜੀਤ ਵਕਸਦੇ ਆਉਣ ਦੀ ਉਡੀਕ ਕਰ ਰਹੀ ਹੈ?
ਓ) ਆਪ੍ਣੇ ਭਰਾ ਦੇ ਅ) ਆਪ੍ਣੇ ਪ੍ਤੀ ਦੇ
ੲ) ਆਪ੍ਣੀ ਨਨਾਣ ਦੇ ਸ) ਆਪ੍ਣੇ ਸਹੁਰੇ ਦੇ
vi) ਮਨਜੀਤ ਨੂੰ ਦੂਜੇ ਵਵਆਹ ਦੇ ਡਰਾਵੇ ਕੌ ਣ ਵਦੰ ਦਾ ਹੈ?
ਓ) ਸੁਖਦੇਵ ਅ) ਬਲਵੰ ਤ
ੲ) ਵਨਹਾਲ ਕੌ ਰ ਸ) ਬੀਬੀ
13. ਕਹਾਣੀ ਤੇ ਵਾਰਤਕ ਵਵਿੱ ਚੋਂ (ਵਕਸੇ ਚਾਰ ਪ੍ਰਸ਼ਨਾਂ ਦੇ ਉੱਤਰ ਇਿੱ ਕ-ਦੋ ਸ਼ਬਦਾਂ ਵਵਿੱ ਚ ਵਦਉ) 1x4=4
i) ‘ਘਰ ਦਾ ਵਪ੍ਆਰ’ ਪ੍ਾਠ ਅਨੁਸਾਰ ਵਕਹਨਾਂ ਨੂੰ ਵਸਆਣੇ ਅਤੇ ਵਦਲਚਸਪ੍ ਆਵਖਆ
ਵਗਆ ਹੈ?
ii) ਆਤਮਾ ਦਾ ਵਚਿੱ ਤਰ ਵਕਸ ਨੂੰ ਮੰ ਵਨਆ ਵਗਆ ਹੈ?
iii) ‘ਤੁਰਨ ਦਾ ਹੁਨਰ’ ਪ੍ਾਠ ਅਨੁਸਾਰ ਪ੍ੰ ਜਾਬ ਦਾ ਸਵਭਆਚਾਰ ਵਕਸ ਤਰਹਾਂ ਦਾ ਹੈ?
iv) ਸ਼ਾਹਣੀ ਵਕਸ ਗਿੱ ਲ ਦਾ ਉਲਾਂਭਾ ਦੇਣ ਆਈ ਸੀ?
v) ਕਹਾਣੀਕਾਰ ਅਨੁਸਾਰ ਿਰਤੀ ਹੇਠਲਾ ਬਲਦ ਕੌ ਣ ਹੈ?
14. ਕਹਾਣੀ, ਵਾਰਤਕ ਅਤੇ ਇਕਾਂਗੀ ਵਵਿੱ ਚੋਂ (ਵਕਸੇ ਸਿੱ ਤ ਪ੍ਰਸ਼ਨਾਂ ਦੇ ਉੱਤਰ 25-30 ਸ਼ਬਦਾਂ ਵਵਿੱ ਚ 2x7=14
ਵਦਉ)
i) ਲੇ ਖਕ ਨੇ ਆਪ੍ਣੇ ਸਾਥੀ ਕੋਲੋਂ ਵਤੰ ਨ ਰੁਪ੍ਏ ਉਿਾਰੇ ਵਕਉਂ ਲਏ?
ii) ਅਮਰੀਕ ਕੌ ਣ ਹੈ ਤੇ ਉਹ ਕੀ ਕੰ ਮ ਕਰਦਾ ਹੈ?
iii) ਮਾਨ ਵਸੰ ਘ ਵਕਿੱ ਥੇ ਅਤੇ ਕੀ ਕਰਨ ਵਗਆ ਸੀ?
iv) ਮਹਾਨ ਵਵਅਕਤੀਆਂ ਦੇ ਚਵਰਿੱ ਤਰ ਵਵਿੱ ਚ ਘਰ ਦੇ ਵਪ੍ਆਰ ਦਾ ਕੀ ਮਹਿੱ ਤਵ ਹੈ?
v) ਕੈਦੀ ਨੇ ਸਰਦਾਰੀ ਲੈ ਣ ਤੋਂ ਇਨਕਾਰ ਵਕਉਂ ਕਰ ਵਦਿੱ ਤਾ?
vi) ਪ੍ੈਦਲ ਤੁਰਨ ਨਾਲ ਕੀ-ਕੀ ਲਾਭ ਹੁੰ ਦੇ ਹਨ?
vii) ਜ਼ੀਨਤ ਵਕਉਂ ਪ੍ਰੇਸ਼ਾਨ ਹੈ?
viii) ਮਨਜੀਤ ਵਕਹੋ ਵਜਹੀ ਨੂੰਹ ਹੈ?
15. ਕਵਵਤਾ ਤੇ ਵਾਰਤਕ ਵਵਿੱ ਚੋਂ (ਉੱਤਰ 50-60 ਸ਼ਬਦਾਂ ਵਵਿੱ ਚ ਵਦਉ) 4x2=8
i) ‘ਤੂੰ ਮੇਰਾ ਵਪ੍ਤਾ ਤੂੰ ਹੈ ਮੇਰਾ ਮਾਤਾ’ ਰਚਨਾ ਦਾ ਕੇਂਦਰੀ ਭਾਵ ਵਲਖੋ।
Page 9
ਜਾਂ
‘ਜੰ ਗ ਦਾ ਹਾਲ’ ਰਚਨਾ ਵਵਿੱ ਚ ਵਸੰ ਘ ਸੂਰਵਮਆਂ ਦੀ ਬਹਾਦਰੀ ਦਾ ਵਚਤਰਨ ਵਕਵੇਂ
ਕੀਤਾ ਵਗਆ ਹੈ?
ii) ਸਾਡੇ ਰੋਜ਼ਾਨਾ ਜੀਵਨ ਵਵਿੱ ਚ ਬੋਲੀ ਦਾ ਕੀ ਮਹਿੱ ਤਵ ਹੈ?
ਜਾਂ
ਬਾਵਬਆਂ ਦੀਆਂ ਭੈਣਾਂ ਦੇ ਕਾਰਨਾਵਮਆਂ ਨੂੰ ਆਪ੍ਣੇ ਸ਼ਬਦਾਂ ਵਵਿੱ ਚ ਵਲਖੋ।
16. ਇਕਾਂਗੀ ਵਵਿੱ ਚੋਂ (ਵਕਸੇ ਇਿੱ ਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਵਿੱ ਚ ਵਦਉ। 4x1=4
i) “ਲੋ ਕੀਂ ਮੈਨੰ ੂ ਇਨਸਾਨ ਵੀ ਵਖਆਲ ਨਹੀਂ ਕਰਨਗੇ।“ ਜ਼ਫ਼ਰਨਾਮਾ ਇਕਾਂਗੀ ਵਵਿੱ ਚ ਇਹ
ਸ਼ਬਦ ਵਕਸਨੇ, ਵਕਸਨੂੰ ਅਤੇ ਵਕਉਂ ਕਹੇ?
ii) ‘ਦੂਜਾ ਵਵਆਹ’ ਇਕਾਂਗੀ ਵਵਿੱ ਚ ਵਨਹਾਲ ਕੌ ਰ ਨੂੰ ਕੀ ਸਬਕ ਵਮਲਦਾ ਹੈ?
Page 10
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 11
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers