Page 1
MID TERM
SAMPLE PAPER
Practice Question Paper | Model Paper |
Sample Question Paper
2024-2025
Page 2
Practice paper
Mid Term
Class-X (004)
Subject-Punjabi
ਸਮਾਂ-3 ਘੰ ਟੇ ਅੰ ਕ-80
ਆਮ ਨਿਰਦੇਸ਼-
• ਸਾਰੇ ਪ੍ਰਸ਼ਿ ਲਾਜ਼ਮੀ ਹਿ|
• ਪ੍ਰਸ਼ਿਾਂ ਨ ਿੱ ਚ ਨਦਿੱ ਤੀ ਚੋਣ ਿੰ ਨਿਆਿ ਿਾਲ ਦੇਖ ਕੇ ਨਿਰਦੇਸ਼ਾਂ ਅਿੁਸਾਰ ਹਿੱ ਲ ਕੀਤਾ
ਜਾ ੇ|
• ਪ੍ਰਸ਼ਿ ਿੰਬਰ ਅਤੇ ਉਪ੍-ਭਾਗ ਿੰਬਰ ਪ੍ਰਸ਼ਿ-ਪ੍ਿੱ ਤਰ ਅਿੁਸਾਰ ਨਲਨਖਆ ਜਾ ੇ|
• ਉੱਤਰਾਂ ਿੰ ਨਿਆਿ ਿਾਲ ਉੱਤਰ ਸ਼ੀਟ ਉੱਤੇ ਦਰਜ ਕੀਤਾ ਜਾ |ੇ
ਭਾਗ- ਓ (ਪ੍ੜ੍ਹਿ ਕੌ ਸ਼ਲ)
1)ਹੇਠ ਨਦਿੱ ਤੇ ਗਏ ਅਣਨ ਿੱ ਠੇ ਪ੍ੈਰੇ ਿੰ ਨਿਆਿ ਿਾਲ ਪ੍ੜ੍ਹ ਕੇ ਪ੍ੁਿੱ ਛੇ ਗਏ ਪ੍ਰਸ਼ਿਾਂ ਦੇ ਉੱਤਰ ਨਦਉ|
(2+2+2+1=7)
ਜੀ ਿ ਨ ਿੱ ਚ ਸਰੀਰਕ ਤੇ ਮਾਿਨਸਕ ਸੁਿੱ ਖ-ਦੁਿੱ ਖ ਆਉਂਦੇ ਰਨਹੰ ਦੇ ਹਿ|ਜੇਕਰ ਅਸੀਂ ਮਿ ਿੰ ਸੁਖੀ ਤੇ ਤਿ ਿੰ ਚੁਸਤ
ਰਿੱ ਖਣਾ ਚਾਹੁੰ ਦੇ ਹਾਂ ਤਾਂ ਕਸਰਤ ਸਾ ੇ ਲਈ ਬਹੁਤ ਲਾਭਦਾਇਕ ਸਾਬਤ ਹੁੰ ਦੀ ਹੈ|ਖੇ ਾਂ ੀ ਕਸਰਤ ਦਾ ਹੀ ਇਿੱ ਕ
ਰਪ੍ ਹੈ|ਖੇ ਾਂ ਨ ਿੱ ਚ ਭਾਗ ਲੈ ਣ ਿਾਲ ਸਾ ੀਆਂ ਮਾਸਪ੍ੇਸ਼ੀਆਂ ਮਜਬਤ ਬਣਦੀਆਂ ਹਿ,ਖਿ ਦਾ ਸੰ ਚਾਰ ਹੁੰ ਦਾ
ਹੈ,ਫੇਫਨੜ੍ਆਂ ਿੰ ਤਾਜ਼ੀ ਹ ਾ ਨਮਲਦੀ ਹੈ,ਪ੍ਾਚਿ-ਸ਼ਕਤੀ ਿੱ ਿਦੀ ਹੈ,ਤਿਾ ਦਰ ਹੁੰ ਦਾ ਹੈ|ਪ੍ਰਾਚੀਿ ਨਰਸ਼ੀਆਂ-ਮੁਿੀਆਂ
ਿੇ ੀ ਕਸਰਤ ਅਤੇ ਯੋਗ-ਆਸਣ ਉੱਤੇ ਜ਼ੋਰ ਨਦਿੱ ਤਾ ਹੈ|ਰੋਜ਼ਾਿਾ ਕਸਰਤ ਕਰਿ ਾਲੇ ਮਿੁਿੱਖ ਦੇ ਿੇੜ੍ੇ ਰੋਗ ਅਤੇ
ਬੁਢਾਪ੍ਾ ਜਲਦੀ ਿਹੀਂ ਆਉਂਦੇ|ਕਸਰਤ ਿਾ ਕਰਿ ਾਲਾ ਮਿੁਿੱਖ ਜਲਦੀ ਰੋਗੀ,ਬੇ ੋਲ ਸਰੀਰ ਾਲਾ,ਖਰਾਬ
ਪ੍ਾਚਿ-ਸ਼ਕਤੀ,ਨਚੜ੍ਨਚੜ੍ਾ,ਗੁਸੈਲ ਤੇ ਤਿਾ ਗਰਸਤ ਹੋ ਜਾਂਦਾ ਹੈ|ਬਿੱ ਨਚਆਂ ਿੰ ਬਚਪ੍ਿ ਤੋਂ ਹੀ ਕਸਰਤ ਬਾਰੇ ਸਹੀ
ਜਾਣਕਾਰੀ ਦੇ ਕੇ ਅਨਭਆਸ ਕਰ ਾਉਣਾ ਚਾਹੀਦਾ ਹੈ|ਕਸਰਤ ਿੰ ਆਪ੍ਣੀ ਉਮਰ ਤੇ ਭਾਰ ਦੇ ਅਿੁਸਾਰ ਕਰਿਾ
ਚਾਹੀਦਾ ਹੈ|ਕਸਰਤ ਿੰ ਰੋਜ਼ਾਿਾ ਜੀ ਿ ਦਾ ਨਹਿੱ ਸਾ ਬਣਾਉਣਾ ਚਾਹੀਦਾ ਹੈ|ਕਸਰਤ ਤੋਂ ਬਾਅਦ ਸੰ ਤੁਨਲਤ ਭੋਜਿ
Page 3
ਕਰਿਾ ੀ ਜ਼ਰਰੀ ਹੈ|ਕਸਰਤ ਦੇ ਲਾਭ ਿੰ ਦੇਖਦੇ ਹੋਏ ਕਸਰਤ ਿੰ ਜੀ ਿ ਲਈ ਰਦਾਿ ਨਕਹਾ ਜਾ ਸਕਦਾ
ਹੈ|ਨਬਮਾਰ ਨ ਅਕਤੀ ਕਦੇ ੀ ਜੀ ਿ ਦਾ ਆਿੰਦ ਿਹੀਂ ਮਾਣ ਸਕਦਾ|ਉਹ ਜੀ ਿ ਿੰ ਬੋਝ ਸਮਝਣ ਲਿੱਗ ਜਾਂਦਾ
ਹੈ|ਕਸਰਤ ਕਰਿ ਾਲਾ ਨ ਅਕਤੀ ਪ੍ਰਾ ਨਦਿ ਹਲਕਾ ਅਤੇ ਤਾਜ਼ਗੀ ਮਨਹਸਸ ਕਰਦਾ ਹੈ|ਸਰੀਰ ਿੰ ਨਸਹਤਮੰ ਦ
ਰਿੱ ਖਣ ਲਈ ਰੋਜ਼ਾਿਾ ਕਸਰਤ ਕਰਿੀ ਚਾਹੀਦੀ ਹੈ|
i) ਕਸਰਤ ਸਾ ੇ ਲਈ ਨਕਉ ਜ਼ਰਰੀ ਹੈ?
ii) ਕਸਰਤ ਿਾ ਕਰਿ ਾਲਾ ਨ ਅਕਤੀ ਨਕਸ ਤਰਹਾਂ ਦਾ ਹੋ ਜਾਂਦਾ ਹੈ?
iii) ਕਸਰਤ ਕਰਿ ਤੋਂ ਬਾਅਦ ਕੀ ਕਰਿਾ ਜ਼ਰਰੀ ਹੈ?
iv) ਉਪ੍ਰੋਕਤ ਪ੍ੈਰੇ ਦਾ ਢੁਕ ਾਂ ਨਸਰਲੇ ਖ ਨਲਖੋ|
2) ਹੇਠ ਨਦਿੱ ਤੀ ਅਣਨ ਿੱ ਠੀ ਕਾਨ ਟੁਕੜ੍ੀ ਿੰ ਨਿਆਿ ਿਾਲ ਪ੍ੜ੍ਹ ਕੇ ਪ੍ੁਿੱ ਛੇ ਗਏ ਪ੍ਰਸ਼ਿਾਂ ਦੇ ਉੱਤਰ
ਨਲਖੋ| 3x1=3
ਮਾਂ-ਬੋਲੀ ਮੇਰੀ,
ਮਾਂ ਰਗਾ ਸਕਿ ਹੈ ਨਦੰ ਦੀ|
ਅਿੱ ਖਰ ਉਹਦੇ ਨਮਸ਼ਰੀ ਤੋਂ ਨਮਿੱ ਠੇ,
ਸੁਗੰਿ ਫੁਿੱ ਲਾਂ ਤੋਂ ਨਿਆਰੀ|
ਇਿੱ ਕ-ਇਿੱ ਕ ਅਿੱ ਖਰ ਨ ਿੱ ਚ ਿੱ ਸੇ,
ਪ੍ੰ ਜਾਬ ਦੇ ਖਿ ਦੀ ਰ ਾਿਗੀ|
i) ਮਾਂ-ਬੋਲੀ ਨਕਸ ਰਗਾ ਸਕਿ ਨਦੰ ਦੀ ਹੈ?
ii) ਮਾਂ-ਬੋਲੀ ਦੇ ਅਿੱ ਖਰ ਨਕਸ ਤੋਂ ਨਮਿੱ ਠੇ ਹਿ?
iii) ਮਾਂ-ਬੋਲੀ ਦੇ ਅਿੱ ਖਰਾਂ ਨ ਿੱ ਚ ਨਕਸਦੇ ਖਿ ਦੀ ਰ ਾਿਗੀ ਹੈ?
ਭਾਗ-ਅ (ਨ ਆਕਰਿ)
3) ਸਮਾਸੀ ਸ਼ਬਦ (ਬਹੁਨ ਕਲਪ੍ੀ) 4x1=4
i) ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਸਹੀ ਸਮਾਸੀ ਸ਼ਬਦ ਚੁਣੋ|
ਓ) ਿਾਲ-ਿਾਲ ਅ) ਹਾਲ-ਿਾਲ
Page 4
ੲ) ਕਾਲ-ਿਾਲ ਸ) ਤਾਲ-ਿਾਲ
ii) ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਨ ਰੋਿੀ ਅਰਥਾਂ ਾਲਾ ਸਮਾਸੀ ਸ਼ਬਦ ਚੁਣੋ|
ਓ)ਪ੍ਾਣੀ-ਿਾਣੀ ਅ) ਅਿੱ ਗੇ-ਨਪ੍ਿੱ ਛੇ
ੲ)ਰੋਟੀ-ਰਾਟੀ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
iii)ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਸਮਾਿ ਅਰਥਾਂ ਾਲਾ ਸਮਾਸੀ ਸ਼ਬਦ ਚੁਣੋ|
ਓ) ਿੁਿੱ ਪ੍-ਛਾਂ ਅ) ਕਾਲਾ-ਨਚਿੱ ਟਾ
ੲ) ਉੱਚਾ-ਿੀ ਾਂ ਸ) ਨ ਆਹ-ਸ਼ਾਦੀ
iv) ਸਮਾਸੀ ਸ਼ਬਦਾਂ ਿੰ ਜੋੜ੍ਿ ਾਲੇ (-) ਨਚਿਹ ਿੰ ਕੀ ਆਖਦੇ ਹਿ? ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਕੋਮਾ ਅ) ੰ ੀ
ੲ) ਜੋੜ੍ਿੀ ਸ) ਅਿੱ ਿਕ
4) ਬਹੁ-ਅਰਥਕ (ਬਹੁਨ ਕਲਪ੍ੀ) 4x1=4
i) ਹਾਲਤ ਅਤੇ ਿੱ ਾ ਕਮਰਾ ਸ਼ਬਦਾਂ ਲਈ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਸਹੀ ਬਹੁ-ਅਰਥਕ ਸ਼ਬਦ ਚੁਣੋ|
ਓ) ਕੋਠੀ ਅ) ਹਾਲ
ੲ) ਕੰ ਿ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
ii) ਮਾੜ੍ਾ ਸ਼ਬਦ ਦੇ ਸਹੀ ਬਹੁ-ਅਰਥਕ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਚੰ ਗਾ,ਮਾੜ੍ਾ ਅ) ਥੋੜ੍ਾ,ਮਾੜ੍ਾ
ੲ) ਬੁਰਾ,ਕਮਜ਼ੋਰ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
iii) ਜ ਾਬ, ਨਦਸ਼ਾ ਲਈ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਸਹੀ ਸ਼ਬਦ ਚੁਣੋ|
ਓ) ਦਿੱ ਖਣ ਅ) ਪ੍ਰਬ
ੲ) ਪ੍ਰਸ਼ਿ ਸ) ਉੱਤਰ
iv) ਬਹੁ ਅਰਥਕ ਸ਼ਬਦ ਨਕਸਿੰ ਆਖਦੇ ਹਿ? ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
Page 5
ਓ) ਬਹੁਤੇ ਸ਼ਬਦਾਂ ਲਈ ਇਿੱ ਕ ਸ਼ਬਦ|
ਅ) ਉਹ ਸ਼ਬਦ ਜੋ ਇਿੱ ਕ ਤੋਂ ਨਜ਼ਆਦਾ ਅਰਥ ਰਿੱ ਖਦੇ ਹੋਣ|
ੲ) ਨ ਰੋਿੀ ਅਰਥਾਂ ਾਲੇ ਸ਼ਬਦ|
ਸ) ਪ੍ੁਨਲੰਗ ਤੇ ਇਸਤਰੀਨਲੰਗ ਦਾ ਭੇਦ ਦਿੱ ਸਣ ਾਲੇ ਸ਼ਬਦ|
5) ਨਕਨਰਆ ਨ ਸ਼ੇਸ਼ਣ (ਬਹੁਨ ਕਲਪ੍ੀ) 4x1=4
i) ਨਕਨਰਆ ਨ ਸ਼ੇਸ਼ਣ ਨਕਸਿੰ ਆਖਦੇ ਹਿ? ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਨਕਨਰਆ ਦਾ ਕਰਮ ਦਿੱ ਸਣ ਾਲੇ ਸ਼ਬਦਾਂ ਿੰ |
ਅ) ਨਕਨਰਆ ਦੀ ਨਕਸਮ ਦਿੱ ਸਣ ਾਲੇ ਸ਼ਬਦਾਂ ਿੰ |
ੲ) ਨਕਨਰਆ ਦੀ ਪ੍ਨਰਭਾਸ਼ਾ ਦਿੱ ਸਣ ਾਲੇ ਸ਼ਬਦਾਂ ਿੰ |
ਸ) ਨਕਨਰਆ ਦੀ ਨ ਸ਼ੇਸ਼ਤਾ ਦਿੱ ਸਣ ਾਲੇ ਸ਼ਬਦਾਂ ਿੰ |
ii) ਨਕਨਰਆ ਨ ਸ਼ੇਸ਼ਣ ਦੀਆਂ ਨਕੰ ਿੀਆਂ ਨਕਸਮਾਂ ਹੁੰ ਦੀਆਂ ਹਿ? ਨਦਿੱ ਤੇ ਗਏ ਨ ਕਲਪ੍ਾਂ ਅਿੁਸਾਰ ਦਿੱ ਸੋ|
ਓ) ਪ੍ੰ ਜ ਅ) ਨਤੰ ਿ
ੲ) ਦੋ ਸ) ਅਿੱ ਠ
iii)ਨਜਹੜ੍ਾ ਨਕਨਰਆ ਨ ਸ਼ੇਸ਼ਣ ਕੰ ਮ ਦੇ ਹੋਣ ਦਾ ਕਾਰਿ ਦਿੱ ਸੇ|ਉਸਿੰ ਨਕਹੜ੍ਾ ਨਕਨਰਆ ਨ ਸ਼ੇਸ਼ਣ ਆਖਦੇ ਹਿ? ਨਦਿੱ ਤੇ
ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਨਿਰਣਾ ਾਚਕ ਨਕਨਰਆ ਨ ਸ਼ੇਸ਼ਣ ਅ) ਕਾਰਿ ਾਚਕ ਨਕਨਰਆ ਨ ਸ਼ੇਸ਼ਣ
ੲ) ਕਾਲ ਾਚਕ ਨਕਨਰਆ ਨ ਸ਼ੇਸ਼ਣ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
iv) ਉਹ ਅੰ ਦਰ ਬੈਠ ਕੇ ਪ੍ੜ੍ਹਦਾ ਹੈ? ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਨਕਨਰਆ ਨ ਸ਼ੇਸ਼ਣ ਦੀ ਨਕਸਮ ਚੁਣੋ|
ਓ) ਸਥਾਿ ਾਚਕ ਨਕਨਰਆ ਨ ਸ਼ੇਸ਼ਣ ਅ) ਨਮਣਤੀ ਾਚਕ ਨਕਨਰਆ ਨ ਸ਼ੇਸ਼ਣ
ੲ) ਕਾਰਿ ਾਚਕ ਨਕਨਰਆ ਨ ਸ਼ੇਸ਼ਣ ਸ) ਸੰ ਨਖਆ ਾਚਕ ਨਕਨਰਆ ਨ ਸ਼ੇਸ਼ਣ
6) ਅਗੇਤਰ- ਨਪ੍ਛੇਤਰ (ਦੋ-ਦੋ ਸ਼ਬਦ ਬਣਾਉ) 2+2=4
i) ਅਗੇਤਰ – ਸਰ, ਖੁਸ਼
Page 6
ii) ਨਪ੍ਛੇਤਰ – ਾਿ, ਅਲ
7) ਮੁਹਾ ਰੇ ( ਾਕਾਂ ਨ ਿੱ ਚ ਰਤ ਕੇ ਅਰਥ ਸਪ੍ਸ਼ਟ ਕਰਿਾ) 4x1=4
ਕੰ ਿ ਭਰਿੇ,ਨਖਚੜ੍ੀ ਪ੍ਕਾਉਣੀ,ਗਰਮ ਹੋਣਾ,ਨਚਹਰਾ ਉੱ ਜਾਣਾ
ਭਾਗ- ੲ (ਪ੍ਰਭਾ ਸ਼ਾਲੀ ਨਲਖਣ-ਕੌ ਸ਼ਲ)
8) ਲੇ ਖ-ਰਚਿਾ (ਹੇਠ ਨਲਖੇ ਨਤੰ ਿ ਨ ਨਸ਼ਆਂ ਨ ਿੱ ਚੋਂ ਨਕਸੇ ਇਿੱ ਕ ਉੱਤੇ ਨਦਿੱ ਤੇ ਿੁਕਨਤਆਂ ਦੇ ਆਿਾਰ ‘ਤੇ
ਲਗਭਗ 200 ਸ਼ਬਦਾਂ ਦਾ ਇਿੱ ਕ ਲੇ ਖ ਨਲਖੋ) 8x1=8
❖ ਦੇਸ਼ ਨਪ੍ਆਰ
ਿੁਕਤੇ: ਭਨਮਕਾ
ਦੇਸ਼ ਨਪ੍ਆਰ ਦਾ ਅਰਥ
ਕੁਦਰਤੀ ਜਜ਼ਬਾ
ਕੁਰਬਾਿੀਆਂ ਦਾ ਇਨਤਹਾਸ
ਦੇਸ਼ ਨਪ੍ਆਰ ਦੀ ਜ਼ਰਰਤ
ਨ ਦੇਸ਼ ਰਨਹ ਕੇ ਦੇਸ਼ ਨਪ੍ਆਰ
ਦੇਸ਼ ਨਪ੍ਆਰ ਦਾ ਪ੍ਰਭਾ
ਨਸਿੱ ਟਾ
❖ ਸਾ ੇ ਸਕਲ ਦੀ ਲਾਇਬਰੇਰੀ
ਿੁਕਤੇ: ਭਨਮਕਾ
ਲਾਈਬਰੇਰੀ ਦਾ ਅਰਥ
ਨਗਆਿ ਦਾ ਖਜ਼ਾਿਾ
ਲਾਇਬਰੇਰੀ ਦੀ ਜ਼ਰਰਤ
ਿੱ ਖ- ਿੱ ਖ ਨ ਨਸ਼ਆਂ ਦੀਆਂ ਪ੍ੁਸਤਕਾਂ
ਸਮੇਂ ਦਾ ਸਦਉਪ੍ਯੋਗ
Page 7
ਲਾਇਬਰੇਰੀ ਦਾ ਿੱ ਿ ਤੋਂ ਿੱ ਿ ਉਪ੍ਯੋਗ
ਨਸਿੱ ਟਾ
❖ ਿਾਿਕ ਦੁਖੀਆ ਸਭੁ ਸੰ ਸਾਰ
ਿੁਕਤੇ: ਭਨਮਕਾ
ਗੁਰ ਿਾਿਕ ਦੇ ਜੀ ਦਾ ਕਥਿ
ਸਾਰਾ ਸੰ ਸਾਰ ਦੁਖੀ
ਦੁਿੱ ਖ-ਸੁਿੱ ਖ ਜੀ ਿ ਦਾ ਅੰ ਗ
ਦੁਿੱ ਖ ਹੀ ਦਾਰ(ਦ ਾਈ) ਹੈ
ਆਮ ਲੋ ਕਾਂ ਦੇ ਦੁਿੱ ਖ
ਆਤਨਮਕ ਬਿੱ ਲ ਿਣਾ
ਨਸਿੱ ਟਾ
9) ਪ੍ਿੱ ਤਰ-ਰਚਿਾ (ਹੇਠ ਨਦਿੱ ਤੇ ਦੋ ਪ੍ਿੱ ਤਰਾਂ ਨ ਿੱ ਚੋਂ ਨਕਸੇ ਇਿੱ ਕ ‘ਤੇ ਨਦਿੱ ਤੇ ਿੁਕਨਤਆਂ ਦੀ ਸਹਾਇਤਾ
ਿਾਲ ਪ੍ਿੱ ਤਰ ਨਲਖੋ) 7x1=7
ਆਪ੍ਣੇ ਨਪ੍ਤਾ ਜੀ ਿੰ ਦਸ ੀਂ ਪ੍ਾਸ ਕਰਿ ਉਪ੍ਰੰ ਤ ਆਪ੍ਣੀ ਯੋਜਿਾ ਬਾਰੇ ਨ ਸਥਾਰ ਸਨਹਤ ਪ੍ਿੱ ਤਰ ਨਲਖੋ|
ਿੁਕਤੇ: ਆਨਦ (ਸੰ ਬੋਿਿੀ ਭਾਗ)
ਮਿੱ ਿ (ਨ ਸ਼ਾ ਤੇ ਨ ਸ਼ਾ ਸਤ)
ਅੰ ਤ (ਅੰ ਤਲਾ ਭਾਗ)
ਜਾਂ
ਆਪ੍ਣੇ ਸਕਲ ਮੁਖੀ ਿੰ ਲਾਇਬਰੇਰੀ ਨ ਿੱ ਚ ਪ੍ੰ ਜਾਬੀ ਦੀ ਅਖਬਾਰ ਲਗਾਉਣ ਸੰ ਬੰ ਿੀ ਨਬਿੈ-ਪ੍ਿੱ ਤਰ ਨਲਖੋ|
ਿੁਕਤੇ: ਆਨਦ (ਸੰ ਬੋਿਿੀ ਭਾਗ)
ਮਿੱ ਿ (ਨ ਸ਼ਾ ਤੇ ਨ ਸ਼ਾ ਸਤ)
ਅੰ ਤ (ਅੰ ਤਲਾ ਭਾਗ)
Page 8
10) ਨਦਿੱ ਤੇ ਗਏ ਨਚਿੱ ਤਰ/ਨਦਰਸ਼ ਦੇ ਆਿਾਰ ‘ਤੇ ਲਗਭਗ 50 ਸ਼ਬਦਾਂ ਨ ਿੱ ਚ ਰਿਣ ਕਰੋ| 5
ਿੋਟ- ਹੇਠ ਨਦਿੱ ਤਾ ਨਗਆ ਪ੍ਰਸ਼ਿ ਕੇ ਲ ਨਦਰਸ਼ਟੀਹੀਣ ਨ ਨਦਆਰਥੀਆਂ ਲਈ ਹੈ|
ਬਜ਼ੁਰਗਾਂ ਦਾ ਸਨਤਕਾਰ ਕਰਿਾ ਨਕਉਂ ਜ਼ਰਰੀ ਹੈ? ਆਪ੍ਣੇ ਨ ਚਾਰ 50 ਸ਼ਬਦਾਂ ਨ ਿੱ ਚ ਨਲਖੋ|
ਭਾਗ-ਸ (ਪ੍ਾਠ-ਪ੍ੁਸਤਕਾਂ ‘ਤੇ ਅਿਾਰਤ)
11) ਕਹਾਣੀ ਤੇ ਾਰਤਕ ਨ ਿੱ ਚੋਂ ਅਨਤ ਛੋਟੇ ਉੱਤਰਾਂ ਾਲੇ ਪ੍ਰਸ਼ਿ (ਬਹੁਨ ਕਲਪ੍ੀ) 5x1=5
i) ਪ੍ੈਸੇ ਦੀ ਤੰ ਗੀ ਨਕਸ ਤੋਂ ਭੈੜ੍ੀ ਹੁੰ ਦੀ ਹੈ?
ਓ) ਗੁਲਾਮੀ ਤੋਂ ਅ) ਹ ਾਲਾਤ ਤੋਂ
ੲ) ਦੁਸ਼ਮਣੀ ਤੋਂ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
ii) ਕਾਕੇ ਿੇ ਜਾਗਨਦਆਂ ਹੀ ਨਕਸ ਚੀਜ਼ ਦੀ ਮੰ ਗ ਕੀਤੀ?
ਓ) ਸਮੋਸੇ ਅ) ਪ੍ੀਜ਼ਾ
ੲ) ਕੁਲਫ਼ੀ ਸ) ਰੋਟੀ
iii) ਬਜ਼ਾਰੀ ਰਨਹਣੀ-ਬਨਹਣੀ ਿਾਲ ਕੀ ਨਿਆ ਹੈ?
ਓ) ਦੁਰਾਚਾਰ ਅ) ਸਦਾਚਾਰ
Page 9
ੲ) ਭਾਈਚਾਰਾ ਸ) ਨਜੰ ਮੇਦਾਰੀ
iv) ਮਨਹੰ ਗੀ ਤੇ ਨਪ੍ਆਰੀ ਨ ਰਾਸਤ ਨਕਸਿੰ ਨਕਹਾ ਨਗਆ ਹੈ?
ਓ) ਨਚਹਰੇ ਿੰ ਅ) ਪ੍ੈਸੇ ਿੰ
ੲ) ਬੋਲੀ ਿੰ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
v) ਸਮਾਜ ਅਤੇ ਦੇਸ਼ ਦਾ ਨਪ੍ਆਰ ਨਕਥੋਂ ਪ੍ੈਦਾ ਹੁੰ ਦਾ ਹੈ?
ਓ) ਹੋਸਟਲ ਤੋਂ ਅ) ਨ ਦੇਸ਼ ਤੋਂ
ੲ) ਘਰ ਦੇ ਨਪ੍ਆਰ ਤੋਂ ਸ) ਦੋਸਤੀ ਤੋਂ
12) ਕਨ ਤਾ ਤੇ ਇਕਾਂਗੀ ਨ ਿੱ ਚੋਂ (ਇਿੱ ਕ ਸ਼ਬਦ ਾਲੇ ) 5x1=5
i) ਇਸਤਰੀ ਤੋਂ ਇਲਾ ਾ ਨਕਸ ਦੀ ਹੋਂਦ ਿੰ ਸ ੀਕਾਰ ਕੀਤਾ ਨਗਆ ਹੈ?
ii) ਬੇਸ਼ੁਮਾਰ ਭੁਿੱ ਲਾਂ ਕੌ ਣ ਕਰਦਾ ਹੈ?
iii) ਪ੍ਰਮਾਤਮਾ ਦਾ ਿਾਮ ਨਸਮਰਿ ਕਰਕੇ ਕੀ ਪ੍ਰਾਪ੍ਤ ਹੁੰ ਦਾ ਹੈ?
iv) ਜ਼ੀਿਤ-ਉਿ ਨਿਸਾ ਕੌ ਣ ਹੈ?
v) ਔਰੰ ਗਜ਼ੇਬ ਆਪ੍ਣਾ ਦੋਸਤ ਨਕਸਿੰ ਮੰ ਿਦਾ ਹੈ?
13) ਕਹਾਣੀ ਤੇ ਇਕਾਂਗੀ ਨ ਿੱ ਚੋਂ (ਉੱਤਰ 25-30 ਸ਼ਬਦਾਂ ਨ ਿੱ ਚ) 4x2=8
i) ਲੇ ਖਕ ਮਾਲਕ ਤੋਂ ਤਿਖਾਹ ਿਾਉਣ ਦੀ ਮੰ ਗ ਤੋਂ ਸੰ ਕੋਚ ਨਕਉਂ ਕਰ ਨਰਹਾ ਸੀ?
ii) ਕਾਕਾ ਸੁਪ੍ਿੇ ਨ ਿੱ ਚ ਕੀ ਬੁੜ੍ਬੁੜ੍ਾ ਨਰਹਾ ਸੀ?
iii) ਔਰੰ ਗਜ਼ੇਬ ਿੰ ਕੌ ਣ ਅਤੇ ਨਕਉਂ ਨਮਲਣ ਆਇਆ ਸੀ?
iv) ਜ਼ਫ਼ਰਿਾਮਾ ਨਕਸਿੰ ਆਖਦੇ ਹਿ?
14) ਕਨ ਤਾ ਤੇ ਾਰਤਕ ਨ ਿੱ ਚੋਂ (ਕੋਈ ਦੋ ਪ੍ਰਸ਼ਿ ਹਿੱ ਲ ਕਰੋ) ਪ੍ਰਸ਼ਿਾਂ ਦਾ ਉੱਤਰ 50-60 ਸ਼ਬਦਾਂ
ਨ ਿੱ ਚ ਨਲਖੋ| 2x4=8
i) ‘ਸੋ ਨਕਉ ਮੰ ਦਾ ਆਖੀਐ’ ਸ਼ਬਦ ਨ ਿੱ ਚ ਇਸਤਰੀ ਦੀ ਮਹਾਿਤਾ ਦਿੱ ਸੀ ਗਈ ਹੈ, ਸੰ ਖੇਪ੍ ਨ ਿੱ ਚ ਰਿਣ ਕਰੋ|
ii) ਸਾ ੇ ਰੋਜ਼ਾਿਾ ਜੀ ਿ ਨ ਿੱ ਚ ਬੋਲੀ ਦਾ ਕੀ ਮਹਿੱ ਤ ਹੈ?
Page 10
iii) ‘ਘਰ ਦਾ ਨਪ੍ਆਰ’ ਲੇ ਖ ਅਿੁਸਾਰ ਘਰ ਤੋਂ ਕੀ ਭਾ ਹੈ?
15) ਇਕਾਂਗੀ ‘ਚੋਂ ਿੱ ੇ ਉੱਤਰਾਂ ਾਲੇ ਚੋਣ ਅਿਾਰਤ ਪ੍ਰਸ਼ਿ (ਉੱਤਰ 50-60 ਸ਼ਬਦਾਂ ਨ ਿੱ ਚ)
1x4=4
ਬੇਗਮ ਊਦੈਪ੍ੁਰੀ ਦਾ ਪ੍ਾਤਰ-ਨਚਤਰਿ ਕਰੋ|
ਜਾਂ
ਜ਼ੀਰ ਖਾਿ ਿੇ ਔਰੰ ਗਜ਼ੇਬ ਦਾ ਿਾਂ ਨਕ ੇਂ ਬਦਿਾਮ ਕੀਤਾ?
Page 11
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 12
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers